Satt Garcha

Satt Garcha Lives in Budhlada, Punjab, India

lyrics

satnamsinghbiroke@gmail.com

  • Latest
  • Popular
  • Video

ਵਾਦੇ ਕਰਦੇ ਲੋਕੀ ਮੈ ਸੁਣਿਆ ਤੋੜਨ ਲਈ ਕਿ ਚਿਹਰੇ ਚਿੱਟੇ ਚਾਹੀਦੇ ਦਿਲ ਜੋੜਨ ਲਈ ©Satt Garcha

#ਸ਼ਾਇਰੀ #Morningvibes  ਵਾਦੇ ਕਰਦੇ ਲੋਕੀ ਮੈ ਸੁਣਿਆ ਤੋੜਨ ਲਈ
ਕਿ ਚਿਹਰੇ ਚਿੱਟੇ ਚਾਹੀਦੇ ਦਿਲ ਜੋੜਨ ਲਈ

©Satt Garcha

ਵਾਦੇ ਕਰਦੇ ਲੋਕੀ ਮੈ ਸੁਣਿਆ ਤੋੜਨ ਲਈ ਕਿ ਚਿਹਰੇ ਚਿੱਟੇ ਚਾਹੀਦੇ ਦਿਲ ਜੋੜਨ ਲਈ ©Satt Garcha

#welove  ਵਾਦੇ ਕਰਦੇ ਲੋਕੀ ਮੈ ਸੁਣਿਆ ਤੋੜਨ ਲਈ
ਕਿ ਚਿਹਰੇ ਚਿੱਟੇ ਚਾਹੀਦੇ ਦਿਲ ਜੋੜਨ ਲਈ

©Satt Garcha

#welove

7 Love

ਅੱਜ ਕੱਲ ਹਰ ਕੋਈ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਚ ਲੱਗਿਆ ਹੋਇਆ ਏ। ©Satt Garcha

#Hopeless  ਅੱਜ ਕੱਲ ਹਰ ਕੋਈ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਚ ਲੱਗਿਆ ਹੋਇਆ ਏ।

©Satt Garcha

#Hopeless

10 Love

ਤੇਰੇ ਬਹੁਤੇ ਸਿਆਣਿਆਂ ਨਾਲੋਂ ਅਸੀ ਪਾਗਲ ਚੰਗੇ ਆਂ ©Satt Garcha

#Morningvibes  ਤੇਰੇ ਬਹੁਤੇ ਸਿਆਣਿਆਂ ਨਾਲੋਂ ਅਸੀ ਪਾਗਲ ਚੰਗੇ ਆਂ

©Satt Garcha

ਮਾੜੇ ਵੀ ਬੜੇ ਹਾਂ ਤੇ ਬਦਨਾਮ ਵੀ ਬਹੁਤ ਆਂ ਪਰ ਕਦੇ ਯਾਰੀ ਚ ਗਦਾਰੀ ਨੀ ਕਰੀ। ਲੱਥ ਵੀ ਬਥੇਰੇ ਤੇ ਲੁੱਚੇ ਵੀ ਬਹੁਤ ਆਂ, ਪਰ ਮੋੜਾਂ ਤੇ ਖੜ ਕਦੇ ਆਸ਼ਕੀ ਨੀ ਕਰੀ। ਨਰਮ ਵੀ ਬਥੇਰੇ ਤੇ ਸਾਊ ਵੀ ਬੜੇ ਆਂ, ਕੋਈ ਹਿੱਕ ਤੇ ਚੜੇ ਗੱਲ ਇਹ ਵੀ ਨੀ ਜਰੀ। ਖੇਡੇ ਵੀ ਬਹੁਤ ਹਾਂ ਤੇ ਕੋਚ ਵੀ ਬਣੇ ਆਂ ਪਰ ਅੱਜ ਤੱਕ ਖੇਡ ਯਾਰਾਂ ਖਿਲਾਫ ਨੀ ਲੜੀ। @garcha_likhari

#Dullness #Rap  ਮਾੜੇ ਵੀ ਬੜੇ ਹਾਂ ਤੇ ਬਦਨਾਮ ਵੀ ਬਹੁਤ ਆਂ
ਪਰ ਕਦੇ ਯਾਰੀ ਚ ਗਦਾਰੀ ਨੀ ਕਰੀ।

ਲੱਥ ਵੀ ਬਥੇਰੇ ਤੇ ਲੁੱਚੇ ਵੀ ਬਹੁਤ ਆਂ, 
ਪਰ ਮੋੜਾਂ ਤੇ ਖੜ ਕਦੇ ਆਸ਼ਕੀ ਨੀ ਕਰੀ।

ਨਰਮ ਵੀ ਬਥੇਰੇ ਤੇ ਸਾਊ ਵੀ ਬੜੇ ਆਂ,
ਕੋਈ ਹਿੱਕ ਤੇ ਚੜੇ ਗੱਲ ਇਹ ਵੀ ਨੀ ਜਰੀ।

ਖੇਡੇ ਵੀ ਬਹੁਤ ਹਾਂ ਤੇ ਕੋਚ ਵੀ ਬਣੇ ਆਂ
ਪਰ ਅੱਜ ਤੱਕ ਖੇਡ ਯਾਰਾਂ ਖਿਲਾਫ ਨੀ ਲੜੀ।

@garcha_likhari

#Dullness

10 Love

ਮੈਂ ਕੱਖਾਂ 🌱 ਜਿਹਾ, ਤੂੰ 🚿ਸਪਰੇਅ ਵਰਗੀ ਮੇਰੀ 💪ਜਵਾਨੀ ਦੀ ਤੂੰ 👎ਰੇਅ ਕਰਗੀ @garcha_likhari

#shadesoflife  ਮੈਂ ਕੱਖਾਂ 🌱 ਜਿਹਾ, ਤੂੰ 🚿ਸਪਰੇਅ ਵਰਗੀ
ਮੇਰੀ 💪ਜਵਾਨੀ ਦੀ ਤੂੰ 👎ਰੇਅ ਕਰਗੀ

@garcha_likhari
Trending Topic