ਚਿਹਰਿਆਂ ਦੇ ਰਾਜ ਤਾਂ ਪੜ੍ਹ ਹੋ ਜਾਂਦੇ ਇੱਥੇ ਦਿਲ ਪੜਣੇ ਔਖ | ਪੰਜਾਬੀ ਪਿਆਰ ਅਤੇ ਰੋ

"ਚਿਹਰਿਆਂ ਦੇ ਰਾਜ ਤਾਂ ਪੜ੍ਹ ਹੋ ਜਾਂਦੇ ਇੱਥੇ ਦਿਲ ਪੜਣੇ ਔਖੇ ਨੇ।। ਰੰਗ ਸਾਂਵਲੇ ਵੀ ਕਿਹੜਾ ਮਿਲਦੇ ਖੁਬਸੂਰਤ ਚਿਹਰੇ ਪਿੱਛੇ ਛੁਪੇ ਧੋਖੇ ਨੇ। ਵਿਸ਼ਵਾਸ ਕਿੱਥੇ ਅੱਜਕਲ੍ਹ ਪਿਆਰਾਂ ਚ ਇੱਥੇ ਤਾਂ ਕਤਲ ਨੱਕ ਦੇ ਕੋਕੇ ਨੇ।। ਦਿਲੋਂ ਚਾਹੁੰਣ ਵਾਲਾ ਬੜਾ ਔਖਾ ਮਿਲਦਾ ਜਿਸਮਾਂ ਦੇ ਆਸ਼ਿਕ ਮਿਲਦੇ ਸੌਖੇ ਨੇ।। ©ਕਰਨ ਸਿੱਧੂ"

 ਚਿਹਰਿਆਂ ਦੇ ਰਾਜ ਤਾਂ ਪੜ੍ਹ ਹੋ ਜਾਂਦੇ 
ਇੱਥੇ ਦਿਲ ਪੜਣੇ ਔਖੇ ਨੇ।। 
ਰੰਗ ਸਾਂਵਲੇ ਵੀ ਕਿਹੜਾ ਮਿਲਦੇ 
ਖੁਬਸੂਰਤ ਚਿਹਰੇ ਪਿੱਛੇ ਛੁਪੇ ਧੋਖੇ ਨੇ। 
ਵਿਸ਼ਵਾਸ ਕਿੱਥੇ ਅੱਜਕਲ੍ਹ ਪਿਆਰਾਂ ਚ 
ਇੱਥੇ ਤਾਂ ਕਤਲ ਨੱਕ ਦੇ ਕੋਕੇ ਨੇ।। 
ਦਿਲੋਂ ਚਾਹੁੰਣ ਵਾਲਾ ਬੜਾ ਔਖਾ ਮਿਲਦਾ 
ਜਿਸਮਾਂ ਦੇ ਆਸ਼ਿਕ ਮਿਲਦੇ ਸੌਖੇ ਨੇ।।

©ਕਰਨ  ਸਿੱਧੂ

ਚਿਹਰਿਆਂ ਦੇ ਰਾਜ ਤਾਂ ਪੜ੍ਹ ਹੋ ਜਾਂਦੇ ਇੱਥੇ ਦਿਲ ਪੜਣੇ ਔਖੇ ਨੇ।। ਰੰਗ ਸਾਂਵਲੇ ਵੀ ਕਿਹੜਾ ਮਿਲਦੇ ਖੁਬਸੂਰਤ ਚਿਹਰੇ ਪਿੱਛੇ ਛੁਪੇ ਧੋਖੇ ਨੇ। ਵਿਸ਼ਵਾਸ ਕਿੱਥੇ ਅੱਜਕਲ੍ਹ ਪਿਆਰਾਂ ਚ ਇੱਥੇ ਤਾਂ ਕਤਲ ਨੱਕ ਦੇ ਕੋਕੇ ਨੇ।। ਦਿਲੋਂ ਚਾਹੁੰਣ ਵਾਲਾ ਬੜਾ ਔਖਾ ਮਿਲਦਾ ਜਿਸਮਾਂ ਦੇ ਆਸ਼ਿਕ ਮਿਲਦੇ ਸੌਖੇ ਨੇ।। ©ਕਰਨ ਸਿੱਧੂ

#confused

People who shared love close

More like this

Trending Topic