ਹਾਰ ਉਹ ਜਿੱਤ ਗਏ ਅਸੀ ਹਾਰ ਗਏ। ਅਸੀਂ ਡੁੱਬ ਗੇ ਉਹ ਕਰ ਪਾਰ

"ਹਾਰ ਉਹ ਜਿੱਤ ਗਏ ਅਸੀ ਹਾਰ ਗਏ। ਅਸੀਂ ਡੁੱਬ ਗੇ ਉਹ ਕਰ ਪਾਰ ਗਏ। ਉਮਰਾਂ ਦੇ ਵਾਅਦੇ ਕਰਕੇ ਵੀ। ਉਹ ਗੱਲੀਂ ਬਾਤੀ ਸਾਰ ਗਏ। ਆਪ ਤਾਂ ਹੱਸਦੇ ਵੱਸਦੇ ਫਿਰਦੇ। ਸਾਨੂੰ ਦੇ ਹੰਜੂਆਂ ਦਾ ਹਾਰ ਗਏ। ਬੱਸ ਬੁੱਤ ਹੱਡੀਆਂ ਦਾ ਰਹਿ ਗਿਆ। ਸੱਜਣ ਧੁਰ ਅੰਦਰ ਤੱਕ ਖਾਰ ਗਏ। ਕਮਲ ਧੂਰੀ"

 ਹਾਰ ਉਹ ਜਿੱਤ ਗਏ ਅਸੀ ਹਾਰ ਗਏ।
ਅਸੀਂ ਡੁੱਬ ਗੇ ਉਹ ਕਰ ਪਾਰ ਗਏ।
ਉਮਰਾਂ ਦੇ ਵਾਅਦੇ ਕਰਕੇ ਵੀ।
ਉਹ ਗੱਲੀਂ ਬਾਤੀ ਸਾਰ ਗਏ।
ਆਪ ਤਾਂ ਹੱਸਦੇ ਵੱਸਦੇ ਫਿਰਦੇ।
ਸਾਨੂੰ ਦੇ ਹੰਜੂਆਂ ਦਾ ਹਾਰ ਗਏ।
ਬੱਸ ਬੁੱਤ ਹੱਡੀਆਂ ਦਾ ਰਹਿ ਗਿਆ।
ਸੱਜਣ ਧੁਰ ਅੰਦਰ ਤੱਕ ਖਾਰ ਗਏ।
ਕਮਲ ਧੂਰੀ

ਹਾਰ ਉਹ ਜਿੱਤ ਗਏ ਅਸੀ ਹਾਰ ਗਏ। ਅਸੀਂ ਡੁੱਬ ਗੇ ਉਹ ਕਰ ਪਾਰ ਗਏ। ਉਮਰਾਂ ਦੇ ਵਾਅਦੇ ਕਰਕੇ ਵੀ। ਉਹ ਗੱਲੀਂ ਬਾਤੀ ਸਾਰ ਗਏ। ਆਪ ਤਾਂ ਹੱਸਦੇ ਵੱਸਦੇ ਫਿਰਦੇ। ਸਾਨੂੰ ਦੇ ਹੰਜੂਆਂ ਦਾ ਹਾਰ ਗਏ। ਬੱਸ ਬੁੱਤ ਹੱਡੀਆਂ ਦਾ ਰਹਿ ਗਿਆ। ਸੱਜਣ ਧੁਰ ਅੰਦਰ ਤੱਕ ਖਾਰ ਗਏ। ਕਮਲ ਧੂਰੀ

People who shared love close

More like this

Trending Topic