Kamal Dhuri

Kamal Dhuri Lives in Dhuri, Punjab, India

i am professional singer by luck lyricist by destiny

  • Latest
  • Popular
  • Video
#Punjabi #lyrics #pyaar #Poet

ਇੱਕ ਰਾਤ ਦੀ ਗੱਲ ਤਾਂ ਸਾਰੀ ਸੀ ।। #pyaar #Punjabi #lyrics #poem #Poet

47 View

ਜਿੰਨ੍ਹਾਂ ਦੇ ਲਈ ਲਿਖਿਆ ਮੈਂ । ਉਹਨਾਂ ਤੋਂ ਬੜਾ ਕੁੱਝ ਸਿੱਖਿਆ ਮੈ ਬੰਦਾਂ ਮੈਂ ਜਜ਼ਬਾਤੀ ਤਾਈਓ । ਹਾਲੇ ਤੱਕ ਨੀ ਵਿਕਿਆ ਮੈਂ ਉਹਨਾਂ ਲਈ ਤੁਰਦਾ ਤੁਰਦਾ ਹੋ ਆਪਣੇ ਆਪ ਤੋਂ ਦੂਰ ਗਿਆ ਇੱਕ ਉਹਨਾਂ ਦੇ ਦਿਲ ਦੀ ਖਾਤਰ ਕਰ ਕਿੰਨੇ ਦਿਲ ਚੂਰ ਗਿਆ। ✍️Kamal Dhuri

#fakefriends #Heartless #TrueWords #friends #people  ਜਿੰਨ੍ਹਾਂ ਦੇ ਲਈ ਲਿਖਿਆ ਮੈਂ । ਉਹਨਾਂ ਤੋਂ ਬੜਾ ਕੁੱਝ ਸਿੱਖਿਆ ਮੈ
ਬੰਦਾਂ ਮੈਂ ਜਜ਼ਬਾਤੀ ਤਾਈਓ । ਹਾਲੇ ਤੱਕ ਨੀ ਵਿਕਿਆ ਮੈਂ
ਉਹਨਾਂ ਲਈ ਤੁਰਦਾ ਤੁਰਦਾ ਹੋ ਆਪਣੇ ਆਪ ਤੋਂ ਦੂਰ ਗਿਆ
ਇੱਕ ਉਹਨਾਂ ਦੇ ਦਿਲ ਦੀ ਖਾਤਰ ਕਰ ਕਿੰਨੇ ਦਿਲ ਚੂਰ ਗਿਆ।
✍️Kamal Dhuri

ਖਾਮੋਸ਼ੀ khamosh rehna hi achaa hai in behro ki duniya me ਖਾਮੋਸ਼ ਰਹਿਣਾ ਹੀ ਅੱਛਾ ਹੈ ਇਨ ਬੇਹਰੋ ਕੀ ਦੁਨੀਆਂ ਮੇ।

#Khamoshi #sadness #alone  ਖਾਮੋਸ਼ੀ khamosh rehna hi achaa hai 
in behro ki duniya me 
ਖਾਮੋਸ਼ ਰਹਿਣਾ ਹੀ ਅੱਛਾ ਹੈ
ਇਨ ਬੇਹਰੋ ਕੀ ਦੁਨੀਆਂ ਮੇ।

ਹਾਰ ਉਹ ਜਿੱਤ ਗਏ ਅਸੀ ਹਾਰ ਗਏ। ਅਸੀਂ ਡੁੱਬ ਗੇ ਉਹ ਕਰ ਪਾਰ ਗਏ। ਉਮਰਾਂ ਦੇ ਵਾਅਦੇ ਕਰਕੇ ਵੀ। ਉਹ ਗੱਲੀਂ ਬਾਤੀ ਸਾਰ ਗਏ। ਆਪ ਤਾਂ ਹੱਸਦੇ ਵੱਸਦੇ ਫਿਰਦੇ। ਸਾਨੂੰ ਦੇ ਹੰਜੂਆਂ ਦਾ ਹਾਰ ਗਏ। ਬੱਸ ਬੁੱਤ ਹੱਡੀਆਂ ਦਾ ਰਹਿ ਗਿਆ। ਸੱਜਣ ਧੁਰ ਅੰਦਰ ਤੱਕ ਖਾਰ ਗਏ। ਕਮਲ ਧੂਰੀ

 ਹਾਰ ਉਹ ਜਿੱਤ ਗਏ ਅਸੀ ਹਾਰ ਗਏ।
ਅਸੀਂ ਡੁੱਬ ਗੇ ਉਹ ਕਰ ਪਾਰ ਗਏ।
ਉਮਰਾਂ ਦੇ ਵਾਅਦੇ ਕਰਕੇ ਵੀ।
ਉਹ ਗੱਲੀਂ ਬਾਤੀ ਸਾਰ ਗਏ।
ਆਪ ਤਾਂ ਹੱਸਦੇ ਵੱਸਦੇ ਫਿਰਦੇ।
ਸਾਨੂੰ ਦੇ ਹੰਜੂਆਂ ਦਾ ਹਾਰ ਗਏ।
ਬੱਸ ਬੁੱਤ ਹੱਡੀਆਂ ਦਾ ਰਹਿ ਗਿਆ।
ਸੱਜਣ ਧੁਰ ਅੰਦਰ ਤੱਕ ਖਾਰ ਗਏ।
ਕਮਲ ਧੂਰੀ

ਹਾਰ ਉਹ ਜਿੱਤ ਗਏ ਅਸੀ ਹਾਰ ਗਏ। ਅਸੀਂ ਡੁੱਬ ਗੇ ਉਹ ਕਰ ਪਾਰ ਗਏ। ਉਮਰਾਂ ਦੇ ਵਾਅਦੇ ਕਰਕੇ ਵੀ। ਉਹ ਗੱਲੀਂ ਬਾਤੀ ਸਾਰ ਗਏ। ਆਪ ਤਾਂ ਹੱਸਦੇ ਵੱਸਦੇ ਫਿਰਦੇ। ਸਾਨੂੰ ਦੇ ਹੰਜੂਆਂ ਦਾ ਹਾਰ ਗਏ। ਬੱਸ ਬੁੱਤ ਹੱਡੀਆਂ ਦਾ ਰਹਿ ਗਿਆ। ਸੱਜਣ ਧੁਰ ਅੰਦਰ ਤੱਕ ਖਾਰ ਗਏ। ਕਮਲ ਧੂਰੀ

5 Love

ਸ੍ਯਾਹੀ hanjua di seyaahi nal ghama wale geet likhaa likhaa tere nal vichoda kde tere nal preet likhaa khud nu main saaf dil tenu badneet likhaa kdo kithe kihde lai tu kargi jo cheat likhaa kamal

#TrueStory #sadstory #hashtag  ਸ੍ਯਾਹੀ hanjua di seyaahi nal 
ghama wale geet likhaa
likhaa tere nal vichoda
kde tere nal preet likhaa
khud nu main saaf dil
tenu badneet likhaa
kdo kithe kihde lai tu
kargi jo cheat likhaa
kamal

ਕਾਸ਼ ਕੋਈ ਮੇਰਾ ਦਰਦ ਪਛਾਣੇ ਹੱਸਦਾ ਫਿਰਦਾਂ ਲੋਕਾਂ ਭਾਣੇ ਦਰ ਦਰ ਭਟਕਾ ਤੜਫਾਂ ਹਰ ਦਿਨ ਲੁੱਕ ਲੁੱਕ ਰੌਂਦੇ ਨੈਣ ਨਿਮਾਣੇ ਪੈਰ ਪੈਰ ਤੇ ਵਰਤ ਗਏ ਜੋ ਚਤਰ ਚਲਾਕ ਤੇ ਲੋਕ ਸਿਆਣੇ ਕਮਲ ਨੂੰ ਦੇਕੇ ਪੀੜਾਂ ਤੁਰਗੇ ਨਵੇਂ ਬਣੇ ਕੁੱਝ ਯਾਰ ਪੁਰਾਣੇ ਕਮਲ ਧੂਰੀ

#sadness #hashtag #lonely #mylife #Pain  ਕਾਸ਼ ਕੋਈ ਮੇਰਾ ਦਰਦ ਪਛਾਣੇ 
ਹੱਸਦਾ ਫਿਰਦਾਂ ਲੋਕਾਂ ਭਾਣੇ
ਦਰ ਦਰ ਭਟਕਾ ਤੜਫਾਂ ਹਰ ਦਿਨ
ਲੁੱਕ ਲੁੱਕ ਰੌਂਦੇ ਨੈਣ ਨਿਮਾਣੇ
ਪੈਰ ਪੈਰ ਤੇ ਵਰਤ ਗਏ ਜੋ
ਚਤਰ ਚਲਾਕ ਤੇ ਲੋਕ ਸਿਆਣੇ
ਕਮਲ ਨੂੰ ਦੇਕੇ ਪੀੜਾਂ ਤੁਰਗੇ
ਨਵੇਂ ਬਣੇ ਕੁੱਝ ਯਾਰ ਪੁਰਾਣੇ
ਕਮਲ ਧੂਰੀ
Trending Topic