White ਦਿਲ ਲਾ ਕੇ ਸੱਜਣਾ ਨੇ ਕੱਲਾ ਕਰ ਦਿੱਤਾ ਏ ! ਆਪਣੇ ਖ਼ | ਪੰਜਾਬੀ Sad

"White ਦਿਲ ਲਾ ਕੇ ਸੱਜਣਾ ਨੇ ਕੱਲਾ ਕਰ ਦਿੱਤਾ ਏ ! ਆਪਣੇ ਖ਼ਿਆਲਾਂ ਵਿਚ ਝੱਲਾ ਕਰ ਦਿੱਤਾ ਏ ! ਖਬਰ ਮਿਲੀ ਏ ਉਹਨੇ ਸਾੜ ਦਿੱਤੀ ਫ਼ੋਟੋਆਂ, ਤੇ ਖੂੰਜੇ ਵਿੱਚ ਮੇਰਾ ਦਿੱਤਾ ਛੱਲਾ ਧਰ ਦਿੱਤਾ ਏ ! ©mohitmangi"

 White ਦਿਲ ਲਾ ਕੇ ਸੱਜਣਾ ਨੇ ਕੱਲਾ ਕਰ ਦਿੱਤਾ ਏ !
ਆਪਣੇ ਖ਼ਿਆਲਾਂ ਵਿਚ ਝੱਲਾ ਕਰ ਦਿੱਤਾ ਏ !
ਖਬਰ ਮਿਲੀ ਏ ਉਹਨੇ ਸਾੜ ਦਿੱਤੀ ਫ਼ੋਟੋਆਂ,
ਤੇ ਖੂੰਜੇ ਵਿੱਚ ਮੇਰਾ ਦਿੱਤਾ ਛੱਲਾ ਧਰ ਦਿੱਤਾ ਏ !

©mohitmangi

White ਦਿਲ ਲਾ ਕੇ ਸੱਜਣਾ ਨੇ ਕੱਲਾ ਕਰ ਦਿੱਤਾ ਏ ! ਆਪਣੇ ਖ਼ਿਆਲਾਂ ਵਿਚ ਝੱਲਾ ਕਰ ਦਿੱਤਾ ਏ ! ਖਬਰ ਮਿਲੀ ਏ ਉਹਨੇ ਸਾੜ ਦਿੱਤੀ ਫ਼ੋਟੋਆਂ, ਤੇ ਖੂੰਜੇ ਵਿੱਚ ਮੇਰਾ ਦਿੱਤਾ ਛੱਲਾ ਧਰ ਦਿੱਤਾ ਏ ! ©mohitmangi

#sad_quotes #mohitmangi #punjab #Punjabi #Ludhiana

People who shared love close

More like this

Trending Topic