ਸੱਜਣਾਂ ਦੇ ਮਾਰੇ ਖੰਜਰਾਂ ਨਾਲ ਚੋਇਆ ਹਾਂ, ਮੈਂ ਬੀਤੇ ਵੇਲੇ | ਪੰਜਾਬੀ ਰਾਏ ਅਤੇ ਵਿਚ

"ਸੱਜਣਾਂ ਦੇ ਮਾਰੇ ਖੰਜਰਾਂ ਨਾਲ ਚੋਇਆ ਹਾਂ, ਮੈਂ ਬੀਤੇ ਵੇਲੇ ਵਿੱਚ ਕਿਧਰੇ ਖੋਇਆ ਹਾਂ। ਆਪਣਿਆਂ ਤੋਂ ਖਾ ਕੇ ਧੋਖੇ ਧੜੀਆਂ ਮੈਂ, ਆਪੇ ਕੋਲੋਂ ਵੀ ਮੁਨਕਰ ਅੱਜ ਹੋਇਆ ਹਾਂ। ਜੀਹਦਾ ਜਿੰਨਾ ਕੀਤਾ ਰੱਜ ਕੇ ਮਾਣ ਜਿਹਾ, ਬਾਤ ਓਸੇ ਦੀ ਹੀ ਸੁਣਕੇ ਅੱਜ ਰੋਇਆ ਹਾਂ। ਵਕਤ ਹਾਲਾਤਾਂ ਦਾ ਹੀ ਕੋਈ ਕਸੂਰ ਹੋਊ, ਜੀਹਦੀ ਤੱਕੜੀ ਵਿੱਚ ਤੁਲ ਕੇ ਅੱਜ ਮੋਇਆ ਹਾਂ। ਉਮਰ ਲੰਘਾ ਲਈ ਜਿੰਨਾਂ ਦੀ ਖ਼ਿਦਮਤ ਕਰਦੇ, ਕਹਿੰਦੇ ਮੈਨੂੰ ਰਾਹੀਂ ਪੁੱਟਿਆ ਟੋਇਆ ਹਾਂ। ਮਿੱਟੀ ਹੀ ਸੀ ਮਿੱਟੀ ਦੇ ਵਿੱਚ ਮਿਲਜਾਂਗਾ, ਸੱਪ ਨਾ ਸਮਝੋਂ ਸੱਜਣ ਜੀਂ ਗੰਡੋਇਆ ਹਾਂ। ਲਾਸ਼ ਸਮਝ ਲਿਆ "ਮਾਨਾਂ" ਤੇਰੇ ਸ਼ਹਿਰ ਤੈਨੂੰ, ਖੈਰ ਖਵਾਹਾਂ ਨੇ ਹੀ ਮੋਢੀਂ ਢੋਇਆ ਹਾਂ।। @ ਖੁਸ਼ ਮਾਨ"

 ਸੱਜਣਾਂ ਦੇ ਮਾਰੇ ਖੰਜਰਾਂ ਨਾਲ ਚੋਇਆ ਹਾਂ,
ਮੈਂ ਬੀਤੇ ਵੇਲੇ ਵਿੱਚ ਕਿਧਰੇ ਖੋਇਆ ਹਾਂ।

ਆਪਣਿਆਂ ਤੋਂ ਖਾ ਕੇ ਧੋਖੇ ਧੜੀਆਂ ਮੈਂ, 
ਆਪੇ ਕੋਲੋਂ ਵੀ ਮੁਨਕਰ ਅੱਜ ਹੋਇਆ ਹਾਂ।

ਜੀਹਦਾ ਜਿੰਨਾ ਕੀਤਾ ਰੱਜ ਕੇ ਮਾਣ ਜਿਹਾ, 
ਬਾਤ ਓਸੇ ਦੀ ਹੀ ਸੁਣਕੇ ਅੱਜ ਰੋਇਆ ਹਾਂ।

ਵਕਤ ਹਾਲਾਤਾਂ ਦਾ ਹੀ ਕੋਈ ਕਸੂਰ ਹੋਊ,
ਜੀਹਦੀ ਤੱਕੜੀ ਵਿੱਚ ਤੁਲ ਕੇ ਅੱਜ ਮੋਇਆ ਹਾਂ।

ਉਮਰ ਲੰਘਾ ਲਈ ਜਿੰਨਾਂ ਦੀ ਖ਼ਿਦਮਤ ਕਰਦੇ,
ਕਹਿੰਦੇ ਮੈਨੂੰ ਰਾਹੀਂ ਪੁੱਟਿਆ ਟੋਇਆ ਹਾਂ।

ਮਿੱਟੀ ਹੀ ਸੀ ਮਿੱਟੀ ਦੇ ਵਿੱਚ ਮਿਲਜਾਂਗਾ,
ਸੱਪ ਨਾ ਸਮਝੋਂ ਸੱਜਣ ਜੀਂ ਗੰਡੋਇਆ ਹਾਂ।

ਲਾਸ਼ ਸਮਝ ਲਿਆ "ਮਾਨਾਂ" ਤੇਰੇ ਸ਼ਹਿਰ ਤੈਨੂੰ,
ਖੈਰ ਖਵਾਹਾਂ ਨੇ ਹੀ ਮੋਢੀਂ ਢੋਇਆ ਹਾਂ।। 
@ ਖੁਸ਼ ਮਾਨ

ਸੱਜਣਾਂ ਦੇ ਮਾਰੇ ਖੰਜਰਾਂ ਨਾਲ ਚੋਇਆ ਹਾਂ, ਮੈਂ ਬੀਤੇ ਵੇਲੇ ਵਿੱਚ ਕਿਧਰੇ ਖੋਇਆ ਹਾਂ। ਆਪਣਿਆਂ ਤੋਂ ਖਾ ਕੇ ਧੋਖੇ ਧੜੀਆਂ ਮੈਂ, ਆਪੇ ਕੋਲੋਂ ਵੀ ਮੁਨਕਰ ਅੱਜ ਹੋਇਆ ਹਾਂ। ਜੀਹਦਾ ਜਿੰਨਾ ਕੀਤਾ ਰੱਜ ਕੇ ਮਾਣ ਜਿਹਾ, ਬਾਤ ਓਸੇ ਦੀ ਹੀ ਸੁਣਕੇ ਅੱਜ ਰੋਇਆ ਹਾਂ। ਵਕਤ ਹਾਲਾਤਾਂ ਦਾ ਹੀ ਕੋਈ ਕਸੂਰ ਹੋਊ, ਜੀਹਦੀ ਤੱਕੜੀ ਵਿੱਚ ਤੁਲ ਕੇ ਅੱਜ ਮੋਇਆ ਹਾਂ। ਉਮਰ ਲੰਘਾ ਲਈ ਜਿੰਨਾਂ ਦੀ ਖ਼ਿਦਮਤ ਕਰਦੇ, ਕਹਿੰਦੇ ਮੈਨੂੰ ਰਾਹੀਂ ਪੁੱਟਿਆ ਟੋਇਆ ਹਾਂ। ਮਿੱਟੀ ਹੀ ਸੀ ਮਿੱਟੀ ਦੇ ਵਿੱਚ ਮਿਲਜਾਂਗਾ, ਸੱਪ ਨਾ ਸਮਝੋਂ ਸੱਜਣ ਜੀਂ ਗੰਡੋਇਆ ਹਾਂ। ਲਾਸ਼ ਸਮਝ ਲਿਆ "ਮਾਨਾਂ" ਤੇਰੇ ਸ਼ਹਿਰ ਤੈਨੂੰ, ਖੈਰ ਖਵਾਹਾਂ ਨੇ ਹੀ ਮੋਢੀਂ ਢੋਇਆ ਹਾਂ।। @ ਖੁਸ਼ ਮਾਨ

✍ ਮੈਂ ਤੇ ਮੇਰੇ

People who shared love close

More like this

Trending Topic