ਕੀ ਹੋਇਆ ਜੇ ਅੱਜ ਮੈਂ ਗੱਡੀਆਂ ਦਾ ਮਾਲਕ ਨਈਂ ਬੱਸ ਵਿਚ ਮੋਢ | ਪੰਜਾਬੀ ਸ਼ਾਇਰੀ ਅਤੇ

"ਕੀ ਹੋਇਆ ਜੇ ਅੱਜ ਮੈਂ ਗੱਡੀਆਂ ਦਾ ਮਾਲਕ ਨਈਂ ਬੱਸ ਵਿਚ ਮੋਢੇ ਸਿਰ ਰੱਖਾਕੇ ਗੂੜੀ ਨੀਂਦ ਕੋਈ ਸੁਲਾ ਨਹੀ ਸਕਦਾ ਖੁਸੀ ਵੇਲੇ ਆਪਣਾ ਕਹਿਣ ਵਾਲੇ ਬੜੇ ਹੀ ਆਵਣਗੇ ਮੇਰੇ ਵਾਂਗ ਮਾੜੇ ਵਕਤ ਕੋਈ ਮੌਢਾ ਮਿਲਾ ਨਹੀ ਸਕਦਾ ਮਤਲਬ ਲਈ ਦੁਨੀਆਂ ਨੇ ਲੱਖ ਰਿਸਤੇ ਕੱਢ ਲੈਣੇ ਪਰ ਉਮਰਾਂ ਲਈ ਕੋਈ ਹੱਥ ਅੱਗੇ ਵਧਾ ਨਹੀਂ ਸਕਦਾ ਨਾ ਸਮਝ ਤੇ ਬੇਅਕਲਾ ਬੜਿਆਂ ਕਹਿਕੇ ਛੱਡ ਦੇਣਾ ਪਰ ਚੰਗਾ ਮਾੜਾ ਮੇਰੀ ਤਰਾਂ ਕੋਈ ਸਮਝਾ ਨਹੀ ਸਕਦਾ ਰੋਦਿਆਂ ਹੋਇਆ ਆ ਜਾਣਗੇ ਕਈ ਤਮਾਸਾਂ ਦੇਖਣ ਨੂੰ ਪਰ ਪੁੱਤ ਕਹਿਕੇ ਮੇਰੇ ਵਾਂਗ ਕੋਈ ਚੁੱਪ ਕਰਾ ਨਹੀਂ ਸਕਦਾ ਮੰਨਿਆ ਕਿ ਬਹੁਤ ਲੋਕ ਨੇ ਤੈਨੂੰ ਦੁਨੀਆਂ ਤੇ ਚਾਹੁਣ ਵਾਲੇ ਪਰ ਮੇਰੇ ਵਾਂਗ ਰੱਬ ਬਣਾਕੇ ਕੋਈ ਚਾ ਨਹੀਂ ਸਕਦਾ ਪ੍ਰਿੰਸ ਸਰੌਦ ©prince saroud"

 ਕੀ ਹੋਇਆ ਜੇ ਅੱਜ ਮੈਂ ਗੱਡੀਆਂ ਦਾ ਮਾਲਕ ਨਈਂ 
ਬੱਸ ਵਿਚ ਮੋਢੇ ਸਿਰ ਰੱਖਾਕੇ ਗੂੜੀ ਨੀਂਦ ਕੋਈ ਸੁਲਾ ਨਹੀ ਸਕਦਾ
ਖੁਸੀ ਵੇਲੇ ਆਪਣਾ ਕਹਿਣ ਵਾਲੇ ਬੜੇ ਹੀ ਆਵਣਗੇ
ਮੇਰੇ ਵਾਂਗ ਮਾੜੇ ਵਕਤ ਕੋਈ ਮੌਢਾ ਮਿਲਾ ਨਹੀ ਸਕਦਾ
ਮਤਲਬ ਲਈ ਦੁਨੀਆਂ ਨੇ ਲੱਖ ਰਿਸਤੇ ਕੱਢ ਲੈਣੇ
ਪਰ ਉਮਰਾਂ ਲਈ ਕੋਈ ਹੱਥ ਅੱਗੇ ਵਧਾ ਨਹੀਂ ਸਕਦਾ
ਨਾ ਸਮਝ ਤੇ ਬੇਅਕਲਾ ਬੜਿਆਂ ਕਹਿਕੇ ਛੱਡ ਦੇਣਾ
ਪਰ ਚੰਗਾ ਮਾੜਾ ਮੇਰੀ ਤਰਾਂ ਕੋਈ ਸਮਝਾ ਨਹੀ ਸਕਦਾ
ਰੋਦਿਆਂ ਹੋਇਆ ਆ ਜਾਣਗੇ ਕਈ ਤਮਾਸਾਂ ਦੇਖਣ ਨੂੰ
ਪਰ ਪੁੱਤ ਕਹਿਕੇ ਮੇਰੇ ਵਾਂਗ ਕੋਈ ਚੁੱਪ ਕਰਾ ਨਹੀਂ ਸਕਦਾ
ਮੰਨਿਆ ਕਿ ਬਹੁਤ ਲੋਕ ਨੇ ਤੈਨੂੰ ਦੁਨੀਆਂ ਤੇ ਚਾਹੁਣ ਵਾਲੇ
ਪਰ ਮੇਰੇ ਵਾਂਗ ਰੱਬ ਬਣਾਕੇ ਕੋਈ ਚਾ ਨਹੀਂ ਸਕਦਾ
ਪ੍ਰਿੰਸ ਸਰੌਦ

©prince saroud

ਕੀ ਹੋਇਆ ਜੇ ਅੱਜ ਮੈਂ ਗੱਡੀਆਂ ਦਾ ਮਾਲਕ ਨਈਂ ਬੱਸ ਵਿਚ ਮੋਢੇ ਸਿਰ ਰੱਖਾਕੇ ਗੂੜੀ ਨੀਂਦ ਕੋਈ ਸੁਲਾ ਨਹੀ ਸਕਦਾ ਖੁਸੀ ਵੇਲੇ ਆਪਣਾ ਕਹਿਣ ਵਾਲੇ ਬੜੇ ਹੀ ਆਵਣਗੇ ਮੇਰੇ ਵਾਂਗ ਮਾੜੇ ਵਕਤ ਕੋਈ ਮੌਢਾ ਮਿਲਾ ਨਹੀ ਸਕਦਾ ਮਤਲਬ ਲਈ ਦੁਨੀਆਂ ਨੇ ਲੱਖ ਰਿਸਤੇ ਕੱਢ ਲੈਣੇ ਪਰ ਉਮਰਾਂ ਲਈ ਕੋਈ ਹੱਥ ਅੱਗੇ ਵਧਾ ਨਹੀਂ ਸਕਦਾ ਨਾ ਸਮਝ ਤੇ ਬੇਅਕਲਾ ਬੜਿਆਂ ਕਹਿਕੇ ਛੱਡ ਦੇਣਾ ਪਰ ਚੰਗਾ ਮਾੜਾ ਮੇਰੀ ਤਰਾਂ ਕੋਈ ਸਮਝਾ ਨਹੀ ਸਕਦਾ ਰੋਦਿਆਂ ਹੋਇਆ ਆ ਜਾਣਗੇ ਕਈ ਤਮਾਸਾਂ ਦੇਖਣ ਨੂੰ ਪਰ ਪੁੱਤ ਕਹਿਕੇ ਮੇਰੇ ਵਾਂਗ ਕੋਈ ਚੁੱਪ ਕਰਾ ਨਹੀਂ ਸਕਦਾ ਮੰਨਿਆ ਕਿ ਬਹੁਤ ਲੋਕ ਨੇ ਤੈਨੂੰ ਦੁਨੀਆਂ ਤੇ ਚਾਹੁਣ ਵਾਲੇ ਪਰ ਮੇਰੇ ਵਾਂਗ ਰੱਬ ਬਣਾਕੇ ਕੋਈ ਚਾ ਨਹੀਂ ਸਕਦਾ ਪ੍ਰਿੰਸ ਸਰੌਦ ©prince saroud

#Tanhai

People who shared love close

More like this

Trending Topic