prince saroud

prince saroud Lives in Malerkotla, Punjab, India

ਸ਼ਾਇਰੀ ਪਸੰਦ insta id-prince saroud

  • Latest
  • Popular
  • Video
#ਸ਼ਾਇਰੀ #atthetop  ਤੇਰੇ ਨਾਲ ਆਉਣਾ ਜਾਣਾ ਸਾਡਾ
ਤੇਰੇ ਬਿਨਾਂ ਅਸੀਂ ਕਿਸੇ ਨੂੰ ਤੱਕਿਆ ਕਦੋਂ
ਸੁਬਹ ਸਾਮ ਰਹੀਏ ਅਸੀਂ ਪਿਆਰ ਦਾ ਇਜਹਾਰ ਕਰਦੇ
ਕਿੰਨਾਂ ਤੂੰ ਸਾਡਾ ਕਰਦਾ ਤੂੰ ਸਾਨੂੰ ਦੱਸਿਆ ਕਦੋਂ
ਪ੍ਰਿੰਸ ਸਰੌਦ

©prince saroud

#atthetop

36 View

#ਸ਼ਾਇਰੀ #kitaab  ਬੜੇ ਸਿੱਧੇ ਸਾਧੇ ਰੱਖੇ ਹੋਏ ਆ ਅਸੂਲ ਜਿੰਦਗੀ ਚ
ਚਾਪਲੂਸ ਬੰਦੇ ਨਈਓਂ ਕੀਤੇ ਕਬੂਲ ਜਿੰਦਗੀ ਚ
ਇੱਜਤ ਨਾਲ ਸਿਰ ਝੁੱਕਦਾ,ਨਾ ਖੌਫ ਕਿਸੇ ਦਾ ਝੁਕਾ ਸਕਦਾ
ਕਬੀਲਦਾਰੀਆਂ ਵਾਲੇ ਨਈਓਂ ਕਰਦੇ ਕੰਮ ਫਜੂਲ ਜਿੰਦਗੀ ਚ
ਬਣਾਇਆ ਨਾਮ ਰੱਬ ਦਾ ਬੰਦਾ ਕੋਈ ਮਿਟਾ ਨਹੀਂ ਸਕਦਾ
ਝੂਠਾ ਇਕ ਦਿਨ ਜਿੱਤਲੂ,ਸੱਚੇ ਨੂੰ ਰੋਜ ਹਰਾ ਨਹੀਂ ਸਕਦਾ
ਕੀਤੀਆਂ ਮਿਹਨਤਾਂ ਦਾ ਮੁੱਲ ਸਬਰ ਨਾਲ ਮਿਲ ਹੀ ਜਾਦਾਂ ਏ
ਨਿੰਦਕੇ ਕਿਸੇ ਨੂੰ ਕੋਈ ਤਰੱਕੀਆਂ ਪਾ ਨਹੀਂ ਸਕਦਾ।
-ਪ੍ਰਿੰਸ ਸਰੌਦ

©prince saroud

#kitaab

27 View

#ਸ਼ਾਇਰੀ #Sitaare  ਸੱਚੇ ਹੁੰਦੇ ਹੋਏ ਵੀ,ਅਸੀਂ ਨੀਵੀਂ ਪਾ ਲਈਦੀ
ਬਿਨ ਗਲਤੀ ਤੋਂ ਗਲਤੀ ਹੋਗੀ ਕਹਿਕੇ ਗੱਲ ਮੁੱਕਾ ਲਈਦੀ।
-ਪ੍ਰਿੰਸ ਸਰੌਦ

©prince saroud

#Sitaare

46 View

ਕੀ ਹੋਇਆ ਜੇ ਅੱਜ ਮੈਂ ਗੱਡੀਆਂ ਦਾ ਮਾਲਕ ਨਈਂ ਬੱਸ ਵਿਚ ਮੋਢੇ ਸਿਰ ਰੱਖਾਕੇ ਗੂੜੀ ਨੀਂਦ ਕੋਈ ਸੁਲਾ ਨਹੀ ਸਕਦਾ ਖੁਸੀ ਵੇਲੇ ਆਪਣਾ ਕਹਿਣ ਵਾਲੇ ਬੜੇ ਹੀ ਆਵਣਗੇ ਮੇਰੇ ਵਾਂਗ ਮਾੜੇ ਵਕਤ ਕੋਈ ਮੌਢਾ ਮਿਲਾ ਨਹੀ ਸਕਦਾ ਮਤਲਬ ਲਈ ਦੁਨੀਆਂ ਨੇ ਲੱਖ ਰਿਸਤੇ ਕੱਢ ਲੈਣੇ ਪਰ ਉਮਰਾਂ ਲਈ ਕੋਈ ਹੱਥ ਅੱਗੇ ਵਧਾ ਨਹੀਂ ਸਕਦਾ ਨਾ ਸਮਝ ਤੇ ਬੇਅਕਲਾ ਬੜਿਆਂ ਕਹਿਕੇ ਛੱਡ ਦੇਣਾ ਪਰ ਚੰਗਾ ਮਾੜਾ ਮੇਰੀ ਤਰਾਂ ਕੋਈ ਸਮਝਾ ਨਹੀ ਸਕਦਾ ਰੋਦਿਆਂ ਹੋਇਆ ਆ ਜਾਣਗੇ ਕਈ ਤਮਾਸਾਂ ਦੇਖਣ ਨੂੰ ਪਰ ਪੁੱਤ ਕਹਿਕੇ ਮੇਰੇ ਵਾਂਗ ਕੋਈ ਚੁੱਪ ਕਰਾ ਨਹੀਂ ਸਕਦਾ ਮੰਨਿਆ ਕਿ ਬਹੁਤ ਲੋਕ ਨੇ ਤੈਨੂੰ ਦੁਨੀਆਂ ਤੇ ਚਾਹੁਣ ਵਾਲੇ ਪਰ ਮੇਰੇ ਵਾਂਗ ਰੱਬ ਬਣਾਕੇ ਕੋਈ ਚਾ ਨਹੀਂ ਸਕਦਾ ਪ੍ਰਿੰਸ ਸਰੌਦ ©prince saroud

#ਸ਼ਾਇਰੀ #Tanhai  ਕੀ ਹੋਇਆ ਜੇ ਅੱਜ ਮੈਂ ਗੱਡੀਆਂ ਦਾ ਮਾਲਕ ਨਈਂ 
ਬੱਸ ਵਿਚ ਮੋਢੇ ਸਿਰ ਰੱਖਾਕੇ ਗੂੜੀ ਨੀਂਦ ਕੋਈ ਸੁਲਾ ਨਹੀ ਸਕਦਾ
ਖੁਸੀ ਵੇਲੇ ਆਪਣਾ ਕਹਿਣ ਵਾਲੇ ਬੜੇ ਹੀ ਆਵਣਗੇ
ਮੇਰੇ ਵਾਂਗ ਮਾੜੇ ਵਕਤ ਕੋਈ ਮੌਢਾ ਮਿਲਾ ਨਹੀ ਸਕਦਾ
ਮਤਲਬ ਲਈ ਦੁਨੀਆਂ ਨੇ ਲੱਖ ਰਿਸਤੇ ਕੱਢ ਲੈਣੇ
ਪਰ ਉਮਰਾਂ ਲਈ ਕੋਈ ਹੱਥ ਅੱਗੇ ਵਧਾ ਨਹੀਂ ਸਕਦਾ
ਨਾ ਸਮਝ ਤੇ ਬੇਅਕਲਾ ਬੜਿਆਂ ਕਹਿਕੇ ਛੱਡ ਦੇਣਾ
ਪਰ ਚੰਗਾ ਮਾੜਾ ਮੇਰੀ ਤਰਾਂ ਕੋਈ ਸਮਝਾ ਨਹੀ ਸਕਦਾ
ਰੋਦਿਆਂ ਹੋਇਆ ਆ ਜਾਣਗੇ ਕਈ ਤਮਾਸਾਂ ਦੇਖਣ ਨੂੰ
ਪਰ ਪੁੱਤ ਕਹਿਕੇ ਮੇਰੇ ਵਾਂਗ ਕੋਈ ਚੁੱਪ ਕਰਾ ਨਹੀਂ ਸਕਦਾ
ਮੰਨਿਆ ਕਿ ਬਹੁਤ ਲੋਕ ਨੇ ਤੈਨੂੰ ਦੁਨੀਆਂ ਤੇ ਚਾਹੁਣ ਵਾਲੇ
ਪਰ ਮੇਰੇ ਵਾਂਗ ਰੱਬ ਬਣਾਕੇ ਕੋਈ ਚਾ ਨਹੀਂ ਸਕਦਾ
ਪ੍ਰਿੰਸ ਸਰੌਦ

©prince saroud

#Tanhai

10 Love

#ਸ਼ਾਇਰੀ #CheerfulLove

#CheerfulLove

86 View

ਆਖਾਂ ਕਿੰਝ,ਮੈਥੋਂ ਕੁਝ ਬੋਲਿਆ ਨੀਂ ਜਾਦਾਂ ਦਿਲ ਵਾਲਾ ਭੇਦ ਇਕ ਖੋਲਿਆ ਨੀ ਜਾਂਦਾ ਲਿਖੀ ਬੈਠਾਂ ਹਾਂ ਕਿਤਾਬ ਮੇਰੇ ਪਿਆਰ ਦੀ ਪਰ ਪੰਨਾ ਕੋਈ ਤੇਰੇ ਅੱਗੇ ਖੋਲਿਆ ਨੀ ਜਾਦਾਂ ਪ੍ਰਿੰਸ ਸਰੌਦ

#ਕਵਿਤਾ #leaf  ਆਖਾਂ ਕਿੰਝ,ਮੈਥੋਂ ਕੁਝ ਬੋਲਿਆ ਨੀਂ ਜਾਦਾਂ
ਦਿਲ ਵਾਲਾ ਭੇਦ ਇਕ ਖੋਲਿਆ ਨੀ ਜਾਂਦਾ
ਲਿਖੀ ਬੈਠਾਂ ਹਾਂ ਕਿਤਾਬ ਮੇਰੇ ਪਿਆਰ ਦੀ
ਪਰ ਪੰਨਾ ਕੋਈ ਤੇਰੇ ਅੱਗੇ ਖੋਲਿਆ ਨੀ ਜਾਦਾਂ
ਪ੍ਰਿੰਸ ਸਰੌਦ

#leaf

11 Love

Trending Topic