ਬੜੇ ਸਿੱਧੇ ਸਾਧੇ ਰੱਖੇ ਹੋਏ ਆ ਅਸੂਲ ਜਿੰਦਗੀ ਚ ਚਾਪਲੂਸ ਬੰਦ | ਪੰਜਾਬੀ ਸ਼ਾਇਰੀ ਅਤੇ

"ਬੜੇ ਸਿੱਧੇ ਸਾਧੇ ਰੱਖੇ ਹੋਏ ਆ ਅਸੂਲ ਜਿੰਦਗੀ ਚ ਚਾਪਲੂਸ ਬੰਦੇ ਨਈਓਂ ਕੀਤੇ ਕਬੂਲ ਜਿੰਦਗੀ ਚ ਇੱਜਤ ਨਾਲ ਸਿਰ ਝੁੱਕਦਾ,ਨਾ ਖੌਫ ਕਿਸੇ ਦਾ ਝੁਕਾ ਸਕਦਾ ਕਬੀਲਦਾਰੀਆਂ ਵਾਲੇ ਨਈਓਂ ਕਰਦੇ ਕੰਮ ਫਜੂਲ ਜਿੰਦਗੀ ਚ ਬਣਾਇਆ ਨਾਮ ਰੱਬ ਦਾ ਬੰਦਾ ਕੋਈ ਮਿਟਾ ਨਹੀਂ ਸਕਦਾ ਝੂਠਾ ਇਕ ਦਿਨ ਜਿੱਤਲੂ,ਸੱਚੇ ਨੂੰ ਰੋਜ ਹਰਾ ਨਹੀਂ ਸਕਦਾ ਕੀਤੀਆਂ ਮਿਹਨਤਾਂ ਦਾ ਮੁੱਲ ਸਬਰ ਨਾਲ ਮਿਲ ਹੀ ਜਾਦਾਂ ਏ ਨਿੰਦਕੇ ਕਿਸੇ ਨੂੰ ਕੋਈ ਤਰੱਕੀਆਂ ਪਾ ਨਹੀਂ ਸਕਦਾ। -ਪ੍ਰਿੰਸ ਸਰੌਦ ©prince saroud "

ਬੜੇ ਸਿੱਧੇ ਸਾਧੇ ਰੱਖੇ ਹੋਏ ਆ ਅਸੂਲ ਜਿੰਦਗੀ ਚ ਚਾਪਲੂਸ ਬੰਦੇ ਨਈਓਂ ਕੀਤੇ ਕਬੂਲ ਜਿੰਦਗੀ ਚ ਇੱਜਤ ਨਾਲ ਸਿਰ ਝੁੱਕਦਾ,ਨਾ ਖੌਫ ਕਿਸੇ ਦਾ ਝੁਕਾ ਸਕਦਾ ਕਬੀਲਦਾਰੀਆਂ ਵਾਲੇ ਨਈਓਂ ਕਰਦੇ ਕੰਮ ਫਜੂਲ ਜਿੰਦਗੀ ਚ ਬਣਾਇਆ ਨਾਮ ਰੱਬ ਦਾ ਬੰਦਾ ਕੋਈ ਮਿਟਾ ਨਹੀਂ ਸਕਦਾ ਝੂਠਾ ਇਕ ਦਿਨ ਜਿੱਤਲੂ,ਸੱਚੇ ਨੂੰ ਰੋਜ ਹਰਾ ਨਹੀਂ ਸਕਦਾ ਕੀਤੀਆਂ ਮਿਹਨਤਾਂ ਦਾ ਮੁੱਲ ਸਬਰ ਨਾਲ ਮਿਲ ਹੀ ਜਾਦਾਂ ਏ ਨਿੰਦਕੇ ਕਿਸੇ ਨੂੰ ਕੋਈ ਤਰੱਕੀਆਂ ਪਾ ਨਹੀਂ ਸਕਦਾ। -ਪ੍ਰਿੰਸ ਸਰੌਦ ©prince saroud

#kitaab

People who shared love close

More like this

Trending Topic