ਅਸਾਂ ਵੀ ਤੇਰੇ ਦਰ ਤੇ ਸੱਜਣ ਆਣ ਕੇ ਅਲਖ਼ ਜਗਾਈ ਹੂ ਖੋਲ ਦੇ | ਪੰਜਾਬੀ ਸ਼ਾਇਰੀ ਅਤੇ

"ਅਸਾਂ ਵੀ ਤੇਰੇ ਦਰ ਤੇ ਸੱਜਣ ਆਣ ਕੇ ਅਲਖ਼ ਜਗਾਈ ਹੂ ਖੋਲ ਦੇ ਬੂਹਾ ਦੀਦ ਬਖਸ਼ ਤੂੰ ਅਸਾਂ ਇਸ਼ਕ ਸ਼ੁਦਾਈਆਂ ਨੂੰ ਕਾਸਾ ਮੈਂਡਾ ਖਾਲੀ ਅਜ਼ਲੋਂ ਭਰ ਖਾਂ ਮਿਹਰਾਂ ਲੱਦੜਿਆ ਅਸੀਂ ਕੂੜ ਜਾਣੈ ਸਾਂਵਰਿਆ ਜੱਗ ਦੀਆਂ ਕਮਾਈਆਂ ਨੂੰ ਅੰਜਨ ਦੇ ਖਾਂ ਚਾਨਣ ਹੋਸੀ ਨੈਣੀਂ ਕੱਜਲ ਰੜਕਾਂ ਮਾਰੇ ਸ਼‍ਾਲਾ ਬਿਰਖ ਹੋਏ ਹਾਂ ਛੋਹ ਦੇ ਯੁੱਗ ਲੰਘੇ ਜੂਨੀ ਆਈਆਂ ਨੂੰ ਜਾਂ ਰਾਹੀਂ ਕੱਖ ਕਰਲੈ ਦਰ ਦੇ ਹਵਾ ਦਾ ਬੁੱਲਾ ਲੈ ਉੱਡ ਜਾਵੇ ਭੁੱਲ ਕੇ ਪੱਥਰ ਕਰ ਨਾ ਦੇਵੀਂ ਕਿਤੇ ਠੋਕਰ ਲਾਵਾਂ ਰਾਹੀਆਂ ਨੂੰ ਹੱਡ ਮਾਸੜਾ ਪੁਤਲਾ ਗਰਕੇ ਬਖਸ਼ ਲਵੀਂ ਤੂ ਯਾਰੜਿਆ ਬਾਬੇ ਕੋਕਰੀ ਹੁਣ ਨਾ ਭਾਵੇ ਰਾਹ ਹਸ਼ਰ ਦੇ ਆਈਆਂ ਨੂੰ ਬਲਰਾਜ ਸਿੰਘ ਕੋਕਰੀ ©Balraj singh kokri"

 ਅਸਾਂ ਵੀ ਤੇਰੇ ਦਰ ਤੇ ਸੱਜਣ
ਆਣ ਕੇ ਅਲਖ਼ ਜਗਾਈ ਹੂ
ਖੋਲ ਦੇ ਬੂਹਾ ਦੀਦ ਬਖਸ਼ ਤੂੰ 
ਅਸਾਂ ਇਸ਼ਕ ਸ਼ੁਦਾਈਆਂ ਨੂੰ 

ਕਾਸਾ ਮੈਂਡਾ ਖਾਲੀ ਅਜ਼ਲੋਂ
ਭਰ ਖਾਂ ਮਿਹਰਾਂ ਲੱਦੜਿਆ
ਅਸੀਂ ਕੂੜ ਜਾਣੈ ਸਾਂਵਰਿਆ
ਜੱਗ ਦੀਆਂ ਕਮਾਈਆਂ ਨੂੰ 

ਅੰਜਨ ਦੇ ਖਾਂ ਚਾਨਣ ਹੋਸੀ
ਨੈਣੀਂ  ਕੱਜਲ ਰੜਕਾਂ ਮਾਰੇ
ਸ਼‍ਾਲਾ ਬਿਰਖ ਹੋਏ ਹਾਂ ਛੋਹ ਦੇ
ਯੁੱਗ ਲੰਘੇ ਜੂਨੀ ਆਈਆਂ ਨੂੰ 

ਜਾਂ ਰਾਹੀਂ ਕੱਖ ਕਰਲੈ ਦਰ ਦੇ
ਹਵਾ ਦਾ ਬੁੱਲਾ ਲੈ ਉੱਡ ਜਾਵੇ
ਭੁੱਲ ਕੇ ਪੱਥਰ ਕਰ ਨਾ ਦੇਵੀਂ
ਕਿਤੇ ਠੋਕਰ ਲਾਵਾਂ ਰਾਹੀਆਂ ਨੂੰ 

ਹੱਡ ਮਾਸੜਾ ਪੁਤਲਾ ਗਰਕੇ
ਬਖਸ਼ ਲਵੀਂ ਤੂ ਯਾਰੜਿਆ
ਬਾਬੇ ਕੋਕਰੀ ਹੁਣ ਨਾ ਭਾਵੇ
ਰਾਹ ਹਸ਼ਰ ਦੇ ਆਈਆਂ ਨੂੰ 

ਬਲਰਾਜ ਸਿੰਘ ਕੋਕਰੀ

©Balraj singh kokri

ਅਸਾਂ ਵੀ ਤੇਰੇ ਦਰ ਤੇ ਸੱਜਣ ਆਣ ਕੇ ਅਲਖ਼ ਜਗਾਈ ਹੂ ਖੋਲ ਦੇ ਬੂਹਾ ਦੀਦ ਬਖਸ਼ ਤੂੰ ਅਸਾਂ ਇਸ਼ਕ ਸ਼ੁਦਾਈਆਂ ਨੂੰ ਕਾਸਾ ਮੈਂਡਾ ਖਾਲੀ ਅਜ਼ਲੋਂ ਭਰ ਖਾਂ ਮਿਹਰਾਂ ਲੱਦੜਿਆ ਅਸੀਂ ਕੂੜ ਜਾਣੈ ਸਾਂਵਰਿਆ ਜੱਗ ਦੀਆਂ ਕਮਾਈਆਂ ਨੂੰ ਅੰਜਨ ਦੇ ਖਾਂ ਚਾਨਣ ਹੋਸੀ ਨੈਣੀਂ ਕੱਜਲ ਰੜਕਾਂ ਮਾਰੇ ਸ਼‍ਾਲਾ ਬਿਰਖ ਹੋਏ ਹਾਂ ਛੋਹ ਦੇ ਯੁੱਗ ਲੰਘੇ ਜੂਨੀ ਆਈਆਂ ਨੂੰ ਜਾਂ ਰਾਹੀਂ ਕੱਖ ਕਰਲੈ ਦਰ ਦੇ ਹਵਾ ਦਾ ਬੁੱਲਾ ਲੈ ਉੱਡ ਜਾਵੇ ਭੁੱਲ ਕੇ ਪੱਥਰ ਕਰ ਨਾ ਦੇਵੀਂ ਕਿਤੇ ਠੋਕਰ ਲਾਵਾਂ ਰਾਹੀਆਂ ਨੂੰ ਹੱਡ ਮਾਸੜਾ ਪੁਤਲਾ ਗਰਕੇ ਬਖਸ਼ ਲਵੀਂ ਤੂ ਯਾਰੜਿਆ ਬਾਬੇ ਕੋਕਰੀ ਹੁਣ ਨਾ ਭਾਵੇ ਰਾਹ ਹਸ਼ਰ ਦੇ ਆਈਆਂ ਨੂੰ ਬਲਰਾਜ ਸਿੰਘ ਕੋਕਰੀ ©Balraj singh kokri

ਯਾਰੜਿਆ

People who shared love close

More like this

Trending Topic