White ਇਸ਼ਕ ਦੇ ਜਜ਼ਬਾਤਾਂ ਨੂੰ ਮੈਂ ਕਿੰਝ ਮੋਢਿਆ ਤੇ ਢੋਹ ਰ | ਪੰਜਾਬੀ ਸ਼ਾਇਰੀ ਅਤੇ

"White ਇਸ਼ਕ ਦੇ ਜਜ਼ਬਾਤਾਂ ਨੂੰ ਮੈਂ ਕਿੰਝ ਮੋਢਿਆ ਤੇ ਢੋਹ ਰਿਹਾ ਹਾਂ, ਆਪਣੀਆਂ ਮਰ ਚੁੱਕੀਆ ਹਸਰਤਾਂ ਨੂੰ ਨਜ਼ਮਾਂ ਵਿਚ ਪਰੋ ਰਿਹਾ ਹਾਂ, ਤੇਰੀ ਦੂਰੀ ਮੇਰੇ ਮਨ ਨੂੰ ਵੈਰਾਗ ਵੱਲ ਨੂੰ ਲੈ ਜਾ ਰਹੀ ਏ, ਪੌਣ ਵੀ ਦੁੱਖਾਂ ਵਾਲੀ ਮੈਨੂੰ ਹਿਜ਼ਰ ਦਾ ਸੁਨੇਹਾ ਪਾ ਰਹੀ ਏ, ਇਹ ਜੋ ਪੈਂਡਾ ਮੋਹੱਬਤ ਦਾ ਮੈਂ ਸਾਰੀ ਉਮਰ ਲਈ ਗੁਜਾਰ ਲਵਾਂਗਾ, ਤੂੰ ਸਬਰ ਨਾ ਅਜ਼ਮਾਈ ਮੇਰਾ ਤੇਰੇ ਬਿਨ ਮੈਂ ਕਿੰਝ ਸਾਰ ਲਵਾਂਗਾ | Writer Karman Purewal ©Karman Purewal"

 White ਇਸ਼ਕ ਦੇ ਜਜ਼ਬਾਤਾਂ ਨੂੰ ਮੈਂ ਕਿੰਝ ਮੋਢਿਆ ਤੇ ਢੋਹ ਰਿਹਾ ਹਾਂ,
ਆਪਣੀਆਂ ਮਰ ਚੁੱਕੀਆ ਹਸਰਤਾਂ ਨੂੰ ਨਜ਼ਮਾਂ ਵਿਚ ਪਰੋ ਰਿਹਾ ਹਾਂ,

ਤੇਰੀ ਦੂਰੀ ਮੇਰੇ ਮਨ ਨੂੰ ਵੈਰਾਗ ਵੱਲ ਨੂੰ ਲੈ ਜਾ ਰਹੀ ਏ,
ਪੌਣ ਵੀ ਦੁੱਖਾਂ ਵਾਲੀ ਮੈਨੂੰ ਹਿਜ਼ਰ ਦਾ ਸੁਨੇਹਾ ਪਾ ਰਹੀ ਏ,

ਇਹ ਜੋ ਪੈਂਡਾ ਮੋਹੱਬਤ ਦਾ ਮੈਂ ਸਾਰੀ ਉਮਰ ਲਈ ਗੁਜਾਰ ਲਵਾਂਗਾ,
ਤੂੰ ਸਬਰ ਨਾ ਅਜ਼ਮਾਈ ਮੇਰਾ ਤੇਰੇ ਬਿਨ ਮੈਂ ਕਿੰਝ ਸਾਰ ਲਵਾਂਗਾ |

Writer Karman Purewal

©Karman Purewal

White ਇਸ਼ਕ ਦੇ ਜਜ਼ਬਾਤਾਂ ਨੂੰ ਮੈਂ ਕਿੰਝ ਮੋਢਿਆ ਤੇ ਢੋਹ ਰਿਹਾ ਹਾਂ, ਆਪਣੀਆਂ ਮਰ ਚੁੱਕੀਆ ਹਸਰਤਾਂ ਨੂੰ ਨਜ਼ਮਾਂ ਵਿਚ ਪਰੋ ਰਿਹਾ ਹਾਂ, ਤੇਰੀ ਦੂਰੀ ਮੇਰੇ ਮਨ ਨੂੰ ਵੈਰਾਗ ਵੱਲ ਨੂੰ ਲੈ ਜਾ ਰਹੀ ਏ, ਪੌਣ ਵੀ ਦੁੱਖਾਂ ਵਾਲੀ ਮੈਨੂੰ ਹਿਜ਼ਰ ਦਾ ਸੁਨੇਹਾ ਪਾ ਰਹੀ ਏ, ਇਹ ਜੋ ਪੈਂਡਾ ਮੋਹੱਬਤ ਦਾ ਮੈਂ ਸਾਰੀ ਉਮਰ ਲਈ ਗੁਜਾਰ ਲਵਾਂਗਾ, ਤੂੰ ਸਬਰ ਨਾ ਅਜ਼ਮਾਈ ਮੇਰਾ ਤੇਰੇ ਬਿਨ ਮੈਂ ਕਿੰਝ ਸਾਰ ਲਵਾਂਗਾ | Writer Karman Purewal ©Karman Purewal

#short_shyari

People who shared love close

More like this

Trending Topic