Karman Purewal

Karman Purewal Lives in Phagwara, Punjab, India

WRITER

  • Latest
  • Popular
  • Video

White ਮੁਹੱਬਤ ਦੇ ਰਾਹਾਂ ਵਿਚ ਇੰਝ ਲੱਗੇ ਜਿਵੇਂ ਕੋਈ ਸੁੱਖ ਭਾਲਦਾ, ਸਰਦ ਹਵਾਵਾਂ ਵਿਚ ਜਿਵੇਂ ਠਰਿਆ ਪਿੰਡਾਂ ਹੋਵੇ ਧੁੱਪ ਭਾਲਦਾ, ਆਖ਼ਰ ਮੁਹੱਬਤ ਜੇ ਮਿਲ ਜਾਵੇ ਤਾਂ ਦੁੱਖਾਂ ਵਾਲੀ ਜੂਹ ਦਿੰਦੀ ਆ, ਉਹੀ ਧੁੱਪ ਗਰਮ ਰੁੱਤਾਂ ਵਿੱਚ ਪਿੰਡਾਂ ਸਾਰਾ ਲੂਹ ਦਿੰਦੀ ਆ, ਪਹਿਲਾਂ ਲਗਦੀ ਤਲਬ ਹੁੰਦੀ ਅੱਖੀਆਂ ਨੂੰ ਸੋਹਣੇ ਯਾਰ ਦੀ, ਫਿਰ ਨਫ਼ਰਤ ਦਾ ਤੋਹਫ਼ਾ ਦੇ ਕੇ ਹਿੰਡ ਤੋੜ ਦਿੰਦੀ ਸੱਚੇ ਪਿਆਰ ਦੀ, ਏਕੋਂ ਤਕੜੀ ਦੇ ਭਾਅ ਇਹ ਸਾਰਿਆਂ ਨੂੰ ਤੌਲ ਦਿੰਦੀ ਆ, ਮੁਹੱਬਤ ਤੋਂ ਬਚੀ ਸੱਜਣਾਂ ਇਹ ਨਵਾਬਾਂ ਨੂੰ ਵੀ ਰੌਲ ਦਿੰਦੀ ਆ, ਲੇਖਕ ਕਰਮਨ ਪੁਰੇਵਾਲ ©Karman Purewal

#ਸ਼ਾਇਰੀ #sad_shayari  White ਮੁਹੱਬਤ ਦੇ ਰਾਹਾਂ ਵਿਚ ਇੰਝ ਲੱਗੇ ਜਿਵੇਂ ਕੋਈ ਸੁੱਖ ਭਾਲਦਾ,
ਸਰਦ ਹਵਾਵਾਂ ਵਿਚ ਜਿਵੇਂ ਠਰਿਆ ਪਿੰਡਾਂ ਹੋਵੇ ਧੁੱਪ ਭਾਲਦਾ,

ਆਖ਼ਰ ਮੁਹੱਬਤ ਜੇ ਮਿਲ ਜਾਵੇ ਤਾਂ ਦੁੱਖਾਂ ਵਾਲੀ ਜੂਹ ਦਿੰਦੀ ਆ,
ਉਹੀ ਧੁੱਪ ਗਰਮ ਰੁੱਤਾਂ ਵਿੱਚ ਪਿੰਡਾਂ ਸਾਰਾ ਲੂਹ ਦਿੰਦੀ ਆ,


ਪਹਿਲਾਂ ਲਗਦੀ ਤਲਬ ਹੁੰਦੀ ਅੱਖੀਆਂ ਨੂੰ ਸੋਹਣੇ ਯਾਰ ਦੀ,
ਫਿਰ ਨਫ਼ਰਤ ਦਾ ਤੋਹਫ਼ਾ ਦੇ ਕੇ ਹਿੰਡ ਤੋੜ ਦਿੰਦੀ ਸੱਚੇ ਪਿਆਰ ਦੀ,

ਏਕੋਂ ਤਕੜੀ ਦੇ ਭਾਅ ਇਹ ਸਾਰਿਆਂ ਨੂੰ ਤੌਲ ਦਿੰਦੀ ਆ,
ਮੁਹੱਬਤ ਤੋਂ ਬਚੀ ਸੱਜਣਾਂ ਇਹ ਨਵਾਬਾਂ ਨੂੰ ਵੀ ਰੌਲ ਦਿੰਦੀ ਆ,

ਲੇਖਕ ਕਰਮਨ ਪੁਰੇਵਾਲ

©Karman Purewal

#sad_shayari

14 Love

I HAVE A QUESTIONS ? ਹਰ ਇਕ ਗੱਲ ਦਾ ਜਵਾਬ ਮੇਰੇ ਕੋਲ ਰਹਿੰਦਾ ਸੀ, ਕਰਦੇ ਸੀ ਜਿੰਨੇ ਵੀ ਉਹ ਸਵਾਲ ਮੇਰੇ ਤੋਂ, ਜਾਂਦੇ ਜਾਂਦੇ ਇਕ ਗੱਲ ਕਹਿ ਗਏ ਉਹ ਮੈਨੂੰ, ਮੇਰੇ ਲਈ ਕੁਝ ਕਰ ਸਕੇ ਇਨ੍ਹੀਂ ਹੈ ਨਹੀਂ ਔਕਾਤ ਤੇਰੇ ਤੋਂ । ਲੇਖਕ ਕਰਮਨ ਪੁਰੇਵਾਲ ©Karman Purewal

#ਸ਼ਾਇਰੀ #mobileaddict  I HAVE A QUESTIONS ?

ਹਰ ਇਕ ਗੱਲ ਦਾ ਜਵਾਬ ਮੇਰੇ ਕੋਲ ਰਹਿੰਦਾ ਸੀ,
ਕਰਦੇ ਸੀ ਜਿੰਨੇ ਵੀ ਉਹ ਸਵਾਲ ਮੇਰੇ ਤੋਂ,


ਜਾਂਦੇ ਜਾਂਦੇ ਇਕ ਗੱਲ ਕਹਿ ਗਏ ਉਹ ਮੈਨੂੰ,
ਮੇਰੇ ਲਈ ਕੁਝ ਕਰ ਸਕੇ ਇਨ੍ਹੀਂ ਹੈ ਨਹੀਂ ਔਕਾਤ ਤੇਰੇ ਤੋਂ ।

ਲੇਖਕ ਕਰਮਨ ਪੁਰੇਵਾਲ

©Karman Purewal

#mobileaddict

13 Love

White ਕਦੇ ਲਗਦਾ ਸੀ ਦਿਲ ਨੂੰ ਸੋਹਣਾ ਮੁੱਖ ਯਾਰ ਦਾ, ਕੱਲਾ ਕੱਲਾ ਬੋਲ ਝੂਠਾ ਜੋ ਕਰਦੇ ਇਕਰਾਰ ਦਾ, ਨਵੇਂ ਜਦ ਜੁੜਨ ਰਿਸ਼ਤੇ ਬੰਦਾ ਵਿਛੋੜਾ ਪਲ ਨਾ ਸਹਾਰ ਦਾ, ਮੱਠਾ ਮੱਠਾ ਸਰੂਰ ਫੇਰ ਚੜ ਜਾਵੇ ਦਿਲ ਵਾਲੀ ਤਾਰ ਦਾ, ਟੁੱਟੇ ਜਦ ਤੰਦ ਇਸ਼ਕ ਦਾ ਕਾਰਨ ਬਣ ਜਾਂਦਾ ਹੰਕਾਰ ਦਾ, ਇਥੇ ਲੋਕ ਕੱਪੜਿਆ ਵਾਂਗ ਬਦਲਦੇ ਲਿਬਾਸ ਪਿਆਰ ਦਾ । ਲੇਖਕ ਕਰਮਨ ਪੁਰੇਵਾਲ ©Karman Purewal

#ਸ਼ਾਇਰੀ #flowers  White ਕਦੇ ਲਗਦਾ ਸੀ ਦਿਲ ਨੂੰ ਸੋਹਣਾ ਮੁੱਖ ਯਾਰ ਦਾ,
ਕੱਲਾ ਕੱਲਾ ਬੋਲ ਝੂਠਾ ਜੋ ਕਰਦੇ ਇਕਰਾਰ ਦਾ,

ਨਵੇਂ ਜਦ ਜੁੜਨ ਰਿਸ਼ਤੇ ਬੰਦਾ ਵਿਛੋੜਾ ਪਲ ਨਾ ਸਹਾਰ ਦਾ,
ਮੱਠਾ ਮੱਠਾ ਸਰੂਰ ਫੇਰ ਚੜ ਜਾਵੇ ਦਿਲ ਵਾਲੀ ਤਾਰ ਦਾ,

ਟੁੱਟੇ ਜਦ ਤੰਦ ਇਸ਼ਕ ਦਾ ਕਾਰਨ ਬਣ ਜਾਂਦਾ ਹੰਕਾਰ ਦਾ,
ਇਥੇ ਲੋਕ ਕੱਪੜਿਆ ਵਾਂਗ ਬਦਲਦੇ ਲਿਬਾਸ ਪਿਆਰ ਦਾ ।

ਲੇਖਕ ਕਰਮਨ ਪੁਰੇਵਾਲ

©Karman Purewal

#flowers

15 Love

White ਇਸ਼ਕ ਦੇ ਜਜ਼ਬਾਤਾਂ ਨੂੰ ਮੈਂ ਕਿੰਝ ਮੋਢਿਆ ਤੇ ਢੋਹ ਰਿਹਾ ਹਾਂ, ਆਪਣੀਆਂ ਮਰ ਚੁੱਕੀਆ ਹਸਰਤਾਂ ਨੂੰ ਨਜ਼ਮਾਂ ਵਿਚ ਪਰੋ ਰਿਹਾ ਹਾਂ, ਤੇਰੀ ਦੂਰੀ ਮੇਰੇ ਮਨ ਨੂੰ ਵੈਰਾਗ ਵੱਲ ਨੂੰ ਲੈ ਜਾ ਰਹੀ ਏ, ਪੌਣ ਵੀ ਦੁੱਖਾਂ ਵਾਲੀ ਮੈਨੂੰ ਹਿਜ਼ਰ ਦਾ ਸੁਨੇਹਾ ਪਾ ਰਹੀ ਏ, ਇਹ ਜੋ ਪੈਂਡਾ ਮੋਹੱਬਤ ਦਾ ਮੈਂ ਸਾਰੀ ਉਮਰ ਲਈ ਗੁਜਾਰ ਲਵਾਂਗਾ, ਤੂੰ ਸਬਰ ਨਾ ਅਜ਼ਮਾਈ ਮੇਰਾ ਤੇਰੇ ਬਿਨ ਮੈਂ ਕਿੰਝ ਸਾਰ ਲਵਾਂਗਾ | Writer Karman Purewal ©Karman Purewal

#ਸ਼ਾਇਰੀ #short_shyari  White ਇਸ਼ਕ ਦੇ ਜਜ਼ਬਾਤਾਂ ਨੂੰ ਮੈਂ ਕਿੰਝ ਮੋਢਿਆ ਤੇ ਢੋਹ ਰਿਹਾ ਹਾਂ,
ਆਪਣੀਆਂ ਮਰ ਚੁੱਕੀਆ ਹਸਰਤਾਂ ਨੂੰ ਨਜ਼ਮਾਂ ਵਿਚ ਪਰੋ ਰਿਹਾ ਹਾਂ,

ਤੇਰੀ ਦੂਰੀ ਮੇਰੇ ਮਨ ਨੂੰ ਵੈਰਾਗ ਵੱਲ ਨੂੰ ਲੈ ਜਾ ਰਹੀ ਏ,
ਪੌਣ ਵੀ ਦੁੱਖਾਂ ਵਾਲੀ ਮੈਨੂੰ ਹਿਜ਼ਰ ਦਾ ਸੁਨੇਹਾ ਪਾ ਰਹੀ ਏ,

ਇਹ ਜੋ ਪੈਂਡਾ ਮੋਹੱਬਤ ਦਾ ਮੈਂ ਸਾਰੀ ਉਮਰ ਲਈ ਗੁਜਾਰ ਲਵਾਂਗਾ,
ਤੂੰ ਸਬਰ ਨਾ ਅਜ਼ਮਾਈ ਮੇਰਾ ਤੇਰੇ ਬਿਨ ਮੈਂ ਕਿੰਝ ਸਾਰ ਲਵਾਂਗਾ |

Writer Karman Purewal

©Karman Purewal

#short_shyari

22 Love

White ਤਾਲਾਸ਼ ਰਿਹਾ ਹਾਂ ਮੁੜ ਉਹ ਜਿੰਦਗੀ, ਜੋਂ ਗੁਆਚ ਗਈ ਇਹਨਾਂ ਰਾਹਾਂ ਤੇ, ਕਿੰਨੇ ਕੁ ਸਮਾਂ ਸਾਥ ਨਿਭਾਉ ਹੁਣ, ਯਕੀਨ ਨਹੀਂ ਇਹਨਾਂ ਸਾਹਵਾਂ ਤੇ, ਉਦਾਸੀਆਂ ਦੇ ਪਲ ਵੀ ਮੈਨੂੰ, ਪੀੜਾਂ ਦਾ ਮਜ਼ਾ ਦਵਾ ਰਹੇ ਨੇ, ਤੇਰੇ ਤੋਂ ਮੈਨੂੰ ਸੱਖਣੇ ਰੱਖ ਕੇ, ਸੈਰ ਦੁੱਖਾਂ ਦੀ ਕਰਾ ਰਹੇ ਨੇ, ਜਦ ਕੋਈ ਹਾਲ ਹੈਂ ਪੁੱਛਦਾ, ਠੀਕ ਕਹਿ ਅੱਗਿਓਂ ਹਸਦੇ ਆ, ਕਿੰਨੀ ਤਕਲੀਫ਼ ਚ ਰਹਿੰਦਾ ਹਰ ਪਲ, ਮੂੰਹੋਂ ਬੋਲ ਕਦੇ ਨਾ ਦਸਦੇ ਆ ।। ਲੇਖਕ ਕਰਮਨ ਪੁਰੇਵਾਲ ©Karman Purewal

#ਸ਼ਾਇਰੀ #Emotional_Shayari  White ਤਾਲਾਸ਼ ਰਿਹਾ ਹਾਂ ਮੁੜ ਉਹ ਜਿੰਦਗੀ,
ਜੋਂ ਗੁਆਚ ਗਈ ਇਹਨਾਂ ਰਾਹਾਂ ਤੇ,

ਕਿੰਨੇ ਕੁ ਸਮਾਂ ਸਾਥ ਨਿਭਾਉ ਹੁਣ,
ਯਕੀਨ ਨਹੀਂ ਇਹਨਾਂ ਸਾਹਵਾਂ ਤੇ,

ਉਦਾਸੀਆਂ ਦੇ ਪਲ ਵੀ ਮੈਨੂੰ,
ਪੀੜਾਂ ਦਾ ਮਜ਼ਾ ਦਵਾ ਰਹੇ ਨੇ,

ਤੇਰੇ ਤੋਂ ਮੈਨੂੰ ਸੱਖਣੇ ਰੱਖ ਕੇ,
ਸੈਰ ਦੁੱਖਾਂ ਦੀ ਕਰਾ ਰਹੇ ਨੇ,

ਜਦ ਕੋਈ ਹਾਲ ਹੈਂ ਪੁੱਛਦਾ,
ਠੀਕ ਕਹਿ ਅੱਗਿਓਂ ਹਸਦੇ ਆ,

ਕਿੰਨੀ ਤਕਲੀਫ਼ ਚ ਰਹਿੰਦਾ ਹਰ ਪਲ,
ਮੂੰਹੋਂ ਬੋਲ ਕਦੇ ਨਾ ਦਸਦੇ ਆ ।।

ਲੇਖਕ ਕਰਮਨ ਪੁਰੇਵਾਲ

©Karman Purewal

शायिद मैं तुम्हे फिर मिलूंगा , मिलूंगा तुम्हे उस जहान में, जिस जहान में मोहब्बत नीलाम नही होती, आशिक मेहबूब के लिए, जहा तड़पता नही, और दुखों की कभी शाम नही होती, हां मैं मिलूंगा वहा तुम्हे, जहा मिल जाता है प्यार आसानी से, और कभी कोई ख्वाइश नाकाम नही होती ।। Writer Karman Purewal ©Karman Purewal

#शायरी #againstthetide  शायिद मैं तुम्हे फिर मिलूंगा ,
मिलूंगा तुम्हे उस जहान में,
जिस जहान में मोहब्बत नीलाम नही होती,

आशिक मेहबूब के लिए,
जहा तड़पता नही,
और दुखों की कभी शाम नही होती,

हां मैं मिलूंगा वहा तुम्हे,
जहा मिल जाता है प्यार आसानी से,
और कभी कोई ख्वाइश नाकाम नही होती ।।

Writer Karman Purewal

©Karman Purewal
Trending Topic