ਖ਼ਾਮੋਸ਼ ਰਹੋ! ਸ਼ਾਂਤ ਰਹੋ! ਸਬਰ ਰੱਖੋ! ਤੁਸੀਂ ਕੀ ਕਰਦੇ ਹੋ? | ਪੰਜਾਬੀ ਕਵਿਤਾ

"ਖ਼ਾਮੋਸ਼ ਰਹੋ! ਸ਼ਾਂਤ ਰਹੋ! ਸਬਰ ਰੱਖੋ! ਤੁਸੀਂ ਕੀ ਕਰਦੇ ਹੋ? ਤੁਸੀਂ ਕੀ ਕਰੋਗੇ? ਕਿਸੇ ਨੂੰ ਕੁਝ ਨਾ ਦੱਸੋ! ਚੁੱਪ-ਚਾਪ ਮਿਹਨਤ ਕਰਦੇ ਰਹੋ! ਤੁਹਾਡੀ ਮਿਹਨਤ ਜਦੋਂ ਵੀ ਬੋਲੇਗੀ ਤੁਹਾਡੇ ਨਾਲੋਂ ਵਧੀਆ ਹੀ ਬੋਲੇਗੀ...! ©Shayar Deepak"

 ਖ਼ਾਮੋਸ਼ ਰਹੋ!
ਸ਼ਾਂਤ ਰਹੋ!
ਸਬਰ ਰੱਖੋ!
ਤੁਸੀਂ ਕੀ ਕਰਦੇ ਹੋ? ਤੁਸੀਂ ਕੀ ਕਰੋਗੇ? 
ਕਿਸੇ ਨੂੰ ਕੁਝ ਨਾ ਦੱਸੋ! 
ਚੁੱਪ-ਚਾਪ ਮਿਹਨਤ ਕਰਦੇ ਰਹੋ!
ਤੁਹਾਡੀ ਮਿਹਨਤ ਜਦੋਂ ਵੀ ਬੋਲੇਗੀ 
ਤੁਹਾਡੇ ਨਾਲੋਂ ਵਧੀਆ ਹੀ ਬੋਲੇਗੀ...!

©Shayar Deepak

ਖ਼ਾਮੋਸ਼ ਰਹੋ! ਸ਼ਾਂਤ ਰਹੋ! ਸਬਰ ਰੱਖੋ! ਤੁਸੀਂ ਕੀ ਕਰਦੇ ਹੋ? ਤੁਸੀਂ ਕੀ ਕਰੋਗੇ? ਕਿਸੇ ਨੂੰ ਕੁਝ ਨਾ ਦੱਸੋ! ਚੁੱਪ-ਚਾਪ ਮਿਹਨਤ ਕਰਦੇ ਰਹੋ! ਤੁਹਾਡੀ ਮਿਹਨਤ ਜਦੋਂ ਵੀ ਬੋਲੇਗੀ ਤੁਹਾਡੇ ਨਾਲੋਂ ਵਧੀਆ ਹੀ ਬੋਲੇਗੀ...! ©Shayar Deepak

#ਪੰਜਾਬੀ #ਵਿਚਾਰ #ਕਵਿਤਾ #Nojoto #thaughts #Knowledge #Self #Punjabi

People who shared love close

More like this

Trending Topic