Inder Singh

Inder Singh Lives in Patiala, Punjab, India

ਮੈਂ ਨੀ ਆਉਦਾ ਸਹਿਰ ਤੇਰੇ,ਮੇਰਾ ਨਾਮ ਆਉਗਾ @_ik_ehsaas insta Profile Follow Me

  • Latest
  • Popular
  • Video

 https://youtu.be/1UPtKHWOB80

https://youtu.be/1UPtKHWOB80

3 Love

ਹਰ ਗੱਲ ਦਾ ਮਤਲਵ ਹੋਵੇ ਇਹ ਜ਼ਰੂਰੀ ਤਾ ਨੀ ਸੱਜਣਾ ਮੈਂ ਬੇਵਫਾ ਹੀ ਹੋਵਾ ਇਹ ਜਰੂਰੀ ਤਾ ਨੀ ਸੱਜਣਾ ਤੂੰ ਰਹਿ ਸਦਾ ਖੁਸ਼ ਇਹ ੳਮੀਦ ਮੈਂ ਕਰਦਾ ਆਪਾ ਦੋਨੋ ਰਹੀਏ ਉਦਾਸ ਇਹ ਜਰੂਰੀ ਤਾਂ ਨੀ ਸੱਜਣਾ ਇੰਦਰ ✏

#ਜਰੂਰੀ #ਸੱਜਣਾ #ਨਹੀ #ਤਾ  ਹਰ ਗੱਲ ਦਾ ਮਤਲਵ ਹੋਵੇ ਇਹ ਜ਼ਰੂਰੀ ਤਾ ਨੀ ਸੱਜਣਾ 
ਮੈਂ ਬੇਵਫਾ ਹੀ ਹੋਵਾ ਇਹ ਜਰੂਰੀ ਤਾ ਨੀ ਸੱਜਣਾ 
ਤੂੰ ਰਹਿ ਸਦਾ ਖੁਸ਼ ਇਹ ੳਮੀਦ ਮੈਂ ਕਰਦਾ
ਆਪਾ ਦੋਨੋ ਰਹੀਏ ਉਦਾਸ ਇਹ ਜਰੂਰੀ ਤਾਂ ਨੀ ਸੱਜਣਾ

ਇੰਦਰ ✏

ਲੰਘ ਗਏ ੳਹ ਦਿਨ ਜਦੋਂ ਤੂੰ ਨਾਲ ਸੀ, ਲੰਘ ਜਾਣਗੇ ਉਹ ਦਿਨ ਜਦੋਂ ਹੁਣ ਤੂੰ ਨਾਲ ਨਹੀ, ਮੰਨਿਆ ਥੋੜਾ ਤੜਫਾਗੇ ਜਰੂਰ, ਸਾਇਦ ਮੇਰਾ ਰੁਖ਼ਸਤ ਹੋਣਾ ਲਿਖਿਆ ਹੀ ਏਦਾ, INDER

#ਰੁਖਸਤ  ਲੰਘ ਗਏ ੳਹ ਦਿਨ ਜਦੋਂ ਤੂੰ ਨਾਲ ਸੀ,
ਲੰਘ ਜਾਣਗੇ ਉਹ ਦਿਨ ਜਦੋਂ ਹੁਣ ਤੂੰ ਨਾਲ ਨਹੀ, 
ਮੰਨਿਆ ਥੋੜਾ ਤੜਫਾਗੇ ਜਰੂਰ,
ਸਾਇਦ ਮੇਰਾ ਰੁਖ਼ਸਤ ਹੋਣਾ ਲਿਖਿਆ ਹੀ ਏਦਾ,

INDER

#ਆਉਣਾ #ਜਾਣਾ

#OpenPoetry ਤੂੰ ਕੁੰਡਾ ਖੋਲ ਦਈ ਖੜਕਣ ਤੋਂ ਪਹਿਲਾ, ਮੈਂ ਤੇਰੇ ਦਰ ਹੀ ਆਵਾਗੀ ਭਟਕਣ ਤੋਂ ਪਹਿਲਾ, INDER

#ਬਾਰੀਆਂ #ਬੂਹੇ #OpenPoetry  #OpenPoetry ਤੂੰ ਕੁੰਡਾ ਖੋਲ ਦਈ ਖੜਕਣ ਤੋਂ ਪਹਿਲਾ,
ਮੈਂ ਤੇਰੇ ਦਰ ਹੀ ਆਵਾਗੀ ਭਟਕਣ ਤੋਂ ਪਹਿਲਾ,

INDER

ਗਲਤੀ ਤੇਰੀ ਨਹੀ ਕਿ ਤੂੰ ਮੈਨੂੰ ਧੋਖਾ ਦਿੱਤਾ, ਗਲਤੀ ਮੇਰੀ ਜੋ ਮੈਂ ਤੈਨੂੰ ਮੌਕਾ ਦਿੱਤਾ, INDER ✏

#ਗਲਤੀ  ਗਲਤੀ ਤੇਰੀ ਨਹੀ ਕਿ ਤੂੰ ਮੈਨੂੰ ਧੋਖਾ ਦਿੱਤਾ,
ਗਲਤੀ ਮੇਰੀ ਜੋ ਮੈਂ ਤੈਨੂੰ ਮੌਕਾ ਦਿੱਤਾ,

INDER ✏
Trending Topic