@Akashdeep✍️

@Akashdeep✍️

ਜਿੰਦਗੀ ਬੇਖਬਰ ਹੁੰਦੀ ਅਾ ੳੁਸ ਅਾਹਟ ਤੋਂ ਜੋ ਮੁਹੱਬਤ ਦੇ ਰੂਪ ਵਿੱਚ ਮਿਲਕੇ ਵਿਛੜਦੀ ਅਾ !! @Akash deep ✍️

  • Latest
  • Popular
  • Repost
  • Video
#ਸ਼ਾਇਰੀ  ਅਲਵਿਦਾ ਜਿਹੇ ਸ਼ਬਦ ਸਿਰਫ ਉਨ੍ਹਾਂ 
ਲਈ ਹੁੰਦੇ ਨੇ ਜੋ ਅੱਖਾਂ ਤੋਂ ਪਰਖਦੇ ਨੇ,
ਅੰਦਰੋਂ ਪਿਆਰ ਕਰਨ ਵਾਲਿਆ ਲਈ 
ਵਿਛੋੜੇ ਵਰਗੀ ਕੋਈ ਚੀਜ ਨਹੀਂ ਹੁੰਦੀ ।।
 ✍🏻ਮੋਲਾਨਾ ਰੂਮੀ ਜੀ

©@Akashdeep✍️

ਅਲਵਿਦਾ ਜਿਹੇ ਸ਼ਬਦ ਸਿਰਫ ਉਨ੍ਹਾਂ ਲਈ ਹੁੰਦੇ ਨੇ ਜੋ ਅੱਖਾਂ ਤੋਂ ਪਰਖਦੇ ਨੇ, ਅੰਦਰੋਂ ਪਿਆਰ ਕਰਨ ਵਾਲਿਆ ਲਈ ਵਿਛੋੜੇ ਵਰਗੀ ਕੋਈ ਚੀਜ ਨਹੀਂ ਹੁੰਦੀ ।। ✍🏻ਮੋਲਾਨਾ ਰੂਮੀ ਜੀ ©@Akashdeep✍️

185 View

#ਸ਼ਾਇਰੀ  Happy New year friend's

©@Akashdeep✍️

Happy New year friend's ©@Akashdeep✍️

37,973 View

ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਜੀ। , ©@Akashdeep✍️

#ਸ਼ਾਇਰੀ #HappyNewYear  ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ 
   ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਜੀ।












,

©@Akashdeep✍️
#ਪ੍ਰੇਰਣਾਦਾਇਕ

7,336 View

ਬੇਦਿਲ ਲੋਕ ਕਦੇ ਵੀ ਕਿਸੇ ਦੇ ਹੰਝੂਆਂ ਦੀ ਕਦਰ ਨਹੀਂ ਕਰਦੇ!! ਅਕਾਸ਼ਦੀਪ ਧਨੌਲਾ✍🏻 . ©@Akashdeep✍️

#ਸ਼ਾਇਰੀ  ਬੇਦਿਲ ਲੋਕ ਕਦੇ ਵੀ ਕਿਸੇ ਦੇ 
   ਹੰਝੂਆਂ ਦੀ ਕਦਰ ਨਹੀਂ ਕਰਦੇ!!
                        ਅਕਾਸ਼ਦੀਪ ਧਨੌਲਾ✍🏻


















.

©@Akashdeep✍️

ਬੇਦਿਲ ਲੋਕ ਕਦੇ ਵੀ ਕਿਸੇ ਦੇ ਹੰਝੂਆਂ ਦੀ ਕਦਰ ਨਹੀਂ ਕਰਦੇ!! ਅਕਾਸ਼ਦੀਪ ਧਨੌਲਾ✍🏻 . ©@Akashdeep✍️

9 Love

ਨਾ ਜੁੜਕੇ ਬੈਠ ਤੇਰੀ ਫਿਤਰਤ ਨਾਲ ਹੁਣ ਸ਼ਿਕਵਾ ਨਹੀ ਕਰਦੇ, ਵੱਸ ਐਨਾ ਦੱਸ ਕੇ ਜਾਅ ਦਿਲ ਚੋਂ ਕੋਈ ਭੁਲਾਇਆ ਕਿੰਝ ਜਾਂਦਾ।। ©@Akashdeep✍️

#ਸ਼ਾਇਰੀ #Dark  ਨਾ ਜੁੜਕੇ ਬੈਠ ਤੇਰੀ ਫਿਤਰਤ 
 ਨਾਲ ਹੁਣ ਸ਼ਿਕਵਾ ਨਹੀ ਕਰਦੇ,

  ਵੱਸ ਐਨਾ ਦੱਸ ਕੇ ਜਾਅ ਦਿਲ ਚੋਂ
 ਕੋਈ ਭੁਲਾਇਆ ਕਿੰਝ ਜਾਂਦਾ।।

©@Akashdeep✍️

#Dark

9 Love

Trending Topic