jaggujawaddi

jaggujawaddi

  • Latest
  • Popular
  • Video

White ਜਿਨਾਂ ਨੂੰ ਦੁੱਧ ਪਿਲਾਉਂਦੇ ਰਹੇ ਸੱਪ ਬਣ ਕੇ ਡੰਗਦੇ ਆ ©jaggujawaddi

#lifequorts #Challenge #TrueWords #bestphoto #humanety  White ਜਿਨਾਂ ਨੂੰ ਦੁੱਧ ਪਿਲਾਉਂਦੇ ਰਹੇ 
ਸੱਪ ਬਣ ਕੇ ਡੰਗਦੇ ਆ

©jaggujawaddi

White ਕਿਤੇ ਗਮ, ਕਿਤੇ ਸਰਗਮ.! ਸਭ ਕਦਰਤ ਦੇ ਨਜ਼ਾਰੇ ਨੇ.!! ਕਈ ਵਾਰ,ਉਹ ਵੀ ਪਿਆਸੇ ਰਿਹ ਜਾਂਦੇ ਨੇ.! ਘਰ ਜਿੰਨਾ ਦੇ ਨਦੀ ਕਿਨਾਰੇ ਨੇ!! ©jaggujawaddi

#punjabistatus #TrueWords #words  White ਕਿਤੇ ਗਮ, ਕਿਤੇ ਸਰਗਮ.!
ਸਭ ਕਦਰਤ ਦੇ ਨਜ਼ਾਰੇ ਨੇ.!!
ਕਈ ਵਾਰ,ਉਹ ਵੀ ਪਿਆਸੇ ਰਿਹ ਜਾਂਦੇ ਨੇ.!
ਘਰ ਜਿੰਨਾ ਦੇ ਨਦੀ ਕਿਨਾਰੇ ਨੇ!!

©jaggujawaddi

ਕੁਝ ਪਰਖ ਗਏ, ਕੁਝ ਵਰਤ ਗਏ, ਕੁਝ ਦੂਰੋਂ ਦੇਖ ਹੀ ਪਰਤ ਗਏ, ਕੁਝ ਪਾ ਕੇ ਐਸਾ ਫਰਕ ਗਏ, ਜ਼ਿੰਦਗੀ ਨੂੰ ਕਰਕੇ ਨਰਕ ਗਏ..!!! ©jaggujawaddi

#lifequotes #TrueWords #words  ਕੁਝ ਪਰਖ ਗਏ,
ਕੁਝ ਵਰਤ ਗਏ,
ਕੁਝ ਦੂਰੋਂ ਦੇਖ ਹੀ ਪਰਤ ਗਏ,
ਕੁਝ ਪਾ ਕੇ ਐਸਾ ਫਰਕ ਗਏ,
ਜ਼ਿੰਦਗੀ ਨੂੰ ਕਰਕੇ ਨਰਕ ਗਏ..!!!

©jaggujawaddi

ਅਸੀਂ ਉਹ ਥਾਂ ਤੋਂ ਵੀ ਉੱਠ ਖੜਾ ਗੇ ਜਿੱਥੇ ਲੋਕਾਂ ਦੇ ਕਿੱਸੇ ਖਤਮ ਹੋ ਜਾਂਦੇ ਨੇ ©jaggujawaddi

#TrueWords #words  ਅਸੀਂ ਉਹ ਥਾਂ ਤੋਂ ਵੀ ਉੱਠ ਖੜਾ ਗੇ ਜਿੱਥੇ ਲੋਕਾਂ ਦੇ ਕਿੱਸੇ ਖਤਮ ਹੋ ਜਾਂਦੇ ਨੇ

©jaggujawaddi

White ਪਰਵਾਹ ਕੀਤੀ ਤਾਂ ਕਦਰ ਨਹੀਂ ਹੋਈ ਬੇਪਰਵਾਹ ਹੋਏ ਤਾਂ ਕਹਿੰਦੇ ਆਕੜ ਬਹੁਤ ਹੈ ©jaggujawaddi

#Trust #words  White ਪਰਵਾਹ ਕੀਤੀ ਤਾਂ ਕਦਰ ਨਹੀਂ ਹੋਈ ਬੇਪਰਵਾਹ ਹੋਏ ਤਾਂ ਕਹਿੰਦੇ ਆਕੜ ਬਹੁਤ ਹੈ

©jaggujawaddi

ਭਰ ਜਾਂਦਾ ਹ ਜਖਮ ਦਾਗ ਤਾਂ ਰਹਿ ਹੀ ਜਾਂਦੇ ਨੇ ©jaggujawaddi

#TrueWords #guotes #words #SAD  ਭਰ ਜਾਂਦਾ ਹ ਜਖਮ ਦਾਗ ਤਾਂ ਰਹਿ ਹੀ ਜਾਂਦੇ ਨੇ

©jaggujawaddi
Trending Topic