Vicky Barnala

Vicky Barnala

  • Latest
  • Popular
  • Video

White ਹਾਸਾ ਓਹਦਾ ਸਾਰੇ ਦੁਖਾ ਨੂੰ ਸੁੱਖਾ ਚ ਤਬਦੀਲ ਕਰਦਾ ਓਹਦੀ ਅੱਖ ਮੇਰੇ ਨਾਲ ਏਦਾਂ ਲੜ ਦੀ jida ਕੇਸ ਕੋਈ ਵਕੀਲ ਲੜਦਾ ਲਟ ਮੱਥੇ ਤੋਂ ਸਵਾਰਕੇ ਸਾਡੇ ਸਾਂਹ ਜੇ ਖੜਾ ਦਿਨੀਂ ਈ ਚਾਰ ਚਨ ਓਹਦੋਂ ਲਗ ਜਾਂਦੇ ਨੇ ਜਦੋਂ ਮੱਥੇ ਬਿੰਦੀ ਲਾ ਲੈਣੀ ਈ ਤੈਨੂੰ ਸ਼ਗੁਨ ਥੋੜਾ ਜਾ flirty lgna ki kra Teri akh flirty bna ਦਿੰਦੀ ee ©Vicky Barnala

#sad_quotes  White ਹਾਸਾ ਓਹਦਾ ਸਾਰੇ ਦੁਖਾ ਨੂੰ ਸੁੱਖਾ ਚ ਤਬਦੀਲ ਕਰਦਾ
ਓਹਦੀ ਅੱਖ ਮੇਰੇ ਨਾਲ ਏਦਾਂ ਲੜ ਦੀ jida ਕੇਸ ਕੋਈ ਵਕੀਲ ਲੜਦਾ
ਲਟ ਮੱਥੇ ਤੋਂ ਸਵਾਰਕੇ ਸਾਡੇ ਸਾਂਹ ਜੇ ਖੜਾ ਦਿਨੀਂ ਈ
ਚਾਰ ਚਨ ਓਹਦੋਂ ਲਗ ਜਾਂਦੇ ਨੇ ਜਦੋਂ ਮੱਥੇ ਬਿੰਦੀ ਲਾ ਲੈਣੀ ਈ
ਤੈਨੂੰ ਸ਼ਗੁਨ ਥੋੜਾ ਜਾ flirty lgna ki kra Teri akh flirty bna ਦਿੰਦੀ ee

©Vicky Barnala

#sad_quotes

12 Love

#emotional_sad_shayari  White ਮੈਂ ਰੱਬ ਨੂੰ ਅੱਜ ਕਹਿਕੇ ਆਇਆ ਦੇਖੋ ਜੇ ਮੰਨਦਾ ਏ ਤਾਂ,
ਸਾਰੀ ਜ਼ਿੰਦਗੀ ਬਿਤਾਉਣੀਆ ਤੇਰੇ ਨਾਲ ਪਹਿਲਾ ਦੇਖੋ ਇਕ ਸਾਲ ਜੇ ਲੰਘਦਾ ਏ ਤਾਂ।

©Vicky Barnala
#sad_shayari  White ਤੈਨੂੰ ਦੇਖ ਕੇ ਬਹੁਤ ਕੁਝ ਲਿਖਦਾ ਮੈਂ,
ਜਿਨਾ ਸਿੱਖਦਾ ਤੇਰੇ ਕੋਲੋ ਸਿੱਖਦਾ ਮੈਂ,
ਹਰ ਵੇਲੇ ਹਰ ਪਾਸੇ ਮੈਨੂੰ ਤੂੰ ਦਿਸਦੀ
ਕਯਾ ਮੁਸੀਬਤ ਏ ਤੇਨੁ ਨੀ ਦਿਖਦਾ ਮੈਂ।

©Vicky Barnala

#sad_shayari

108 View

#sad_shayari  White ਹਾਸੇ ਤੇਰੇ ਬੁਲਾ ਤੇ ਹਰ ਪਲ ਰਹਿੰਦੇ ਨੇ,
ਇਕ ਦਫ਼ਾ ਦੇਖਲਾ ਓਹਨੂੰ ਮੇਰੇ ਨੈਣ ਦਿਲ ਨੂੰ ਕਹਿੰਦੇ ਨੇ,
ਤਰਸਿਆ ਪਈਆ ਬਾਹਵਾਂ ਕਿੰਜ ਲਾਵਾ ਗੱਲ ਨਾਲ ਸੱਜਣ ਸਾਥੋ ਦੂਰ ਹੀ ਵਾਲੇ ਰਹਿੰਦੇ ਨੇ।

©Vicky Barnala

#sad_shayari

99 View

Laughter Club - Comedy Show

Laughter Club - Comedy Show

Tuesday, 21 May | 07:10 pm

0 Bookings

Expired

🤣🤣🤣

63 View

Trending Topic