Jagwinder Singh Jaggi …My Matter

Jagwinder Singh Jaggi …My Matter

Punjab ਕੁਦਰਤ ਨੇ ਸਭ ਤੋਂ ਵੱਧ ਸਮਝਦਾਰ ਜੀਵ ਧਰਤੀ ਉੱਤੇ ਮਨੁੱਖ ਹੀ ਬਣਾਇਆ ਹੈ। ਮਨੁੱਖ ਨੂੰ ਕੁਦਰਤ ਨੇ ਭਰਭੂਰ ਬੁੱਧੀ ਦੀ ਦਾਤ ਨੂੰ ਬਖਸ਼ਿਆ ਹੈ, ਜਿਸ ਦੇ ਨਾਲ ਹਰ ਸੰਭਵ, ਅਸੰਭਵ ਕੰਮ ਨੂੰ ਖਿਆਲੀ ਜੋਰ ਪਾਉਣ ਨਾਲ ਹੱਲ ਕੀਤਾ ਜਾ ਸਕਦਾ ਹੈ।ਪਰ ਮਨੁੱਖ ਨੇ ਇਸ ਆਪਾਰ ਬੁੱਧੀ ਦੀ, ਲਾਭਦਾਇਕ ਕੰਮਾਂ ਦੇ ਨਾਲ ਨਾਲ ਹਾਨੀਕਾਰਕ ਕੰਮਾਂ ਲਈ ਵਧੇਰੇ ਵਰਤੋਂ ਕੀਤੀ ਹੈ।। ਜਿਸ ਦੇ ਨਤੀਜੇ ਵਜੋਂ ਮਨੁੱਖ ਨੂੰ ਬਹੁਤ ਹੀ ਹਾਨੀਦਾਇਕ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਹੈ। ਮਨੁੱਖ ਦੀ ਪਹਿਲਾਂ ਨਾਲੋਂ ਹੁਣ ਘਟਦੀ ਜਾ ਰਹੀ ਉਮਰ, ਹਾਨੀਕਾਰਕ ਰਸਾਇਣਕ ਪਦਾਰਥਾਂ ਦੀ ਅੰਨ੍ਹੇਵਾਹ ਵਧੇਰੇ ਕੀਤੀ ਜਾ ਰਹੀ ਵਰਤੋਂ, ਜਿਆਦਾ ਮਾਤਰਾ ਵਿੱਚ ਮੁਨਾਫਾ ਕਮਾਉਣ ਲਈ ਨਕਲੀ ਖਾਧ ਪਦਾਰਥਾਂ ਦੀ ਉਤਪੱਤੀ, ਮਨੁੱਖ ਹੱਥੋਂ ਮਨੁੱਖ ਦੀ ਲੁੱਟ ਮਾਰ ਅਤੇ ਦਬਾਅ, ਦੌਲਤਾਂ ਦੇ ਲੋਭੀਆਂ ਅਤੇ ਮਨੁੱਖਤਾ ਦੇ ਦੁਸ਼ਮਣਾਂ ਵੱਲੋਂ ਗੈਰ ਜਰੂਰੀ ਰਸਾਇਣਕ ਪ੍ਰਯੋਗ, ਮਨੁੱਖ ਵਲੋਂ ਹੋਰ ਦੂਜਿਆਂ ਜੀਵਾਂ ਨਾਲ ਵੀ ਲੋੜ ਤੋਂ ਜਿਆਦਾ ਖਿਲਵਾੜ ਕਰਨਾ,

  • Latest
  • Popular
  • Repost
  • Video
#Motivational

ਬੱਚਿਆਂ ਤੇ ਨੌਜਵਾਨਾਂ ਲਈ ਬਹੁਤ ਜਰੂਰੀ ਨੇ....ਖੇਡਾਂ ਕਵਿਤਾ : ਖੇਡਾਂ ਵਿੱਚ ਸ਼ਰੀਰ ਦੇ ਚੁਸਤੀ- ਫੁਰਤੀ ਚੇਹਰੇ ਤੇ ਨੂਰ ਹੈ ਛਾਏਗਾ ਵਿੱਚ ਮੈਦਾਨੇ ਮਾਰ ਕੇ ਥਾਪੀ ਜੇ ਖੇਡਾਂ, ਖੇਡਣ ਜਾਏਗਾ

144 View

#Motivational #viralshorts #Motivation #ViralVideo #Football

ਬੱਚਿਆਂ ਤੇ ਨੌਜਵਾਨਾਂ ਲਈ ਬਹੁਤ ਜਰੂਰੀ ਨੇ ਖੇਡਾਂ #Motivation #games #viralshorts #ViralVideo #Punjabi #MyMatter #kabaddi #Football #Kushti #Running #

162 View

#vatavarandivas  White ਓ ਧਰਤੀ ਵਾਲਿਓ 

ਓ ਧਰਤੀ ਵਾਲਿਓ ਧਰਤੀ ਦੀ ਕਰੋ ਸੰਭਾਲ 
ਰੁੱਖ ਲਗਾਓ ਜਿੰਦਗੀ ਬਚਣੀ ਏਨਾਂ ਨਾਲ 
ਕਰਕੇ ਉਜਾੜੇ ਸਭ ਜੰਗਲ ਬੇਲੇ ਵੱਢਤੇ 
ਸੜਕਾਂ ਸਿਟੀਆਂ ਦੇ ਲਾਲਚਾਂ ਨੇ ਰੁੱਖ ਵੱਢਤੇ 
ਔਖਾ ਹੋ ਜਾਊ ਜੀਣਾ ਨਾਲੇ ਜਿੰਦਗੀ ਦੀ ਚਾਲ 
ਧਰਤੀ ਵਾਲਿਓ ਧਰਤੀ ਦੀ ਕਰੋ ਸੰਭਾਲ 
ਰੁੱਖ ਲਗਾਓ ਜਿੰਦਗੀ ਬਚਣੀ ਏਨਾਂ ਨਾਲ 

ਦੇਖਿਆ ਮੈਂ ਨਿਗਾ ਚਾਰ ਚੁਫੇਰੇ ਮਾਰੀ 
ਖੜ੍ਹੀਆਂ ਕਰਨ ਲਈ ਜੋ ਇਮਾਰਤਾਂ 
ਵੱਢਦੇ ਰੁੱਖਾਂ ਨੂੰ ਮੈਂ ਦੇਖੀ ਆਰੀ 
ਵਧਦੀ ਗਰਮੀ ਨੇ ਬਈ ਕਰ ਦਿੱਤੀ ਕਮਾਲ 
ਲੈਣ ਰਾਹਤ ਲਈ ਬਣਾਇਆ 
ਏਸੀਆਂ ਨੂੰ ਢਾਲ 
ਓ ਧਰਤੀ ਵਾਲਿਓ ਧਰਤੀ ਦੀ ਕਰੋ ਸੰਭਾਲ 
ਰੁੱਖ ਲਗਾਓ ਜਿੰਦਗੀ ਬਚਣੀ ਏਨਾਂ ਨਾਲ 

ਘੋਲੇ ਕਈ ਰਸਾਇਣ ਜੇਹੜੇ 
ਹਵਾ ਵਿੱਚ ਮਿਲ ਗਏ 
ਆਫਤਾਂ ਦੇ ਝੱਖੜਾਂ ਨਾਲ 
ਕੰਬ ਦਿਲ ਹਿਲ ਗਏ 
ਦੇਖੋ ਤਾਂ ਵਿਚਾਰ ਕਰ 
ਬਚਾ ਲਓ ਆਪਣੇ ਲਾਲ 
ਓ ਧਰਤੀ ਵਾਲਿਓ ਧਰਤੀ ਦੀ ਕਰੋ ਸੰਭਾਲ 
ਰੁੱਖ ਲਗਾਓ ਜਿੰਦਗੀ ਬਚਣੀ ਏਨਾਂ ਨਾਲ 

ਗਰਮੀ ਦਾ ਪਾਰਾ 50 ਤੱਕ ਪੁੱਜ ਚੱਲਿਆ 
ਏਹ ਮਸਲਾ ਗੰਭੀਰ ਹੱਲ ਹੋਣਾ ਨਹੀਂਓ ਇਕੱਲਿਆ 
ਉੱਠੋ ਰਲ ਹੋਕਾ ਲਾਈਏ 
ਦੁਨੀਆ ਨੂੰ ਬਚਾ ਲਈਏ 
ਨਹੀਂ ਤਾਂ ਵੇਲਾ ਲੰਘਿਆ 
ਹੋ ਜਾਣਾ ਜੱਗੀ ਬੁਰਾ ਹਾਲ 
ਓ ਧਰਤੀ ਵਾਲਿਓ ਧਰਤੀ ਦੀ ਕਰੋ ਸੰਭਾਲ 
ਰੁੱਖ ਲਗਾਓ ਜਿੰਦਗੀ ਬਚਣੀ ਏਨਾਂ ਨਾਲ..

©Jagwinder Singh …My Matter

#vatavarandivas

126 View

#vatavarndivas  White ਓ ਧਰਤੀ ਵਾਲਿਓ 

ਓ ਧਰਤੀ ਵਾਲਿਓ ਧਰਤੀ ਦੀ ਕਰੋ ਸੰਭਾਲ 
ਰੁੱਖ ਲਗਾਓ ਜਿੰਦਗੀ ਬਚਣੀ ਏਨਾਂ ਨਾਲ 
ਕਰਕੇ ਉਜਾੜੇ ਸਭ ਜੰਗਲ ਬੇਲੇ ਵੱਢਤੇ 
ਸੜਕਾਂ ਸਿਟੀਆਂ ਦੇ ਲਾਲਚਾਂ ਨੇ ਰੁੱਖ ਵੱਢਤੇ 
ਔਖਾ ਹੋ ਜਾਊ ਜੀਣਾ ਨਾਲੇ ਜਿੰਦਗੀ ਦੀ ਚਾਲ 
ਧਰਤੀ ਵਾਲਿਓ ਧਰਤੀ ਦੀ ਕਰੋ ਸੰਭਾਲ 
ਰੁੱਖ ਲਗਾਓ ਜਿੰਦਗੀ ਬਚਣੀ ਏਨਾਂ ਨਾਲ 

ਦੇਖਿਆ ਮੈਂ ਨਿਗਾ ਚਾਰ ਚੁਫੇਰੇ ਮਾਰੀ 
ਖੜ੍ਹੀਆਂ ਕਰਨ ਲਈ ਜੋ ਇਮਾਰਤਾਂ 
ਵੱਢਦੇ ਰੁੱਖਾਂ ਨੂੰ ਮੈਂ ਦੇਖੀ ਆਰੀ 
ਵਧਦੀ ਗਰਮੀ ਨੇ ਬਈ ਕਰ ਦਿੱਤੀ ਕਮਾਲ 
ਲੈਣ ਰਾਹਤ ਲਈ ਬਣਾਇਆ 
ਏਸੀਆਂ ਨੂੰ ਢਾਲ 
ਓ ਧਰਤੀ ਵਾਲਿਓ ਧਰਤੀ ਦੀ ਕਰੋ ਸੰਭਾਲ 
ਰੁੱਖ ਲਗਾਓ ਜਿੰਦਗੀ ਬਚਣੀ ਏਨਾਂ ਨਾਲ 

ਘੋਲੇ ਕਈ ਰਸਾਇਣ ਜੇਹੜੇ 
ਹਵਾ ਵਿੱਚ ਮਿਲ ਗਏ 
ਆਫਤਾਂ ਦੇ ਝੱਖੜਾਂ ਨਾਲ 
ਕੰਬ ਦਿਲ ਹਿਲ ਗਏ 
ਦੇਖੋ ਤਾਂ ਵਿਚਾਰ ਕਰ 
ਬਚਾ ਲਓ ਆਪਣੇ ਲਾਲ 
ਓ ਧਰਤੀ ਵਾਲਿਓ ਧਰਤੀ ਦੀ ਕਰੋ ਸੰਭਾਲ 
ਰੁੱਖ ਲਗਾਓ ਜਿੰਦਗੀ ਬਚਣੀ ਏਨਾਂ ਨਾਲ 

ਗਰਮੀ ਦਾ ਪਾਰਾ 50 ਤੱਕ ਪੁੱਜ ਚੱਲਿਆ 
ਏਹ ਮਸਲਾ ਗੰਭੀਰ ਹੱਲ ਹੋਣਾ ਨਹੀਂਓ ਇਕੱਲਿਆ 
ਉੱਠੋ ਰਲ ਹੋਕਾ ਲਾਈਏ 
ਦੁਨੀਆ ਨੂੰ ਬਚਾ ਲਈਏ 
ਨਹੀਂ ਤਾਂ ਵੇਲਾ ਲੰਘਿਆ 
ਹੋ ਜਾਣਾ ਜੱਗੀ ਬੁਰਾ ਹਾਲ 
ਓ ਧਰਤੀ ਵਾਲਿਓ ਧਰਤੀ ਦੀ ਕਰੋ ਸੰਭਾਲ 
ਰੁੱਖ ਲਗਾਓ ਜਿੰਦਗੀ ਬਚਣੀ ਏਨਾਂ ਨਾਲ..

©Jagwinder Singh …My Matter
#boatclub  Hello friends

©Jagwinder Singh …My Matter

#boatclub

126 View

#boatclub  🌳🌳ਕੁਦਰਤ ਨਾਲ ਖਿਲਵਾੜ 

ਉਜਾੜ ਦਿੱਤੇ ਕੁਦਰਤ ਦੇ ਜੰਗਲ 
ਖੜ੍ਹੇ ਕਰਤੇ ਮੀਨਾਰ ਵੱਡੇ-ਵੱਡੇ 
ਘਟਦੀ ਜਾਂਦੀ ਹੈ ਸ਼ੁੱਧ ਹਵਾ 
ਸਾਹ ਨਹੀਂਓ ਮਿਲਦੇ ਰੁੱਖ ਵੱਢੇ-ਵੱਢੇ 
ਜੀਣਾ ਮੁਸ਼ਕਿਲ ਹੋ ਗਿਆ
ਕੁਦਰਤ ਦੇ ਹਰ ਇੱਕ ਜੀਵ 
ਦੁਸ਼ਿਤ ਹਵਾ ਪਾਣੀ ਹੋਇਆ 
ਤੇ ਨਾਲੇ ਬਨਸਪਤੀਆਂ ਵੀ ਸਾਰੀਆਂ 
ਅਣਗਹਿਲੀ ਜਾਂ ਬੇਵਕੂਫੀ ਨੇ 
ਖਿਲਵਾੜ ਕੁਦਰਤ ਨਾਲ ਕੀਤਾ 
ਕੁਦਰਤ ਦੀਆਂ ਕਈ ਪ੍ਰਜਾਤਾਂ ਨੂੰ ਵੀ 
ਆਲੋਪ ਮੁਹਾਣੇ ਕੀਤਾ 🤔
ਸਮਝ ਗਵਾ ਕੇ ਬੈਠੇ ਸਾਰੇ 
ਕਰਦੇ ਧੱਕੇਸ਼ਾਹੀਆਂ ਜੀ 
ਕੀ ਕਰਾਂਗਾ ਕੀਤੀਆਂ ਤਰੱਕੀਆਂ 
ਜਦ ਜਾਨਾਂ ਨਾ ਫਿਰ ਰਹੀਆਂ ਜੀ 
ਕਈ ਪੰਛੀ ਜਾਨਵਰ ਮੁੱਕ ਚੱਲੇ 
ਮੁੱਕ ਜਾਣਾ ਲਗਦਾ ਪ੍ਰਾਣੀ ਨੇ 
ਹਿੱਲਦੇ ਜਾਂਦੇ ਹਿੰਮ ਵੱਡੇ 
ਵਧ ਜਾਣਾ ਲਗਦਾ ਪਾਣੀ ਨੇ 
ਪ੍ਰਚੰਡ ਵਿਕਰਾਲ ਰੂਪ ਕੁਦਰਤ ਦਾ 
ਲਗਦਾ ਛੇਤੀ ਆ ਜਾਣਾ ? 🤔
ਮਹਿਲ ਮੁਨਾਰੇ ਛੋਟੀ ਜਿਹੀ ਗੱਲ 
ਇਨਸਾਨ, ਜਾਨਵਰਾਂ ਨੂੰ ਵੀ 
ਕਰ ਤਬਾਹ ਜਾਣਾ  🤨

ਜਗਵਿੰਦਰ ਸਿੰਘ ਜੱਗੀ 
ਡੁਮਾਣਾ ਲੋਹੀਆਂ ਖਾਸ ਜਲੰਧਰ ਪੰਜਾਬ 
8872313705

©Jagwinder Singh …My Matter

#boatclub

144 View

Trending Topic