Poonam Verma

Poonam Verma

  • Latest
  • Popular
  • Video
#jaishreekrishna #Jaishreeshyam #khatushyamji #Blessed #Bhakti #God  Jai shree shyam
#Connections #Connection #quaotes #Quotes  ਕੋਈ ਇਨਸਾਨ ਤੁਹਾਡੇ ਤੋਂ
ਉਮਰ ਜਾਂ ਕੱਦ ਵਿਚ ਵੱਡਾ ਹੋ
ਸਕਦਾ ਹੈ,ਪਰ ਜ਼ਰੂਰੀ ਨਹੀਂ ਕੀ 
ਉਹ ਆਪਣੀ ਸੋਚ ਵਿਚ ਵੀ ਵੱਡਾ ਹੋਵੇ।

©Poonam Verma

ਰੱਬਾ ਤੂੰ ਖਿਡਾਰੀ ਸਾਡੀ ਕਿਸਮਤ ਦਾ, ਤੂੰ ਖੇਡਦਾ ਅਸੀਂ ਚੱਲਦੇ ਆ, ਕਿੱਥੇ ਰੁੱਕ ਜਾਣਾ ਸਾਨੂੰ ਖਬਰ ਨਹੀਂ, ਤੂੰ ਖ਼ਬਰ ਰੱਖਦਾ ਹਰ ਪਲ ਦੀ ਏ। ©Poonam Verma

#citylights #Quotes  ਰੱਬਾ ਤੂੰ ਖਿਡਾਰੀ ਸਾਡੀ ਕਿਸਮਤ ਦਾ,

ਤੂੰ ਖੇਡਦਾ ਅਸੀਂ ਚੱਲਦੇ ਆ,

ਕਿੱਥੇ ਰੁੱਕ ਜਾਣਾ ਸਾਨੂੰ ਖਬਰ ਨਹੀਂ,

ਤੂੰ ਖ਼ਬਰ ਰੱਖਦਾ ਹਰ ਪਲ ਦੀ ਏ।

©Poonam Verma

ਹਰ ਉਹ ਵਿਅਕਤੀ ਗੁਰੂ ਹੈ,ਜੋ ਤੁਹਾਨੂੰ ਭਾਵੇਂ ਅਣਜਾਣੇ ਵਿੱਚ ਹੀ ਕਿਉਂ ਨਾ ਚੰਗਾ ਰਸਤਾ ਦਿਖਾ ਕੇ ਗਿਆ ਹੋਵੇ। ©Poonam Verma

#HappyTeachersday  ਹਰ ਉਹ ਵਿਅਕਤੀ ਗੁਰੂ ਹੈ,ਜੋ ਤੁਹਾਨੂੰ ਭਾਵੇਂ ਅਣਜਾਣੇ ਵਿੱਚ ਹੀ ਕਿਉਂ ਨਾ
ਚੰਗਾ ਰਸਤਾ ਦਿਖਾ ਕੇ ਗਿਆ ਹੋਵੇ।

©Poonam Verma

ਜਿਸ ਤਰ੍ਹਾਂ ਸੜਕ ਤੇ ਚੱਲਣ ਸਮੇਂ ਲੋਕ ਟਰੈਫਿਕ ਲਾਈਟਾਂ ਤੇ ਲੱਗੇ ਕੈਮਰੇ ਨੂੰ ਦੇਖ ਕੇ ਕੋਈ ਗਲਤੀ ਨਹੀਂ ਕਰਦੇ, ਕਾਸ਼ ਇਨਸਾਨ ਦੀ ਜ਼ਿੰਦਗੀ ਵਿੱਚ ਵੀ ਅਜਿਹਾ ਕੋਈ ਕੈਮਰਾ ਹੁੰਦਾ,ਜਿਸ ਦੇ ਡਰ ਤੋਂ ਉਹ ਮਾੜੇ ਕੰਮ ਕਰਨ ਪਹਿਲਾਂ ਹੀ ਆਪਣੇ ਆਪ ਨੂੰ ਰੋਕ ਸਕਦਾ । ©Poonam Verma

#rain  ਜਿਸ ਤਰ੍ਹਾਂ ਸੜਕ ਤੇ ਚੱਲਣ ਸਮੇਂ ਲੋਕ 
ਟਰੈਫਿਕ ਲਾਈਟਾਂ ਤੇ ਲੱਗੇ ਕੈਮਰੇ ਨੂੰ
ਦੇਖ ਕੇ ਕੋਈ ਗਲਤੀ ਨਹੀਂ ਕਰਦੇ,
ਕਾਸ਼ ਇਨਸਾਨ ਦੀ ਜ਼ਿੰਦਗੀ ਵਿੱਚ ਵੀ ਅਜਿਹਾ ਕੋਈ ਕੈਮਰਾ ਹੁੰਦਾ,ਜਿਸ ਦੇ ਡਰ
ਤੋਂ ਉਹ ਮਾੜੇ ਕੰਮ ਕਰਨ ਪਹਿਲਾਂ ਹੀ ਆਪਣੇ ਆਪ ਨੂੰ ਰੋਕ ਸਕਦਾ ।

©Poonam Verma

#rain

8 Love

ਹਰ ਸਵੇਰ ਤੁਹਾਡੇ ਨਵੇਂ ਜਨਮ ਵਰਗੀ ਹੁੰਦੀ ਹੈ, ਕਿਉਂ ਕਿ ਇਸ ਭੱਜ- ਦੌੜ ਦੀ ਜ਼ਿੰਦਗੀ ਵਿਚ ਇਹ ਸਵੇਰ ਕੁਝ ਲੋਕਾਂ ਨੂੰ ਨਸ਼ੀਬ ਹੀ ਨਹੀਂ ਹੁੰਦੀ। ©Poonam Verma

#Sunrise  ਹਰ ਸਵੇਰ ਤੁਹਾਡੇ ਨਵੇਂ ਜਨਮ ਵਰਗੀ ਹੁੰਦੀ ਹੈ, ਕਿਉਂ ਕਿ ਇਸ ਭੱਜ- ਦੌੜ ਦੀ ਜ਼ਿੰਦਗੀ ਵਿਚ ਇਹ ਸਵੇਰ ਕੁਝ ਲੋਕਾਂ ਨੂੰ  ਨਸ਼ੀਬ ਹੀ ਨਹੀਂ ਹੁੰਦੀ।

©Poonam Verma

#Sunrise

6 Love

Trending Topic