Hardeep kashyap

Hardeep kashyap Lives in Sangrur, Punjab, India

istagram id deepharry452

  • Latest
  • Popular
  • Repost
  • Video
#ਪਿਆਰ #sad_shayari  White ਰਾਹਾਂ ਦੇ ਨਾਲ ਐਸਾ ਜੁੜਿਆ, ਤੇਰੇ ਇਸਕ ਦੇ ਨਾ ਫੇਰ ਰਾਹੋ ਮੁੜਿਆ,
ਇਸਕ ਕੀਤਾ ਬਦਨਾਮ ਵੀ ਹੋਇਆ, ਤੂੰ ਦਿਲ ਤੌੜਿਆ ਮੈ ਤਾ ਰੋਇਆ,

©Hardeep kashyap

#sad_shayari

0 View

#ਪਿਆਰ  ਹੱਥ ਨਾ ਛੱਡੀ ਸੱਜਣਾ ਵੇ,
ਨਾ ਦਿਲ ਚੋ ਕੱਢੀ ਸੱਜਣਾ ਵੇ,
ਜੇ ਤੂੰ ਆ ਮੇਰਾ ਤਾ ਸਭ ਕੁਝ ਆ,
ਤੂੰ ਨਾਲ ਖੜੀ ਗੱਲ ਵੱਡੀ ਸੱਜਣਾ ਵੇ,
ਜੇ ਤੂੰ ਨਾ ਦਿਸਦਾ ਤਾ ਦਿਲ ਨਾ ਲੱਗਦਾ,
ਨਾ ਹੋਰਾਂ ਮਗਰ ਲੱਗੀ ਸੱਜਣਾ ਵੇ,
ਹੱਥ ਚੋ ਹੱਥ ਨਾ ਕੱਢੀ ਸੱਜਣਾ ਵੇ,
ਨਾ ਜੜ ਪਿਆਰ ਦੀ ਵੱਢੀ ਸੱਜਣਾ ਵੇ,

©Hardeep kashyap

ਹੱਥ ਨਾ ਛੱਡੀ ਸੱਜਣਾ ਵੇ, ਨਾ ਦਿਲ ਚੋ ਕੱਢੀ ਸੱਜਣਾ ਵੇ, ਜੇ ਤੂੰ ਆ ਮੇਰਾ ਤਾ ਸਭ ਕੁਝ ਆ, ਤੂੰ ਨਾਲ ਖੜੀ ਗੱਲ ਵੱਡੀ ਸੱਜਣਾ ਵੇ, ਜੇ ਤੂੰ ਨਾ ਦਿਸਦਾ ਤਾ ਦਿਲ ਨਾ ਲੱਗਦਾ, ਨਾ ਹੋਰਾਂ ਮਗਰ ਲੱਗੀ ਸੱਜਣਾ ਵੇ, ਹੱਥ ਚੋ ਹੱਥ ਨਾ ਕੱਢੀ ਸੱਜਣਾ ਵੇ, ਨਾ ਜੜ ਪਿਆਰ ਦੀ ਵੱਢੀ ਸੱਜਣਾ ਵੇ, ©Hardeep kashyap

108 View

#ਗਿਆਨ #lovebirds  ਸਾਥ ਹੋਵੇ ਤਾ ਪੰਛੀਆ ਵਰਗਾ,
ਜਿਹੜੇ ਕਿਸੇ ਸੁਆਰਥ ਤੋ ਸਾਥ ਨਿਭਾਉਂਦੇ,
ਕਿਨੇ ਸੌਹਣੇ ਲੱਗਦੇ ਸਾਰੇ,
ਜਦੋ ਨਾਲ ਨਾਲ ਹੀ ਉਡਾਰਾ ਭਰਦੇ,
ਮਤਲਬੀ ਨਹੀ ਇਨਸਾਨ ਦੇ ਵਰਗੇ,
ਆਪਣੀਆ ਮੁਸ਼ਕਿਲਾ ਆਪ ਸੁਲਝਾਉਦੇ,
ਇਹਨਾ ਦੇ ਵਿਚ ਵੀ ਰੱਬ ਆ ਵੱਸਦਾ,
ਇਨਸਾਨੋ ਕਾਹਤੋ ਮਾਰ ਮੁਕਾਉਦੇ,
ਖੇਤਾ ਦੇ ਵਿਚ ਅੱਗਾ ਲਾਉਦੇ,
ਕਿਨੇ ਜੀਵ ਹੀ ਸੜ ਹੀ ਜਾਦੇ,
ਕਿਹਨੂੰ ਆਪਨਾ ਦਰਦ ਸੁਣਾਵਣ,
ਆਖਰ ਨੂੰ ਵਿਚਾਰੇ ਮਰ ਹੀ ਜਾਦੇ,

©Hardeep kashyap

#lovebirds

144 View

#good_evening_images #ਪਿਆਰ  White ਤੇਰਾ ਸ਼ਹਿਰ ਵੀ ਸਵਰਗ ਲੱਗਦਾ,
ਤੇਰਾ ਹੱਸਣਾ ਵੀ ਜਨਤ ਵਰਗਾ,
ਕਾਸ਼ ਜੇ ਆਪਾ ਮਿਲ ਜਾਦੇ,
ਤੈਨੂੰ ਰੋਜ ਮਿਲਾ ਮੇਰਾ ਦਿਲ ਕਰਦਾ,

©Hardeep kashyap
#ਵਿਚਾਰ #true_feelings #True_line #thought #Trading #viral  ਜ਼ਿੰਦਗੀ ਦੇ ਰੰਗ ਨੇ ਸੱਜਣਾ,
ਕੀ ਪਤਾ ਕਦੋ ਫਿੱਕੇ ਪੈ ਜਾਣ,
ਕਦੋ ਇਹ ਤੇਰੇ ਸਾਹ ਮੁੱਕ ਜਾਣੇ,
ਕਦੋ ਹਵਾਵਾਂ ਸੁਣੇਹਾ ਦੇ ਜਾਣ,

©Hardeep kashyap

#Holi #viral #love #Trading #True_line #true_feelings #thought @Anshu writer @Author Shivam kumar Mishra ओम भक्त "मोहन" (कलम मेवाड़ री) @aakash vashisth NASAR Suman Zaniyan @Kamal @Gurtej Singh @Satish agrahari @Naina Sharma @@unknown_voice@ ✍..Parth Mishra @Sanjesh kuvre @Zakhmi ਵੀਰੂ @Raj Aryan Yadav @Sonali Rana Bhavana Pandey Pratibha Tiwari(smile)🙂 @Deepika Gupta @Shaayar Bhaiyya ~•~ @bulbul Gupta.. ʘ⁠‿⁠ʘ @suman kadvasra @Sketchy_writing (Deeksha Sharma) @onstage_shayeriii

144 View

#chaandsifarish #ਪਿਆਰ #true_love #viral  ਸੀ ਨਾਲ ਤੇਰੇ ਸਾਡੀ ਯਾਰੀ ਸੱਜਣਾ,
ਮੈਂ ਜਿਤ ਕੇ ਹਾਰਿਆ ਹਰ ਵਾਰੀ ਸੱਜਣਾ,
ਤੂੰ ਤਾਂ ਛੱਡਿਆ ਹੋਰਾਂ ਕਰਕੇ,
ਤੋੜ ਹੀ ਦਿਤੀ ਯਾਰੀ ਸੱਜਣਾਂ,
ਇਤਬਾਰ ਨਾ ਹੋਇਆ ਤੈਥੋਂ ਵਧਕੇ,
ਮਸ਼ਹੂਰ ਵੀ ਕੀਤਾ ਤੇ ਆਮ ਵੀ ਹੋਇਆ,
ਇਸ਼ਕ ਵੀ ਹੋਇਆ ਬਦਨਾਮ ਵੀ ਹੋਇਆ,
ਦਿਲ ਵੀ ਟੁਟਿਆ ਤੇਰਾ ਨਾਮ ਵੀ ਹੋਇਆ,

©Hardeep kashyap
Trending Topic