Aagyaat

Aagyaat

ਅਗਿਆਤ

  • Latest
  • Popular
  • Repost
  • Video

ਇਹ ਸਰਕਾਰਾਂ ਗੰਦੀਆਂ ਗਾਲ਼ਾਂ , ਪੁੱਤ ਮਾਵਾਂ ਦੇ ਰੋਲਦਿਆਂ ਜਿਓੰਦੇ ਜਿਹ ਨੂੰ ਮਾੜ੍ਹਾ ਆਖਕੇ , ਮਗਰੋਂ ਮੱਥੇ ਟੇਕਦਿਆਂ... ©Aagyaat

#ਪ੍ਰੇਰਣਾਦਾਇਕ  ਇਹ ਸਰਕਾਰਾਂ ਗੰਦੀਆਂ ਗਾਲ਼ਾਂ , ਪੁੱਤ ਮਾਵਾਂ ਦੇ ਰੋਲਦਿਆਂ 
ਜਿਓੰਦੇ ਜਿਹ ਨੂੰ ਮਾੜ੍ਹਾ ਆਖਕੇ , ਮਗਰੋਂ  ਮੱਥੇ ਟੇਕਦਿਆਂ...

©Aagyaat

GOAT.. ਇਹ ਸਰਕਾਰਾਂ ਗੰਦੀਆਂ ਗਾਲ਼ਾਂ , ਪੁੱਤ ਮਾਵਾਂ ਦੇ ਰੋਲਦਿਆਂ ਜਿਓੰਦੇ ਜਿਹ ਨੂੰ ਮਾੜ੍ਹਾ ਆਖਕੇ , ਮਗਰੋਂ ਮੱਥੇ ਟੇਕਦਿਆਂ...

8 Love

रिश्ता नहीं था खून क़े फिर भी अपने लगते है आधार कार्ड उनके भी है जो सिंघु पर मरते है.. जितने घरो में सोए रहें, उनसे पूछ कर आओ कितनी मौतों पर जागो गे उतने एक बार में मर जाऊ.. खून के धब्बे दीखते है इस हरे रंग पर मुझको, इसकी जगह अब लाल को सबसे निचे रंगवादो .. हरा रंग किसानी का, झंडे से अब हटादो ... हरा रंग किसानी का, झंडे से अब हटादो ... बुराई पर जीत की, वो कहानी पुराणी है किस मुँह से पूछो उस माँ से, क्या इस बार दिवाली मनानी है Black diwali#kisanekta ©Aagyaat

#कविता #blackdiwali #kisanekta  रिश्ता नहीं था खून क़े 
फिर भी अपने लगते है 
आधार कार्ड उनके भी है 
जो सिंघु पर मरते है..


जितने  घरो में सोए रहें,
उनसे पूछ कर आओ 
कितनी मौतों पर जागो गे 
उतने एक बार में मर जाऊ..


 खून के धब्बे दीखते है इस हरे रंग पर मुझको, इसकी जगह अब लाल को सबसे  निचे
     रंगवादो ..

हरा रंग किसानी का, झंडे से अब हटादो  ...
हरा रंग किसानी का, झंडे से अब हटादो  ...


बुराई पर जीत की, वो कहानी पुराणी है 
किस मुँह से पूछो उस माँ से, 
क्या इस बार दिवाली मनानी है

Black diwali#kisanekta

©Aagyaat

ਉਹ ਛੱਡੇ ਨਾ ਹੱਥ ਕਦੇ ਗਰੀਬ ਦਾ ਤੈਥੋਂ ਜ਼ਿੰਦਗੀ ਲਈ ਗਰੀਬ ਨੂੰ , ਬਾਹ ਫਰਾਇ ਨਹੀਂ ਜਾਣੀ... ਤੂੰ ਭਾਲਦੀ ਹੈ ਮਹੱਲਾਂ 🏰 ਦਾ ਸੁਖ ਚੰਦਰੀ ਜ਼ਿੰਦਗੀ ਪਹਾੜਾਂ ⛰️ ਚ ਲੰਗਾਯੀ ਨੀ ਜਾਣੀ. ਓਦੇ ਕੋਲ ਨਹੀਂ ਹੈ ਵੱਡਿਆਂ ਗੱਡੀਆਂ 🚘 ਤੈਥੋਂ ਬੱਲਦਾ 🐂 ਦੀ ਸਵਾਰਿ ਲਈ ਨੀ ਜਾਣੀ . ਵੇ ਤੂੰ ਵਰ ਮੰਗੇ, ਸ਼ਿਵ ਕੋਲੋਂ ਸ਼ਿਵ ਵਰਗਾ ਪਰ ਜੇ ਮਿਲਜਵੇ, ਤੈਥੋਂ ਨਿਭਾਈ ਨਹੀਂ ਜਾਣੀ.. ©Aagyaat

#ਵਿਚਾਰ #Shiva  ਉਹ ਛੱਡੇ ਨਾ ਹੱਥ  ਕਦੇ ਗਰੀਬ ਦਾ 
ਤੈਥੋਂ ਜ਼ਿੰਦਗੀ ਲਈ ਗਰੀਬ ਨੂੰ , ਬਾਹ ਫਰਾਇ ਨਹੀਂ ਜਾਣੀ...
ਤੂੰ ਭਾਲਦੀ ਹੈ ਮਹੱਲਾਂ 🏰 ਦਾ ਸੁਖ ਚੰਦਰੀ 
ਜ਼ਿੰਦਗੀ ਪਹਾੜਾਂ ⛰️ ਚ ਲੰਗਾਯੀ ਨੀ ਜਾਣੀ.
ਓਦੇ ਕੋਲ ਨਹੀਂ ਹੈ ਵੱਡਿਆਂ ਗੱਡੀਆਂ 🚘 
ਤੈਥੋਂ ਬੱਲਦਾ 🐂 ਦੀ ਸਵਾਰਿ ਲਈ ਨੀ ਜਾਣੀ .

ਵੇ ਤੂੰ ਵਰ ਮੰਗੇ, ਸ਼ਿਵ ਕੋਲੋਂ ਸ਼ਿਵ ਵਰਗਾ 
ਪਰ ਜੇ ਮਿਲਜਵੇ, ਤੈਥੋਂ ਨਿਭਾਈ ਨਹੀਂ ਜਾਣੀ..

©Aagyaat

#Shiva

10 Love

ਵੇ ਤੂੰ ਵਰ ਮੰਗੇ , ਸ਼ਿਵ ਕੋਲੋਂ ਸ਼ਿਵ ਵਰਗਾ ਪਰ ਜੇ ਮਿਲਜਵੇ, ਤੈਥੋਂ ਨਿਭਾਈ ਨਹੀਂ ਜਾਣੀ.. Mahashivratri 🙏(translation-You pray to Shiva for a husband like him, but the truth is that if you discover someone like him, you won't be able to fulfil the promise of a lifetime.) ©Aagyaat

#ਵਿਚਾਰ #truelove #Shiva  ਵੇ ਤੂੰ ਵਰ ਮੰਗੇ , ਸ਼ਿਵ ਕੋਲੋਂ ਸ਼ਿਵ ਵਰਗਾ 
ਪਰ ਜੇ ਮਿਲਜਵੇ, ਤੈਥੋਂ ਨਿਭਾਈ ਨਹੀਂ ਜਾਣੀ..
Mahashivratri 🙏(translation-You pray to Shiva for a husband like him, but the truth is that if you discover someone like him, you won't be able to fulfil the promise of a lifetime.)

©Aagyaat

The real definition of true love_Shiva #Shiva #truelove

11 Love

#UnlockSecrets

Yarra Ve...YAARA Ve..Part1 #UnlockSecrets

227 View

ऐसी लिख न सकूँ यारा कोई ग़ज़ल जिसके मतले में तेरा ज़िकर ही न हो में मानु ही न उसे खुदा जो मुनाजत तेरी से खुश ही न हो ... Coming Soon... ©Aagyaat

#ਸ਼ਾਇਰੀ #Eid  ऐसी लिख न सकूँ 
यारा कोई ग़ज़ल 
जिसके मतले में तेरा 
ज़िकर ही न हो 

में मानु ही न
उसे  खुदा 
जो मुनाजत तेरी से 
खुश ही न हो ...

Coming Soon...

©Aagyaat

Munajat -Prayer to God coming soon #Eid-e-milad

9 Love

Trending Topic