GurpreetBhatti

GurpreetBhatti

Writer insta:- @iamgurpreetbhatti

  • Latest
  • Popular
  • Video

ਤੜਕਾ ਲਾਉਂਦੇ ਨੂੰ ਤੇਰੀ ਯਾਦ ਆ ਗਈ, ਨੀ ਮੈਂ ਲੂਣ ਦੇ ਭੁਲੇਖੇ ਬਿਲੋ ਖੰਡ ਪਾ ਬੈਠਾ। ©GurpreetBhatti

#lovebirds  ਤੜਕਾ ਲਾਉਂਦੇ ਨੂੰ ਤੇਰੀ ਯਾਦ ਆ ਗਈ,
ਨੀ ਮੈਂ ਲੂਣ ਦੇ ਭੁਲੇਖੇ ਬਿਲੋ ਖੰਡ ਪਾ ਬੈਠਾ।

©GurpreetBhatti

#lovebirds

5 Love

ਅਗਲੇ ਜਨਮ ਵਿੱਚ ਸੱਜਣਾ ਵੇ, ਮੈਂ ਤੇਰੀ ਜਾਤ ਚ ਜੰਮਾਗਾ, ਫੇਰ ਬਹਾਨਾ ਮਜਬੂਰੀ ਦਾ, ਦੇਖਾਂਗੇ ਕਿੰਝ ਲਾਵੇਗਾ। ©GurpreetBhatti

#castism #alone #caste  ਅਗਲੇ ਜਨਮ ਵਿੱਚ ਸੱਜਣਾ ਵੇ,
ਮੈਂ ਤੇਰੀ ਜਾਤ ਚ ਜੰਮਾਗਾ,
ਫੇਰ ਬਹਾਨਾ ਮਜਬੂਰੀ ਦਾ, ਦੇਖਾਂਗੇ ਕਿੰਝ ਲਾਵੇਗਾ।

©GurpreetBhatti
#Kisanektajindabad #kisanmajdoorekta #bhagatsingh #Zindagi #peotry #poem

ਕੋਈ ਬਾਤ ਲੰਮੇਰੀ ਪਾ ਸੱਜਣਾ, ਜ਼ਿੰਦਗੀ ਦੀ ਵਾਟ ਕਟੇਂਦੀ ਨਹੀਂ। ©GurpreetBhatti

#alone #lost #poem #SAD  ਕੋਈ ਬਾਤ ਲੰਮੇਰੀ ਪਾ ਸੱਜਣਾ,
ਜ਼ਿੰਦਗੀ ਦੀ ਵਾਟ ਕਟੇਂਦੀ ਨਹੀਂ।

©GurpreetBhatti
Trending Topic