Komalpreet Kaur

Komalpreet Kaur

writer shyari

  • Latest
  • Popular
  • Video
#Driving #Videos #scooty #Video

ਕੋਈ ਬਾਲੀ ਖੁਸ਼ੀ ਨਹੀਂ ਜ਼ਿੰਦਗੀ ਤੋਂ ਤਾਂ ਹੀ ਜਜ਼ਬਾਤ ਜਿਹੇ ਲਿਖਦੇ ਆਂ ਕੁਝ ਹੈ ਨਹੀਂ ਅਸੀਂ ਜਿੰਨਾਂ ਅਸੀਂ ਦਿਸਦੇ ਆਂ ਜੇ ਤੂੰ ਪੜਨਾ ਚਾਹਿਆ ਤੇਰੇ ਅੱਗੇ ਵਿਸ਼ ਗਏ ਆ ਦੂਰੀ ਤੱਕ ਮਜਬੂਰੀ ਹੋ ਗਈ ਹੋਣੀ ਆ ਤੂੰ ਇਹ ਨਾ ਸਮਝੀ ਦੇਖ ਸੋਹਨਿਆ ਸ਼ਕਲਾਂ ਅਸੀਂ ਵਿਕ ਗਏ ਆ ©Komalpreet Kaur

#snowpark #shyari  ਕੋਈ ਬਾਲੀ ਖੁਸ਼ੀ ਨਹੀਂ ਜ਼ਿੰਦਗੀ ਤੋਂ ਤਾਂ ਹੀ ਜਜ਼ਬਾਤ ਜਿਹੇ ਲਿਖਦੇ ਆਂ ਕੁਝ ਹੈ ਨਹੀਂ ਅਸੀਂ ਜਿੰਨਾਂ ਅਸੀਂ ਦਿਸਦੇ ਆਂ ਜੇ ਤੂੰ ਪੜਨਾ ਚਾਹਿਆ ਤੇਰੇ ਅੱਗੇ ਵਿਸ਼ ਗਏ ਆ ਦੂਰੀ ਤੱਕ ਮਜਬੂਰੀ ਹੋ ਗਈ ਹੋਣੀ ਆ ਤੂੰ ਇਹ ਨਾ ਸਮਝੀ ਦੇਖ ਸੋਹਨਿਆ ਸ਼ਕਲਾਂ ਅਸੀਂ ਵਿਕ ਗਏ ਆ

©Komalpreet Kaur
Trending Topic