boby mehta

boby mehta Lives in Amritsar, Punjab, India

follow me on instagram official_boby_mehta

  • Latest
  • Popular
  • Video
#lovebeat #myaudio #Talk

ਸੋਹਣੇ ❤ ਦਿੱਲ ਵਾਲੀ ਦੀ ਐ ਭਾਲ Yaar ਨੂੰ , ਸੋਹਣੀ 👌 ਸੂਰਤ ਦਾ ਕੀਤਾ ਨੀ ਵਪਾਰ ਬੱਲੀਏ 😕 ..... ਪਹਿਲੇ☝ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ ,, ਦੂਜੇ ✌ ਦਰਜ਼ੇ ਤੇ ਮੇਰੇ ਯਾਰ ਬੱਲੀਏ ☺ ...... ©boby mehta

#LostInNature  ਸੋਹਣੇ ❤ ਦਿੱਲ ਵਾਲੀ ਦੀ ਐ ਭਾਲ Yaar ਨੂੰ , ਸੋਹਣੀ 👌 ਸੂਰਤ ਦਾ ਕੀਤਾ ਨੀ ਵਪਾਰ ਬੱਲੀਏ 😕 ..... ਪਹਿਲੇ☝ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ ,, ਦੂਜੇ ✌ ਦਰਜ਼ੇ ਤੇ ਮੇਰੇ ਯਾਰ ਬੱਲੀਏ ☺ ......

©boby mehta

# #LostInNature

4 Love

ਬਹੁਤੇ ਪੈਸੇ ਵਾਲੇ ਹੁੱਸਣਾ ਦੇ ਸੋਦਾਗਰ ਹੂੰਦੇ ਨੇ.... ਕੀ ਹੋੲਿਅਾ ਜੇ ਛੋਟੇ ਘਰ ਗਰੀਬਾਂ ਦੇ.... 'ਦੋਸੋਤੋ' ਦਿਲ ਤਾਂ ਸਬ ਦੇ ਬਰਾਬਰ ਈ ਹੂੰਦੇ ਨੇ.... ___ ©boby mehta

#coldnights #Boby_  ਬਹੁਤੇ ਪੈਸੇ ਵਾਲੇ ਹੁੱਸਣਾ ਦੇ ਸੋਦਾਗਰ ਹੂੰਦੇ ਨੇ.... ਕੀ ਹੋੲਿਅਾ ਜੇ ਛੋਟੇ ਘਰ ਗਰੀਬਾਂ ਦੇ.... 'ਦੋਸੋਤੋ' ਦਿਲ ਤਾਂ ਸਬ ਦੇ ਬਰਾਬਰ ਈ ਹੂੰਦੇ ਨੇ.... ___

©boby mehta

#Boby_ follow & share my account #coldnights

4 Love

ਖੁਦ ਵੀ ਬਹੁਤ ਵੱਖਰਾ ਉਹ, ਤੇ ਹਰ ਇਕ ਅੱਗੇ ਆਪਣਾ ਕਿਰਦਾਰ ਵੀ ਵੱਖਰਾ ਧਰਦਾ ਉਹ। ਮੇਰੇ ਵਾਸਤੇ ਹੀ ਟਾਇਮ ਨਹੀ, ਤੇ ਮੇਰੇ ਨਾਲ ਹੀ ਖੂਬ ਟਾਇਮ ਪਾਸ ਕਰਦਾ ਉਹ ।

#Heart  ਖੁਦ ਵੀ ਬਹੁਤ ਵੱਖਰਾ ਉਹ, ਤੇ ਹਰ ਇਕ ਅੱਗੇ ਆਪਣਾ ਕਿਰਦਾਰ ਵੀ ਵੱਖਰਾ ਧਰਦਾ ਉਹ।

ਮੇਰੇ ਵਾਸਤੇ ਹੀ ਟਾਇਮ ਨਹੀ, ਤੇ ਮੇਰੇ ਨਾਲ ਹੀ ਖੂਬ ਟਾਇਮ ਪਾਸ ਕਰਦਾ ਉਹ ।

#Heart

5 Love

ਪਤਾ ਨਹੀਂ ਕੈਸੇ ਇਮਤਿਹਾਨ ਤੂੰ ਮੈਥੋਂ ਲੈਣਾ ਏ ਮੇਰੇ ਸਾਈਆਂ, ਕੀ ਚਾਹੁਣਾ ਏ ਤੂੰ ਮੈਥੋਂ ਮੈਨੂੰ ਹਾਲੇ ਵੀ ਸਮਝਾਂ ਨਹੀਓਂ ਆਈਆਂ..✍️ boby mehta

#alone  ਪਤਾ ਨਹੀਂ ਕੈਸੇ ਇਮਤਿਹਾਨ ਤੂੰ ਮੈਥੋਂ ਲੈਣਾ ਏ ਮੇਰੇ ਸਾਈਆਂ,
 ਕੀ ਚਾਹੁਣਾ ਏ ਤੂੰ ਮੈਥੋਂ ਮੈਨੂੰ ਹਾਲੇ ਵੀ ਸਮਝਾਂ ਨਹੀਓਂ ਆਈਆਂ..✍️ boby mehta

#alone

3 Love

Trending Topic