jaspreet Kaur

jaspreet Kaur

  • Latest
  • Popular
  • Video
#ਖਿਆਲਾਂਦਾਘਰ #ਮੁਹੱਬਤ #ਕਵਿਤਾ #ਪਿਆਰ #ਆਪਣੇ #MereKhayal

ਤੂੰ ਰੰਗਾਂ ਦੀ ਫ਼ਿਕਰ ਨਾ ਕਰ । ਲਾਲ,ਪੀਲਾ ਹਰਾ ਨੀਲਾ ਜ਼ਿਕਰ ਨਾ ਕਰ। ਗੁੱਸੇ ਨਾ ਹੋ ਪਿਆਰ ਕਰ ਰੁੱਸੀ ਨੂੰ ਮਨਾ ਲ਼ੈ। ਜਿਵੇਂ ਦਾ ਹੈਂ ਉਂਵੇਂ ਰਹਿ ਢੰਗ ਨਾ ਬਦਲ । ਰੰਗ ਤਾਂ ਬਥੇਰੇ ਮਿਲ ਜਾਣਗੇ ਵੇ ਚੰਨਾ , ਕਚੜੇ ਜਿਹੇ ਰੰਗਾਂ ਵਾਂਗੂੰ ਰੰਗ ਨਾ ਬਦਲ। ਕਰਮਜੀਤ ਭੋਤਨਾ ©jaspreet Kaur

#ਕਵਿਤਾ #ਦੋਸਤੀ #ਪਿਆਰ #ਆਪਣੇ #ਦਿਲ  ਤੂੰ ਰੰਗਾਂ ਦੀ ਫ਼ਿਕਰ ਨਾ  ਕਰ ।
ਲਾਲ,ਪੀਲਾ ਹਰਾ ਨੀਲਾ ਜ਼ਿਕਰ ਨਾ ਕਰ।
ਗੁੱਸੇ ਨਾ ਹੋ ਪਿਆਰ ਕਰ ਰੁੱਸੀ ਨੂੰ ਮਨਾ ਲ਼ੈ।
ਜਿਵੇਂ ਦਾ ਹੈਂ ਉਂਵੇਂ ਰਹਿ ਢੰਗ ਨਾ ਬਦਲ ।
ਰੰਗ ਤਾਂ ਬਥੇਰੇ ਮਿਲ ਜਾਣਗੇ  ਵੇ ਚੰਨਾ , 
ਕਚੜੇ ਜਿਹੇ ਰੰਗਾਂ ਵਾਂਗੂੰ ਰੰਗ ਨਾ ਬਦਲ।

ਕਰਮਜੀਤ ਭੋਤਨਾ

©jaspreet Kaur
#ਖਿਆਲਾਂਦਾਘਰ #ValentinesDay #ਪਿਆਰ #ਸਕੂਨ #ਮੈਂ #ਦਿਲ
#ਖਿਆਲਾਂਦਾਘਰ #ਕਵਿਤਾ #ਦੋਸਤੀ #ਪਿਆਰ #ਆਪਣੇ #wobaatein  ❤ 💑

ਵਾਰ ਵਾਰ ਸਾਫ਼ ਕਰਦਾ ਰਿਹਾ ਉਹ ਸ਼ੀਸ਼ੇ ਨੂੰ ..... ਜੋ ਭੁੱਲ ਚੁੱਕਾ ਏ ਆਪਣੇ ਚਿਹਰੇ ਦੀ ਮੁਸਕਾਨ.. #ਜਸਪ੍ਰੀਤ ਬੱਬੂ ©jaspreet Kaur

#ਖ਼ਿਆਲਾਂਦਾਘਰ #ਜਸਪ੍ਰੀਤ #ਮੁਸਕਾਨ #ਕਵਿਤਾ #ਪਿਆਰ #ਆਪਣੇ  ਵਾਰ ਵਾਰ
        ਸਾਫ਼ ਕਰਦਾ ਰਿਹਾ ਉਹ
  ਸ਼ੀਸ਼ੇ ਨੂੰ .....

   ਜੋ ਭੁੱਲ ਚੁੱਕਾ ਏ
       ਆਪਣੇ ਚਿਹਰੇ ਦੀ ਮੁਸਕਾਨ.. 

#ਜਸਪ੍ਰੀਤ ਬੱਬੂ

©jaspreet Kaur

ਬੜੀ ਕੋਸ਼ਿਸ਼ ਕੀਤੀ ਉਹਨੇਂ ਅੱਖੀਆਂ ਪੜ੍ਹਨੇ ਦੀ.... ਪਰਦੇ ਹੰਝੂਆਂ ਦੇ ਨੇ ..... ਕਹਾਣੀ..... ਬੁਝਾਰਤ ਬਣਾ ਛੱਡੀ..... #ਜਸਪ੍ਰੀਤ ਬੱਬੂ ©jaspreet Kaur

#ਜਸਪ੍ਰੀਤ #ਕਵਿਤਾ #UskiAankhein #dost #true  ਬੜੀ ਕੋਸ਼ਿਸ਼ ਕੀਤੀ ਉਹਨੇਂ

           ਅੱਖੀਆਂ ਪੜ੍ਹਨੇ ਦੀ....

  ਪਰਦੇ ਹੰਝੂਆਂ ਦੇ ਨੇ
               ..... ਕਹਾਣੀ.....

ਬੁਝਾਰਤ ਬਣਾ ਛੱਡੀ.....

               #ਜਸਪ੍ਰੀਤ ਬੱਬੂ

©jaspreet Kaur
Trending Topic