batmeez shayar

batmeez shayar

  • Latest
  • Popular
  • Video

#ਸ਼ਾਇਰੀ #batmeezshayar

ਰਾਜ਼ ਤੇਰੇ ਜਾਣ ਬਾਅਦ ਮੈ ਕਿਸੇ ਵੱਲ ਅੱਖ ਚੱਕ ਵੇਖਿਆ ਨਹੀ ਲੱਖਾ ਚ ਮੁੱਲ ਪਿਆ ਮੇਰੇ ਗੀਤਾ ਦਾ ਪਰ ਮੈ ਆਪਣੀ ਮੁਹੱਬਤ ਨੂੰ ਵੇਚਿਆ ਨਹੀ

#ਰਾਜ਼  ਰਾਜ਼ ਤੇਰੇ ਜਾਣ ਬਾਅਦ ਮੈ ਕਿਸੇ ਵੱਲ ਅੱਖ ਚੱਕ

ਵੇਖਿਆ ਨਹੀ

ਲੱਖਾ ਚ ਮੁੱਲ ਪਿਆ ਮੇਰੇ ਗੀਤਾ  ਦਾ

ਪਰ ਮੈ ਆਪਣੀ ਮੁਹੱਬਤ ਨੂੰ ਵੇਚਿਆ ਨਹੀ

#ਰਾਜ਼

6 Love

ਨਫਰਤ ਨਫ਼ਰਤ ਕੋ ਭੀ ਨਫ਼ਰਤ ਹੋ ਜਾਤੀ ਹੈ ਮੁਝ ਸੇ ਜਬ ਤੇਰਾ ਨਾਮ ਲਬੋ ਪੇ ਆਤਾ ਹੈ

#ਨਫ਼ਰਤ #batmeez  ਨਫਰਤ ਨਫ਼ਰਤ ਕੋ ਭੀ ਨਫ਼ਰਤ ਹੋ ਜਾਤੀ ਹੈ ਮੁਝ ਸੇ

ਜਬ ਤੇਰਾ ਨਾਮ ਲਬੋ ਪੇ ਆਤਾ ਹੈ

ਖ਼ਤ ਬਹੁਤ ਦਰਦ ਦਿੰਦੇ ਨੇ ਤੇਰੇ ਖ਼ਤ (chat) ਵੀ ਅੱਜ ਕਲ ਆਖ਼ਿਰ ਕਾਰ ਕਿੰਨਾ ਕਾ ਝੂਠ ਪੜਾ ਮੈ

#ਖ਼ਤ  ਖ਼ਤ ਬਹੁਤ ਦਰਦ ਦਿੰਦੇ ਨੇ ਤੇਰੇ ਖ਼ਤ (chat) ਵੀ 

ਅੱਜ ਕਲ

ਆਖ਼ਿਰ ਕਾਰ ਕਿੰਨਾ ਕਾ ਝੂਠ ਪੜਾ ਮੈ

#ਖ਼ਤ

5 Love

ਰਿਸ਼ਤਿਆਂ ਦੀ ਉਮਰ ਮੈ ਤੇ ਮੇਰੀਆਂ ਗੱਲਾ ਪੁਰਾਣੀਆਂ ਹੋ ਚੁੱਕੀਆਂ ਸੀ ਤੇ ਉਹ ਕੁਝ ਨਵਾਂ ਭਾਲਦੀ ਸੀ ਜ਼ਿੰਦਗੀ ਚ ਸ਼ਯਾਦ ਇਸ ਲਈ ਮੈਨੂੰ ਛੱਡ ਦਿੱਤਾ

#ਸ਼ਾਇਰੀ #batmeezshayar #Relationship  ਰਿਸ਼ਤਿਆਂ ਦੀ ਉਮਰ ਮੈ ਤੇ ਮੇਰੀਆਂ ਗੱਲਾ ਪੁਰਾਣੀਆਂ ਹੋ ਚੁੱਕੀਆਂ 

ਸੀ

ਤੇ ਉਹ ਕੁਝ ਨਵਾਂ ਭਾਲਦੀ ਸੀ ਜ਼ਿੰਦਗੀ ਚ

ਸ਼ਯਾਦ ਇਸ ਲਈ ਮੈਨੂੰ ਛੱਡ ਦਿੱਤਾ
#batmeezshayar #merikahaani #Aman  insta/:@batmeez shayar
Trending Topic