Laddi Maan

Laddi Maan

Insta acc_ @ laddimaan 1111

https://laddimaan.blogspot.com

  • Latest
  • Popular
  • Repost
  • Video

क्या कहने है हुसन ए हसीन तेरे हर दफा में जफा कमाते हो खुशकिस्मती मेरी कि तू मेरी मोहब्बत नहीं बदकिस्मत है वो जिसे तुम चाहते हो ©laddi maan

#hindi_shayari #hindi_poetry #pagalshayar #hindi_poem #laddimaan  क्या कहने है हुसन ए हसीन तेरे
हर दफा में जफा कमाते हो
खुशकिस्मती मेरी कि तू मेरी मोहब्बत नहीं
बदकिस्मत है वो जिसे तुम चाहते हो

©laddi maan

#Hindi #hindi_poetry #hindi_shayari #hindi_poem #trd #mushaira #pagalshayar #laddimaan #Trending #viral poet pari srivastava ENGLISH POET SADDAM KALAMKAR ENGLISH POET SADDAM KALAMKAR shayari and kavita By Rajesh Rj ‌Abdhesh prajapati

12 Love

ਰੱਖਿਆ ਮੈਂ ਸਾਂਭ ਵਿੱਚ ਅੱਜ ਵੀ ਕਿਤਾਬ ਨੀਂ ਦੇਣਾ ਸੀ ਜੋ ਤੈਨੂੰ ਚਿੱਟੇ ਰੰਗ ਦਾ ਗੁਲਾਬ ਨੀਂ ©ਲਾਡੀ ਮਾਨ

#trendingquotes #Punjabipoetry #punjabiqoutes #punjabinojoto #viralshayari  ਰੱਖਿਆ ਮੈਂ ਸਾਂਭ ਵਿੱਚ ਅੱਜ ਵੀ ਕਿਤਾਬ ਨੀਂ
ਦੇਣਾ ਸੀ ਜੋ ਤੈਨੂੰ ਚਿੱਟੇ ਰੰਗ ਦਾ ਗੁਲਾਬ ਨੀਂ

©ਲਾਡੀ ਮਾਨ

#Punjabi #Punjabipoetry #laddimaan #punjabiqoutes #punjabipoet #punjabinojoto #DesiQoutes #Trending #trendingquotes #viralshayari Mandeep jinjer poet pari srivastava Nagendra Tiwari Preeti Priyanka Yadav bishnu prajapati

12 Love

#WorldHealthDay ਮਾਨ ਤੇਰਾ ਲੱਗੀਆਂ ਦੇ ਮੁੱਲ ਤਾਰਦਾ ਵਾਰਦਾ ਨਾ ਨੋਟ ਨੀਂ ਮੁੰਡਾ ਜਾਨ ਵਾਰਦਾ ਪਾਣੀ ਵਾਂਗ ਗੁੱਸੇ ਨੂੰ ਨੀਂ ਪੀਣਾ ਸਿੱਖਿਆ ਗੱਲ ਗੱਲ ਉੱਤੇ ਨਈਂਓ ਲੀੜੇ ਪਾੜਦਾ ਲਾਡੀ ਮਾਨ.... ©ਲਾਡੀ ਮਾਨ

#ਪੰਜਾਬੀ #worldhealthday #Punjabipoetry #punjabiqoutes #punjabinojoto  #WorldHealthDay 
ਮਾਨ ਤੇਰਾ ਲੱਗੀਆਂ ਦੇ ਮੁੱਲ ਤਾਰਦਾ
ਵਾਰਦਾ ਨਾ ਨੋਟ ਨੀਂ ਮੁੰਡਾ ਜਾਨ ਵਾਰਦਾ
ਪਾਣੀ ਵਾਂਗ ਗੁੱਸੇ ਨੂੰ ਨੀਂ ਪੀਣਾ ਸਿੱਖਿਆ
ਗੱਲ ਗੱਲ ਉੱਤੇ ਨਈਂਓ ਲੀੜੇ ਪਾੜਦਾ

ਲਾਡੀ ਮਾਨ....

©ਲਾਡੀ ਮਾਨ

ਇੱਕ ਵਾਰੀ ਦਿਲ ਨੀਂ ਹਾਰ ਮੈਨੂੰ ਕਰਾਂ ਹੱਦ ਤੋਂ ਵੱਧ ਪਿਆਰ ਤੈਨੂੰ ਦੇਵੇ ਸੱਤ ਜਨਮ ਜੇ ਰੱਬ ਕਿਧਰੇ ਕਰਾਂ Choose ਨੀਂ ਮੈਂ ਹਰ ਵਾਰ ਤੈਨੂੰ ਨਿੱਤ ਰੱਬ ਅੱਗੇ ਮੈਂ ਅਰਜ਼ ਕਰਾਂ ਕਿਤੇ ਹੋਵੇ ਤੇਰਾ ਦੀਦਾਰ ਮੈਨੂੰ ਹਰ ਸਾਹ ਮੈਂ ਲੇਖੇ ਲਾ ਦਿੰਦਾ ਨੀਂ ਦੇ ਹੁੰਦੇ ਕਿਤੇ ਉਧਾਰ ਤੈਨੂੰ ਨੀਂ ਮੈਨੂੰ ਵਿੱਚ ਕਿਤਾਬਾਂ ਦਿਖਦੀਂ ਏਂ ਨੀਂਦ ਆਉਂਦੀ ਨਈਂ ਹੁਣ ਯਾਰ ਮੈਨੂੰ ਹੱਥਾਂ ਵਿੱਚ ਤੇਰਾ ਹੱਥ ਹੋਵੇ ਏਸੇ ਪਲ ਦਾ ਬੜਾ ਇੰਤਜ਼ਾਰ ਮੈਨੂੰ ਲਾਡੀ ਮਾਨ ©ਲਾਡੀ ਮਾਨ

#romanticshayari #trendingquotes #Punjabipoetry #punjabiqoutes #punjaninojoto  ਇੱਕ ਵਾਰੀ ਦਿਲ ਨੀਂ ਹਾਰ ਮੈਨੂੰ
ਕਰਾਂ ਹੱਦ ਤੋਂ ਵੱਧ ਪਿਆਰ ਤੈਨੂੰ
ਦੇਵੇ ਸੱਤ ਜਨਮ ਜੇ ਰੱਬ ਕਿਧਰੇ
ਕਰਾਂ  Choose ਨੀਂ ਮੈਂ ਹਰ ਵਾਰ ਤੈਨੂੰ

ਨਿੱਤ ਰੱਬ ਅੱਗੇ ਮੈਂ ਅਰਜ਼ ਕਰਾਂ 
ਕਿਤੇ ਹੋਵੇ ਤੇਰਾ ਦੀਦਾਰ ਮੈਨੂੰ
ਹਰ ਸਾਹ ਮੈਂ ਲੇਖੇ ਲਾ ਦਿੰਦਾ 
ਨੀਂ ਦੇ ਹੁੰਦੇ ਕਿਤੇ ਉਧਾਰ ਤੈਨੂੰ

ਨੀਂ ਮੈਨੂੰ ਵਿੱਚ ਕਿਤਾਬਾਂ ਦਿਖਦੀਂ ਏਂ
ਨੀਂਦ ਆਉਂਦੀ ਨਈਂ ਹੁਣ ਯਾਰ ਮੈਨੂੰ
ਹੱਥਾਂ ਵਿੱਚ ਤੇਰਾ ਹੱਥ ਹੋਵੇ
ਏਸੇ ਪਲ ਦਾ ਬੜਾ  ਇੰਤਜ਼ਾਰ ਮੈਨੂੰ

ਲਾਡੀ ਮਾਨ

©ਲਾਡੀ ਮਾਨ

ਤੇਰੀਆਂ ਨੀਂ ਸੋਹਣੀਏ ਡਿਮਾਂਡਾਂ ਭਾਰੀਆਂ ਬੰਦ ਸਾਡੇ Luck ਦੀਆਂ ਬੂਹੇ ਬਾਰੀਆਂ ਮਹਿਲਾਂ ਵਿੱਚ ਰਹਿਕੇ ਨੀਂ ਤੂੰ ਮੌਜਾਂ ਮਾਣਦੀ ਮੇਰਾ ਮੋਢੇ ਬੜੀਆਂ ਨੇ ਜਿੰਮੇਵਾਰੀਆਂ ਲਾਡੀ ਮਾਨ ©ਲਾਡੀ ਮਾਨ

#ਪੰਜਾਬੀ #Punjabipoetry #punjabiquotes #Punjabi #Light  ਤੇਰੀਆਂ ਨੀਂ ਸੋਹਣੀਏ ਡਿਮਾਂਡਾਂ ਭਾਰੀਆਂ
ਬੰਦ ਸਾਡੇ  Luck ਦੀਆਂ ਬੂਹੇ ਬਾਰੀਆਂ
ਮਹਿਲਾਂ ਵਿੱਚ ਰਹਿਕੇ ਨੀਂ ਤੂੰ ਮੌਜਾਂ ਮਾਣਦੀ
ਮੇਰਾ ਮੋਢੇ  ਬੜੀਆਂ ਨੇ ਜਿੰਮੇਵਾਰੀਆਂ
ਲਾਡੀ ਮਾਨ

©ਲਾਡੀ ਮਾਨ
#punjabishayari #Punjabipoetry #punjabistatus #punjabipoet #Punjabi
Trending Topic