دوندر  ماحل

دوندر ماحل Lives in Patiala, Punjab, India

writer, Poet. ਸ਼ਾਇਰ

  • Latest
  • Popular
  • Video

جب وکت بدل سکتا ہے ۔ تب انسان تو کیا چیز ہے۔ #੦੯੪੧P੧੭੦੫੨੦੨੪ ©دوندر ماحل

#੦੯੪੧P੧੭੦੫੨੦੨੪ #MahalRanbirpurewala #dawindermahal_11 #dawindermahal #Mahal  جب وکت بدل سکتا ہے ۔
تب انسان تو کیا چیز ہے۔
#੦੯੪੧P੧੭੦੫੨੦੨੪

©دوندر  ماحل

جب وکت بدل سکتا ہے ۔ تب انسان تو کیا چیز ہے۔ #੦੯੪੧P੧੭੦੫੨੦੨੪ #dawindermahal_11 #Mahal #dawindermahal #Mahal #MahalRanbirpurewala

17 Love

ਸੋਚ ਸੋਚ ਕੇ ਕੁੱਝ ਕੀਤੇ, ਜੋ ਕੀਤੇ ਉਹ ਹੋਇਆ ਈ ਨਹੀਂ, ਪਲ ਪਲ ਵੇਖ ਕੇ ਸੀ ਜੋ ਜਿਉਂਦਾ, ਜਿਉਂਦਾ ਹੀ ਹੈ ਮੋਇਆ ਈ ਨਹੀਂ। #੧੧੨੯P੧੫੦੫੨੦੨੪ ©دوندر ماحل

#੧੧੨੯P੧੫੦੫੨੦੨੪ #MahalRanbirpurewala #dawindermahal_11 #Mahal  ਸੋਚ ਸੋਚ ਕੇ ਕੁੱਝ ਕੀਤੇ, ਜੋ ਕੀਤੇ ਉਹ ਹੋਇਆ ਈ ਨਹੀਂ,
ਪਲ ਪਲ ਵੇਖ ਕੇ ਸੀ ਜੋ ਜਿਉਂਦਾ, ਜਿਉਂਦਾ ਹੀ ਹੈ ਮੋਇਆ ਈ ਨਹੀਂ।
#੧੧੨੯P੧੫੦੫੨੦੨੪

©دوندر  ماحل

ਸੋਚ ਸੋਚ ਕੇ ਕੁੱਝ ਕੀਤੇ, ਜੋ ਕੀਤੇ ਉਹ ਹੋਇਆ ਈ ਨਹੀਂ, ਪਲ ਪਲ ਵੇਖ ਕੇ ਸੀ ਜੋ ਜਿਉਂਦਾ, ਜਿਉਂਦਾ ਹੀ ਹੈ ਮੋਇਆ ਈ ਨਹੀਂ। #੧੧੨੯P੧੫੦੫੨੦੨੪ #dawindermahal_11 #Mahal #MahalRanbirpurewala

12 Love

ਨਵਿਆਂ ਰਾਹਾਂ ਤੇ ਤੁਰਨ ਲੱਗੇ ਹਾਂ ਮਿਹਰ ਕਰੀਂ, ਤੁਰਦੇ ਔਕੜਾਂ ਆਉਣਗੀਆਂ ਤੂੰ ਹੇਰ ਫੇਰ ਕਰੀ, ਅੱਜ ਨੂੰ ਅੱਜ 'ਚ ਮਾਣ ਲਈਏ ਨਾ ਰਤਾ ਦੇਰ ਕਰੀ, ਨਵਿਆਂ ਰਾਹਾਂ ਤੇ ਤੁਰਨ ਲੱਗੇ ਹਾਂ ਮਿਹਰ ਕਰੀਂ। #੦੮੧੪P੧੩੦੫੨੦੨੪.. ©دوندر ماحل

#੦੮੧੪P੧੩੦੫੨੦੨੪ #MahalRanbirpurewala #dawindermahal_11 #dawindermahal  ਨਵਿਆਂ ਰਾਹਾਂ ਤੇ ਤੁਰਨ ਲੱਗੇ ਹਾਂ ਮਿਹਰ ਕਰੀਂ,
ਤੁਰਦੇ ਔਕੜਾਂ ਆਉਣਗੀਆਂ ਤੂੰ ਹੇਰ ਫੇਰ ਕਰੀ,

ਅੱਜ ਨੂੰ ਅੱਜ 'ਚ ਮਾਣ ਲਈਏ ਨਾ ਰਤਾ ਦੇਰ ਕਰੀ,
ਨਵਿਆਂ ਰਾਹਾਂ ਤੇ ਤੁਰਨ ਲੱਗੇ ਹਾਂ ਮਿਹਰ ਕਰੀਂ।
#੦੮੧੪P੧੩੦੫੨੦੨੪..

©دوندر  ماحل

ਨਵਿਆਂ ਰਾਹਾਂ ਤੇ ਤੁਰਨ ਲੱਗੇ ਹਾਂ ਮਿਹਰ ਕਰੀਂ, ਤੁਰਦੇ ਔਕੜਾਂ ਆਉਣਗੀਆਂ ਤੂੰ ਹੇਰ ਫੇਰ ਕਰੀ, ਅੱਜ ਨੂੰ ਅੱਜ 'ਚ ਮਾਣ ਲਈਏ ਨਾ ਰਤਾ ਦੇਰ ਕਰੀ, ਨਵਿਆਂ ਰਾਹਾਂ ਤੇ ਤੁਰਨ ਲੱਗੇ ਹਾਂ ਮਿਹਰ ਕਰੀਂ। #੦੮੧੪P੧੩੦੫੨੦੨੪ #dawindermahal #dawindermahal_11 #MahalRanbirpurewala #Mahal

12 Love

#SAD

117 View

White ਇੱਕ-ਇੱਕ ਦਿਨ ਕਰ ਬੀਤ ਗਿਆ, ਬੀਤੇ ਤੇ ਕੀ ਅਫਸੋਸ, ਵਕਤ ਚੱਲਦੇ ਜੋ ਸਾਂਭ ਲੈ, ਬਹੁਤਾ ਆਉਣ ਵਾਲੇ ਬਾਰੇ ਨਾ ਸੋਚ। #੧੧੧੫P੦੭੦੫੨੦੨੪. ©دیویندر محل

#੧੧੧੫P੦੭੦੫੨੦੨੪ #sad_shayari  White ਇੱਕ-ਇੱਕ ਦਿਨ ਕਰ ਬੀਤ ਗਿਆ, ਬੀਤੇ ਤੇ ਕੀ ਅਫਸੋਸ,
ਵਕਤ ਚੱਲਦੇ ਜੋ ਸਾਂਭ ਲੈ, ਬਹੁਤਾ ਆਉਣ ਵਾਲੇ ਬਾਰੇ ਨਾ ਸੋਚ।
#੧੧੧੫P੦੭੦੫੨੦੨੪.

©دیویندر محل

#sad_shayari

11 Love

ਤੂੰ ਸਿਖਾਉਂਦੀ ਰਹੀ, ਮੈਂ ਸਿੱਖਦਾ ਰਹਾਂਗਾ, ਤੂੰ ਲਿਖਾਉਂਦੀ ਰਹੀ, ਮੈਂ ਲਿਖਦਾ ਰਹਾਂਗਾ, ਤੇਰੇ ਮਿਲਣ ਜਾਂ ਨਾ ਮਿਲਣ ਤੇ, ਕੋਈ ਸ਼ਿਕਵਾ ਨਹੀਂ, ਮੁੱਹਬਤੇ ਅਫ਼ਸਾਨੇ ਬਣਾਉਂਦੀ ਰਹੀ, ਮੈਂ ਲਿਖਦਾ ਰਹਾਂਗਾ। #੧੧੫੫P੦੫੦੫੨੦੨੪ ©دیویندر محل

#੧੧੫੫P੦੫੦੫੨੦੨੪ #MahalRanbirpurewala #dawindermahal_11 #dawindermahal  ਤੂੰ ਸਿਖਾਉਂਦੀ ਰਹੀ, ਮੈਂ ਸਿੱਖਦਾ ਰਹਾਂਗਾ,
ਤੂੰ ਲਿਖਾਉਂਦੀ ਰਹੀ, ਮੈਂ ਲਿਖਦਾ ਰਹਾਂਗਾ,
ਤੇਰੇ ਮਿਲਣ ਜਾਂ ਨਾ ਮਿਲਣ ਤੇ, ਕੋਈ ਸ਼ਿਕਵਾ ਨਹੀਂ,
ਮੁੱਹਬਤੇ ਅਫ਼ਸਾਨੇ ਬਣਾਉਂਦੀ ਰਹੀ, ਮੈਂ ਲਿਖਦਾ ਰਹਾਂਗਾ।
#੧੧੫੫P੦੫੦੫੨੦੨੪

©دیویندر محل

ਤੂੰ ਸਿਖਾਉਂਦੀ ਰਹੀ, ਮੈਂ ਸਿੱਖਦਾ ਰਹਾਂਗਾ, ਤੂੰ ਲਿਖਾਉਂਦੀ ਰਹੀ, ਮੈਂ ਲਿਖਦਾ ਰਹਾਂਗਾ, ਤੇਰੇ ਮਿਲਣ ਜਾਂ ਨਾ ਮਿਲਣ ਤੇ, ਕੋਈ ਸ਼ਿਕਵਾ ਨਹੀਂ, ਮੁੱਹਬਤੇ ਅਫ਼ਸਾਨੇ ਬਣਾਉਂਦੀ ਰਹੀ, ਮੈਂ ਲਿਖਦਾ ਰਹਾਂਗਾ। #੧੧੫੫P੦੫੦੫੨੦੨੪ #dawindermahal #dawindermahal_11 #Mahal #MahalRanbirpurewala

15 Love

Trending Topic