Artist Baljinder

Artist Baljinder Lives in Chandigarh, Chandigarh, India

CEO & Founder of Indian Creative Unity

  • Latest
  • Popular
  • Video
#sardarlovesardarni #शायरी #artistbaljinder #HealTheWorld #ablife

लगता है नशा-ए-इश्क नहीं किया अजी! करो तो सही, हम जीना ही छोड़ देंगे बोले कि आपकी आवाज में नशा है। अजी! अभ कल से, हम पीना ही छोड़ देंगे। #artistbaljinder #ablife #sardarlovesardarni #HealTheWorld

47 View

कांटों के शहर में,
फूल सा दिल।

कांटों के शहर में, फूल सा दिल।

Wednesday, 13 October | 12:30 pm

20 Bookings

Expired

कांटों के शहर में,
फूल सा दिल।

कांटों के शहर में, फूल सा दिल।

Monday, 11 October | 12:30 am

11 Bookings

Expired
#sardarlovesardarni #artistbaljinder #शायरी #ablife #rain

ਬੜੇ ਦਰਦ ਨੇ ਸੱਚੇ ਇਸ਼ਕ਼ ਅੰਦਰ ਨਾ ਜੀਣ ਦੇਵੇ ਨਾ ਮਰਨ ਦੇਵੇ #artistbaljinder #ablife #sardarlovesardarni #rain

47 View

#sardarlovesardarni #शायरी #artistbaljinder #selflove #ablife

ਲੋਕਾਂ ਦੇ ਚੇਹਰੇ ਅਸਲੀ ਹੁਣ ਅੱਗੇ ਆਉਣਗੇ ਜੋ ਕੱਟ ਕਰਗੇ ਸੀ ਉਹੀ ਖੱਬੇ ਸੱਜੇ ਆਉਣਗੇ ਨੀਤਾਂ ਸਾਫ਼ ਸੀ ਦਿਲਾ, ਤਾਹੀਂ ਮੁਕੱਦਰਾਂ ਨੂੰ ਜਿੱਤ ਹੋਇਆ ਆਹ ਕਿਸਮਤ ਕੋਲੋਂ ਵੀ ਹੌਂਸਲਾ ਕਦੀ ਚਿੱਤ ਹੋਇਆ ਬਲਜਿੰਦਰ ਸਿੰਘ

47 View

#Fondness

ਸੱਚ ਤੇ ਚੁੱਭਦਾ-ਚੁੱਭਦਾ ਚੁੱਭ ਹੀ ਜਾਂਦਾ ਏ ਤੀਰ ਜਹਿਰ ਦਾ ਬਣ ਖੁੱਭ ਹੀ ਜਾਂਦਾ ਏ ਝੂਠ ਲਿਵਾਸੀ ਸੱਚ ਦੇ ਪਰਦੇ ਖੋਟ ਤੈਰਦੀ ਦੇਖੀ ਹੈ ਅੱਜਕਲ ਪ੍ਰਤੱਖ ਤੇ ਡੁੱਬਦਾ-ਡੁੱਬਦਾ ਡੁੱਬ ਹੀ ਜਾਂਦਾ ਏ

57 View

Trending Topic