Jogga Dhillon

Jogga Dhillon

I m not good,no one is bad

  • Latest
  • Popular
  • Video

ਔਰਤ ਦੇ ਮਾੜੇ ਟਾਇਮ ਸਹਾਰੇ ਜ਼ਰੂਰ ਬਣੇ ਅਾਂ ਪਰ ਕਦੇ ਕਿਸੇ ਔਰਤ ਦੇ ਸਹਾਰੇ ਨੀ ਰਹੇ. ©Jogga Dhillon

#शायरी #SuperBloodMoon  ਔਰਤ ਦੇ ਮਾੜੇ ਟਾਇਮ ਸਹਾਰੇ ਜ਼ਰੂਰ ਬਣੇ ਅਾਂ
ਪਰ ਕਦੇ ਕਿਸੇ ਔਰਤ ਦੇ ਸਹਾਰੇ ਨੀ ਰਹੇ.

©Jogga Dhillon

ਜਾੜ੍ਹ ਚ ਹੁੰਦੇ ਦਰਦ ਵਰਗਾ ਤੇਰੀ ਯਾਦ ਦਾ ਦਰਦ. ਜਦੋਂ ਉੱਠਦਾ ਨਾ ਦਵਾ ਕੰਮ ਕਰਦੀ ਅਾ ਨਾ ਦੁਅਾ. ©Jogga Dhillon

#MereKhayaal  ਜਾੜ੍ਹ ਚ ਹੁੰਦੇ ਦਰਦ ਵਰਗਾ ਤੇਰੀ ਯਾਦ ਦਾ ਦਰਦ.
ਜਦੋਂ ਉੱਠਦਾ ਨਾ ਦਵਾ ਕੰਮ ਕਰਦੀ ਅਾ ਨਾ ਦੁਅਾ.

©Jogga Dhillon

#MereKhayaal

12 Love

ਸਾਡੇ ਚਿਹਰੇ ਤੇ ਪਾਂਵੇ ਲੱਖ ਉਦਾਸੀਅਾਂ ਪਰ ਚਿਹਰੇ ਅਸਾਂ ਲੱਖ ਹਸਾਏ ਖੁਦ ਉਜੜ ਗਏ ਗੱਲ ਵੱਖਰੀ ਏ ਪਰ ਪਿਅਾਰਾਂ ਦੇ ਘਰ ਲੱਖ ਵਸਾਏ ©Jogga Dhillon

#LostTracks  ਸਾਡੇ ਚਿਹਰੇ ਤੇ ਪਾਂਵੇ ਲੱਖ ਉਦਾਸੀਅਾਂ 
ਪਰ ਚਿਹਰੇ ਅਸਾਂ ਲੱਖ ਹਸਾਏ
ਖੁਦ ਉਜੜ ਗਏ ਗੱਲ ਵੱਖਰੀ ਏ
ਪਰ ਪਿਅਾਰਾਂ ਦੇ ਘਰ ਲੱਖ ਵਸਾਏ

©Jogga Dhillon

ਯੂਸਫ-ਏ-ਸਾਨੀ ਕਹਿ ਕਰ ਨਿਗਾਹ-ਏ-ਨਾਜ਼ ਕੀ ਨਜ਼ਰ ਸੇ ਤੁਮਹ ਨੇ ਦੇਖਾ ਹਮ ਕਮਬਖਤ ਤੇਰੇ ਹੋ ਗਏ ਫੌਤ ਕਰ ਦੀਅਾ ਤੇਰੀ ਨਿਗਾਹੋਂ ਨੇ ਮੇਰੀ ਜਿੰਦਗੀ ਕੇ ਪਲ ਤੇਰੇ ਹੋ ਗਏ ©Jogga Dhillon

#alonesoul  ਯੂਸਫ-ਏ-ਸਾਨੀ ਕਹਿ ਕਰ
ਨਿਗਾਹ-ਏ-ਨਾਜ਼ ਕੀ ਨਜ਼ਰ ਸੇ ਤੁਮਹ ਨੇ ਦੇਖਾ
ਹਮ ਕਮਬਖਤ ਤੇਰੇ ਹੋ ਗਏ
ਫੌਤ ਕਰ ਦੀਅਾ ਤੇਰੀ ਨਿਗਾਹੋਂ ਨੇ
ਮੇਰੀ ਜਿੰਦਗੀ ਕੇ ਪਲ ਤੇਰੇ ਹੋ ਗਏ

©Jogga Dhillon

#alonesoul

6 Love

ਜਿਸਦੇ ਘਰ ਮਾਂ,ਭੈਣ,ਧੀ ਹੋਵੇ ਉਹ ਕਿਸੇ ਦੀ ਧੀ,ਭੈਣ ਨੂੰ ਪੈਰ ਦੀ ਜੁੱਤੀ ਨੀ ਸਮਝਦੇ ਹੁੰਦੇ. Jogga Dhillon ©Garry Dhillon

#ShiningInDark  ਜਿਸਦੇ ਘਰ ਮਾਂ,ਭੈਣ,ਧੀ ਹੋਵੇ
ਉਹ ਕਿਸੇ ਦੀ ਧੀ,ਭੈਣ ਨੂੰ ਪੈਰ ਦੀ ਜੁੱਤੀ ਨੀ ਸਮਝਦੇ ਹੁੰਦੇ.
                                            Jogga Dhillon

©Garry Dhillon

ਕਮਬਖਤ ਕੌਨ ਹੈ ਜੋ ਸਾਲਾ ਚੈਨ ਸੇ ਸੋਣੇ ਭੀ ਨਹੀ ਦੇਤਾ. ਅੰਦਰ ਦੇਖਾ ਤੋ ਤੇਰੀ ਯਾਦੋਂ ਕਾ ਕਾਫਲਾ ਸਾਲਾ ਰੋਣੇ ਭੀ ਨਹੀ ਦੇਤਾ. Jogga Dhillon ©Garry Dhillon

#Hopeless  ਕਮਬਖਤ ਕੌਨ ਹੈ ਜੋ ਸਾਲਾ ਚੈਨ ਸੇ ਸੋਣੇ ਭੀ ਨਹੀ ਦੇਤਾ.
ਅੰਦਰ ਦੇਖਾ ਤੋ ਤੇਰੀ ਯਾਦੋਂ ਕਾ ਕਾਫਲਾ ਸਾਲਾ ਰੋਣੇ ਭੀ ਨਹੀ ਦੇਤਾ.
                                                         Jogga Dhillon

©Garry Dhillon

#Hopeless

8 Love

Trending Topic