Dharminder Dass Bawa

Dharminder Dass Bawa

ਮੁਸਾਫ਼ਰ ।

  • Latest
  • Popular
  • Video
#Punjabisayari #Punjabipoetry #punjabisahit #Flute  ਪਰਛਾਵੇਂ ਤੇ ਸਿਰਨਾਵੇਂ
#Motivation #lovebeat #najam #true

ਆਜ਼ਾਦੀ ਮੈਂਨੂੰ ਹਰ ਚੀਜ਼ ਗੁਲਾਮ ਕਰ ਲੈਂਦੀ ਸੀ ਜਿਸਨੂੰ ਮੈਂ ਪਿਆਰ ਕਰਦਾ ਸੀ ਕਿਉਂਕਿ ਪਿਆਰ ਦਿਲੋਂ ਹੁੰਦਾ ਤੇ ਮੇਰੇ ਦਿਲ ਤੇ ਮੇਰਾ ਹੱਕ ਨਾ ਰਹਿੰਦਾ ਉਨ੍ਹਾਂ ਦਾ ਹੋ ਜਾਂਦਾ ਫ਼ਿਰ ਉਨ੍ਹਾਂ ਨੂੰ ਪਾਉਣ ਦੀ ਮਿਲਣ ਦੀ, ਖੁਸ਼ ਰੱਖਣ ਖਾਤਿਰ ਮੈਂ ਮਹਾਸਾਗਰਾਂ ਦੀ ਗਹਿਰਾਈ ਵਿੱਚ ਉਤਰ ਕੇ ਮੋਤੀ ਲੱਭ ਲਿਆਂਦਾ ਆਪਣੀ ਦੁਨੀਆਂ ਉਹਨਾਂ ਵਿੱਚ ਦੇਖਦਾ ਦੇਖਦਾ ਮੈਂ ਖੁਦ ਹੀ ਖੁਦ ਨੂੰ ਦਿਖਣੋ ਹਟ ਜਾਂਦਾ ਪਰ ਹੈਰਾਨ ਹੁੰਦਾ ਜਦ ਨਿੱਕੀ ਗੱਲ ਤੇ ਰੱਬ ਬਣਾਇਆ ਰੁਸ ਜਾਂਦਾ ਤਰਲੋ ਮੱਛੀ ਦਿਲ ਹੋ ਜਾਂਦਾ ਹੱਥਾਂ ਵਿੱਚ ਮੂੰਹ ਲੁਕਾਉਂਦਾ ਫ਼ਿਰ ਹੋਲੀ ਹੋਲੀ ਗੁਮਿਆ ਆਪਾ ਚੁਪ ਚੁਪੀਤਾ ਕੋਲ ਆਉਂਦਾ ਅਰਸੇ ਤੋਂ ਖਾਮੋਸ਼ ਹੁੰਦਾ ਜੋ ਪਿਆਰ ਨਾਲ ਇੱਕ ਗੱਲ ਸਮਝਾਉਦਾ ਨਹੀਂ ਹੈ ਕੋਈ ਹਰ- ਦਮ ਦਾ ਸਾਥੀ ਦੁਨੀਆਂ ਵੱਲ ਜ਼ਰਾ ਮਾਰ ਝਾਤੀ ਮਨ ਹਰ ਇੱਕ ਦਾ ਵੈਰੀ ਹੈ ਹਰ ਇੱਕ ਅੰਦਰ ਮੈਂ ਮੇਰੀ ਹੈ ਇਹ ਦੁਨੀਆਂ ਤੈਨੂੰ ਪਿੱਛੇ ਰੱਖ ਅੱਗੇ ਵਧਦੀ ਜਾ ਰਹੀ ਮਰ ਜਾਏਗਾ ਇਕ ਦਿਨ ਤੇਰੀ ਹਰ ਦਿਨ ਘੱਟਦੀ ਜਾਅ ਰਹੀ ਪਿਆਰ ਕਰ ਇਹ ਰੂਪ ਹੈ ਰੱਬ ਦਾ ਪਰ ਆਪਾ ਤਾਂ ਬਚਾਇਆ ਕਰ ਆਜ਼ਾਦ ਰਹਿ ਮੁਰਗਾਬੀ ਵਾਂਗ ਸੁੱਕੇ ਖੰਭਾਂ ਨਾਲ ਉੱਡ ਜਾਇਆਂ ਕਰ ਧਰਮਿੰਦਰ ਦਾਸ ਬਾਵਾ (ਜੋਤ)

#ਕਵਿਤਾ #Punjabi #kalam  ਆਜ਼ਾਦੀ

ਮੈਂਨੂੰ ਹਰ ਚੀਜ਼ ਗੁਲਾਮ ਕਰ ਲੈਂਦੀ ਸੀ 
ਜਿਸਨੂੰ ਮੈਂ ਪਿਆਰ ਕਰਦਾ ਸੀ 
ਕਿਉਂਕਿ ਪਿਆਰ ਦਿਲੋਂ ਹੁੰਦਾ 
ਤੇ ਮੇਰੇ ਦਿਲ ਤੇ ਮੇਰਾ ਹੱਕ ਨਾ ਰਹਿੰਦਾ 
ਉਨ੍ਹਾਂ ਦਾ ਹੋ ਜਾਂਦਾ 

ਫ਼ਿਰ ਉਨ੍ਹਾਂ ਨੂੰ ਪਾਉਣ ਦੀ 
ਮਿਲਣ ਦੀ, ਖੁਸ਼ ਰੱਖਣ ਖਾਤਿਰ 
ਮੈਂ ਮਹਾਸਾਗਰਾਂ ਦੀ ਗਹਿਰਾਈ 
ਵਿੱਚ ਉਤਰ ਕੇ ਮੋਤੀ ਲੱਭ ਲਿਆਂਦਾ 
ਆਪਣੀ ਦੁਨੀਆਂ ਉਹਨਾਂ ਵਿੱਚ ਦੇਖਦਾ ਦੇਖਦਾ 
ਮੈਂ ਖੁਦ ਹੀ ਖੁਦ ਨੂੰ ਦਿਖਣੋ ਹਟ ਜਾਂਦਾ 

ਪਰ ਹੈਰਾਨ ਹੁੰਦਾ ਜਦ ਨਿੱਕੀ ਗੱਲ ਤੇ 
ਰੱਬ ਬਣਾਇਆ ਰੁਸ ਜਾਂਦਾ 
ਤਰਲੋ ਮੱਛੀ ਦਿਲ ਹੋ ਜਾਂਦਾ 
ਹੱਥਾਂ ਵਿੱਚ ਮੂੰਹ ਲੁਕਾਉਂਦਾ

ਫ਼ਿਰ ਹੋਲੀ ਹੋਲੀ ਗੁਮਿਆ ਆਪਾ 
ਚੁਪ ਚੁਪੀਤਾ ਕੋਲ ਆਉਂਦਾ 
ਅਰਸੇ ਤੋਂ ਖਾਮੋਸ਼ ਹੁੰਦਾ ਜੋ 
ਪਿਆਰ ਨਾਲ ਇੱਕ ਗੱਲ ਸਮਝਾਉਦਾ 

ਨਹੀਂ ਹੈ ਕੋਈ ਹਰ- ਦਮ ਦਾ ਸਾਥੀ 
ਦੁਨੀਆਂ ਵੱਲ ਜ਼ਰਾ ਮਾਰ ਝਾਤੀ 
ਮਨ ਹਰ ਇੱਕ ਦਾ ਵੈਰੀ ਹੈ 
ਹਰ ਇੱਕ ਅੰਦਰ ਮੈਂ ਮੇਰੀ ਹੈ

ਇਹ ਦੁਨੀਆਂ ਤੈਨੂੰ ਪਿੱਛੇ ਰੱਖ 
ਅੱਗੇ ਵਧਦੀ ਜਾ ਰਹੀ 
ਮਰ ਜਾਏਗਾ ਇਕ ਦਿਨ
ਤੇਰੀ ਹਰ ਦਿਨ ਘੱਟਦੀ ਜਾਅ ਰਹੀ

ਪਿਆਰ ਕਰ ਇਹ ਰੂਪ ਹੈ ਰੱਬ ਦਾ
ਪਰ ਆਪਾ ਤਾਂ ਬਚਾਇਆ ਕਰ 
ਆਜ਼ਾਦ ਰਹਿ ਮੁਰਗਾਬੀ ਵਾਂਗ
ਸੁੱਕੇ ਖੰਭਾਂ ਨਾਲ ਉੱਡ ਜਾਇਆਂ ਕਰ 

                         ਧਰਮਿੰਦਰ ਦਾਸ ਬਾਵਾ (ਜੋਤ)

ਆਜ਼ਾਦੀ ਮੈਂਨੂੰ ਹਰ ਚੀਜ਼ ਗੁਲਾਮ ਕਰ ਲੈਂਦੀ ਸੀ ਜਿਸਨੂੰ ਮੈਂ ਪਿਆਰ ਕਰਦਾ ਸੀ ਕਿਉਂਕਿ ਪਿਆਰ ਦਿਲੋਂ ਹੁੰਦਾ ਤੇ ਮੇਰੇ ਦਿਲ ਤੇ ਮੇਰਾ ਹੱਕ ਨਾ ਰਹਿੰਦਾ ਉਨ੍ਹਾਂ ਦਾ ਹੋ ਜਾਂਦਾ ਫ਼ਿਰ ਉਨ੍ਹਾਂ ਨੂੰ ਪਾਉਣ ਦੀ ਮਿਲਣ ਦੀ, ਖੁਸ਼ ਰੱਖਣ ਖਾਤਿਰ ਮੈਂ ਮਹਾਸਾਗਰਾਂ ਦੀ ਗਹਿਰਾਈ ਵਿੱਚ ਉਤਰ ਕੇ ਮੋਤੀ ਲੱਭ ਲਿਆਂਦਾ ਆਪਣੀ ਦੁਨੀਆਂ ਉਹਨਾਂ ਵਿੱਚ ਦੇਖਦਾ ਦੇਖਦਾ ਮੈਂ ਖੁਦ ਹੀ ਖੁਦ ਨੂੰ ਦਿਖਣੋ ਹਟ ਜਾਂਦਾ ਪਰ ਹੈਰਾਨ ਹੁੰਦਾ ਜਦ ਨਿੱਕੀ ਗੱਲ ਤੇ ਰੱਬ ਬਣਾਇਆ ਰੁਸ ਜਾਂਦਾ ਤਰਲੋ ਮੱਛੀ ਦਿਲ ਹੋ ਜਾਂਦਾ ਹੱਥਾਂ ਵਿੱਚ ਮੂੰਹ ਲੁਕਾਉਂਦਾ ਫ਼ਿਰ ਹੋਲੀ ਹੋਲੀ ਗੁਮਿਆ ਆਪਾ ਚੁਪ ਚੁਪੀਤਾ ਕੋਲ ਆਉਂਦਾ ਅਰਸੇ ਤੋਂ ਖਾਮੋਸ਼ ਹੁੰਦਾ ਜੋ ਪਿਆਰ ਨਾਲ ਇੱਕ ਗੱਲ ਸਮਝਾਉਦਾ ਨਹੀਂ ਹੈ ਕੋਈ ਹਰ- ਦਮ ਦਾ ਸਾਥੀ ਦੁਨੀਆਂ ਵੱਲ ਜ਼ਰਾ ਮਾਰ ਝਾਤੀ ਮਨ ਹਰ ਇੱਕ ਦਾ ਵੈਰੀ ਹੈ ਹਰ ਇੱਕ ਅੰਦਰ ਮੈਂ ਮੇਰੀ ਹੈ ਇਹ ਮਹਿਜ਼ ਇਕ ਝੂਠੀ ਦੁਨੀਆਂ ਕੱਲ ਹਰ ਕੋਈ ਰਾਖ ਦੀ ਡੇਰੀ ਹੈ ਕਰ ਰੋਸ਼ਨ ਸੋਚ ਤੇ ਦਿਲ ਨੂੰ ਤੂੰ ਹੈ ਕਿਸੇ ਦਾ ਗੁਲਾਮ ਨਹੀਂ ਖਾਸਮ-ਖਾਸ ਹੈਂ ਤੂੰ ਰਚਨਾ ਰੱਬ ਦੀ ਬੰਦਾ ਹੈ ਉਸਦਾ ਕੋਈ ਆਮ ਨਹੀਂ ਇਹ ਦੁਨੀਆਂ ਤੈਨੂੰ ਪਿੱਛੇ ਰੱਖ ਅੱਗੇ ਵਧਦੀ ਜਾ ਰਹੀ ਮਰ ਜਾਏਗਾ ਇਕ ਦਿਨ ਤੇਰੀ ਹਰ ਦਿਨ ਘੱਟਦੀ ਜਾਅ ਰਹੀ ਪਿਆਰ ਕਰ ਇਹ ਰੂਪ ਹੈ ਰੱਬ ਦਾ ਪਰ ਆਪਾ ਤਾਂ ਬਚਾਇਆ ਕਰ ਆਜ਼ਾਦ ਰਹਿ ਮੁਰਗਾਬੀ ਵਾਂਗ ਸੁੱਕੇ ਖੰਭਾਂ ਨਾਲ ਉੱਡ ਜਾਇਆਂ ਕਰ ਧਰਮਿੰਦਰ ਦਾਸ ਬਾਵਾ (ਜੋਤ)

#ਕਵਿਤਾ #Punjabi  ਆਜ਼ਾਦੀ

ਮੈਂਨੂੰ ਹਰ ਚੀਜ਼ ਗੁਲਾਮ ਕਰ ਲੈਂਦੀ ਸੀ 
ਜਿਸਨੂੰ ਮੈਂ ਪਿਆਰ ਕਰਦਾ ਸੀ 
ਕਿਉਂਕਿ ਪਿਆਰ ਦਿਲੋਂ ਹੁੰਦਾ 
ਤੇ ਮੇਰੇ ਦਿਲ ਤੇ ਮੇਰਾ ਹੱਕ ਨਾ ਰਹਿੰਦਾ 
ਉਨ੍ਹਾਂ ਦਾ ਹੋ ਜਾਂਦਾ 

ਫ਼ਿਰ ਉਨ੍ਹਾਂ ਨੂੰ ਪਾਉਣ ਦੀ 
ਮਿਲਣ ਦੀ, ਖੁਸ਼ ਰੱਖਣ ਖਾਤਿਰ 
ਮੈਂ ਮਹਾਸਾਗਰਾਂ ਦੀ ਗਹਿਰਾਈ 
ਵਿੱਚ ਉਤਰ ਕੇ ਮੋਤੀ ਲੱਭ ਲਿਆਂਦਾ 
ਆਪਣੀ ਦੁਨੀਆਂ ਉਹਨਾਂ ਵਿੱਚ ਦੇਖਦਾ ਦੇਖਦਾ 
ਮੈਂ ਖੁਦ ਹੀ ਖੁਦ ਨੂੰ ਦਿਖਣੋ ਹਟ ਜਾਂਦਾ 

ਪਰ ਹੈਰਾਨ ਹੁੰਦਾ ਜਦ ਨਿੱਕੀ ਗੱਲ ਤੇ 
ਰੱਬ ਬਣਾਇਆ ਰੁਸ ਜਾਂਦਾ 
ਤਰਲੋ ਮੱਛੀ ਦਿਲ ਹੋ ਜਾਂਦਾ 
ਹੱਥਾਂ ਵਿੱਚ ਮੂੰਹ ਲੁਕਾਉਂਦਾ

ਫ਼ਿਰ ਹੋਲੀ ਹੋਲੀ ਗੁਮਿਆ ਆਪਾ 
ਚੁਪ ਚੁਪੀਤਾ ਕੋਲ ਆਉਂਦਾ 
ਅਰਸੇ ਤੋਂ ਖਾਮੋਸ਼ ਹੁੰਦਾ ਜੋ 
ਪਿਆਰ ਨਾਲ ਇੱਕ ਗੱਲ ਸਮਝਾਉਦਾ 

ਨਹੀਂ ਹੈ ਕੋਈ ਹਰ- ਦਮ ਦਾ ਸਾਥੀ 
ਦੁਨੀਆਂ ਵੱਲ ਜ਼ਰਾ ਮਾਰ ਝਾਤੀ 
ਮਨ ਹਰ ਇੱਕ ਦਾ ਵੈਰੀ ਹੈ 
ਹਰ ਇੱਕ ਅੰਦਰ ਮੈਂ ਮੇਰੀ ਹੈ

ਇਹ ਮਹਿਜ਼ ਇਕ ਝੂਠੀ ਦੁਨੀਆਂ 
ਕੱਲ ਹਰ ਕੋਈ ਰਾਖ ਦੀ ਡੇਰੀ ਹੈ
ਕਰ ਰੋਸ਼ਨ ਸੋਚ ਤੇ ਦਿਲ ਨੂੰ 
ਤੂੰ ਹੈ ਕਿਸੇ ਦਾ ਗੁਲਾਮ ਨਹੀਂ
ਖਾਸਮ-ਖਾਸ ਹੈਂ ਤੂੰ ਰਚਨਾ ਰੱਬ ਦੀ
ਬੰਦਾ ਹੈ ਉਸਦਾ ਕੋਈ ਆਮ ਨਹੀਂ

ਇਹ ਦੁਨੀਆਂ ਤੈਨੂੰ ਪਿੱਛੇ ਰੱਖ 
ਅੱਗੇ ਵਧਦੀ ਜਾ ਰਹੀ 
ਮਰ ਜਾਏਗਾ ਇਕ ਦਿਨ
ਤੇਰੀ ਹਰ ਦਿਨ ਘੱਟਦੀ ਜਾਅ ਰਹੀ

ਪਿਆਰ ਕਰ ਇਹ ਰੂਪ ਹੈ ਰੱਬ ਦਾ
ਪਰ ਆਪਾ ਤਾਂ ਬਚਾਇਆ ਕਰ 
ਆਜ਼ਾਦ ਰਹਿ ਮੁਰਗਾਬੀ ਵਾਂਗ
ਸੁੱਕੇ ਖੰਭਾਂ ਨਾਲ ਉੱਡ ਜਾਇਆਂ ਕਰ 

                         ਧਰਮਿੰਦਰ ਦਾਸ ਬਾਵਾ (ਜੋਤ)

"ਆਜ਼ਾਦੀ " ਇਹ ਮੇਰੀ ਪਹਿਲੀ ਪੋਸਟ ਹੈ ਜੀ ਕਬੂਲ ਫਰਮਾ ਕਰਨਾ #Punjabi

6 Love

Trending Topic