ਰਵਿੰਦਰ ਸਿੰਘ (RAVI)

ਰਵਿੰਦਰ ਸਿੰਘ (RAVI) Lives in Kotdwara, Uttarakhand, India

मुसाफिर /सुख़नवर दिल के समंदर से हर्फ लेकर अल्फाज़ बना रहा हूं। लाखों टूटे हुए दिलों के लिए आवाज बना रहा हूं। 🇮🇳🇶🇦🇪🇺 instagram-ravi_padda_7855 पहली पुस्तक (दिल के जज्बात) link here⬇️

https://amzn.eu/d/fj9vyzl

  • Latest
  • Popular
  • Repost
  • Video

ਪਹੁੰਚੂ ਗੱਲ ਪਹਿਲਾਂ ਜਾਣ ਪਹਿਚਾਣ ਤੀਕਰ, ਫਿਰ ਪਹੁੰਚੂ ਦਿਲ ਦੀ ਗੱਲ ਜੁਬਾਨ ਤੀਕਰ। ਮਿਲ ਜਾਵੇਗਾ ਉਦੋਂ ਮੇਰੇ ਵੀ ਸਕੂਨ ਦਿਲ ਨੂੰ, ਜਦ ਪਹੁੰਚਾਂਗੇ ਅਸੀਂ ਆਪਣੀ ਜਾਨ ਤੀਕਰ। ਓਹਦਾ ਇਸ਼ਕ ਰੂਹ ਅੰਦਰ ਰਮਿਆਂ ਪਿਆ, ਇਸ਼ਕ ਨਹੀਂ ਝੂਠੇ ਖਤਾਂ ਤੇ ਬਿਆਨ ਤੀਕਰ। ਖੁੱਲੇ ਨੇ ਦਿਲ ਦੇ ਦਰਵਾਜੇ ਸਦਾ ਓਹਦੇ ਲਈ, ਪਹੁੰਚ ਜਾਵੇ ਸੁਨੇਹਾ ਉਸ ਮਹਿਮਾਨ ਤੀਕਰ। ਇਸ ਕਰਕੇ ਕਹੀ ਦਾ ਏ ਰੱਬ ਓਹਨੂੰ ਆਪਣਾ, ਇਸ਼ਕ ਦਾ ਦਰਜਾ ਮੇਰੇ ਲਈ ਈਮਾਨ ਤੀਕਰ। ©ਰਵਿੰਦਰ ਸਿੰਘ (RAVI)

 ਪਹੁੰਚੂ ਗੱਲ ਪਹਿਲਾਂ ਜਾਣ ਪਹਿਚਾਣ ਤੀਕਰ,
ਫਿਰ ਪਹੁੰਚੂ ਦਿਲ ਦੀ ਗੱਲ ਜੁਬਾਨ ਤੀਕਰ।

ਮਿਲ ਜਾਵੇਗਾ ਉਦੋਂ ਮੇਰੇ ਵੀ ਸਕੂਨ ਦਿਲ ਨੂੰ,
 ਜਦ ਪਹੁੰਚਾਂਗੇ ਅਸੀਂ ਆਪਣੀ ਜਾਨ ਤੀਕਰ।

ਓਹਦਾ ਇਸ਼ਕ ਰੂਹ ਅੰਦਰ ਰਮਿਆਂ ਪਿਆ,
 ਇਸ਼ਕ ਨਹੀਂ ਝੂਠੇ ਖਤਾਂ ਤੇ ਬਿਆਨ ਤੀਕਰ।

ਖੁੱਲੇ ਨੇ ਦਿਲ ਦੇ ਦਰਵਾਜੇ ਸਦਾ ਓਹਦੇ ਲਈ,
ਪਹੁੰਚ ਜਾਵੇ ਸੁਨੇਹਾ ਉਸ ਮਹਿਮਾਨ ਤੀਕਰ।

ਇਸ ਕਰਕੇ ਕਹੀ ਦਾ ਏ ਰੱਬ ਓਹਨੂੰ ਆਪਣਾ,
 ਇਸ਼ਕ ਦਾ ਦਰਜਾ ਮੇਰੇ ਲਈ ਈਮਾਨ ਤੀਕਰ।

©ਰਵਿੰਦਰ ਸਿੰਘ (RAVI)

ਪਹੁੰਚੂ ਗੱਲ ਪਹਿਲਾਂ ਜਾਣ ਪਹਿਚਾਣ ਤੀਕਰ, ਫਿਰ ਪਹੁੰਚੂ ਦਿਲ ਦੀ ਗੱਲ ਜੁਬਾਨ ਤੀਕਰ। ਮਿਲ ਜਾਵੇਗਾ ਉਦੋਂ ਮੇਰੇ ਵੀ ਸਕੂਨ ਦਿਲ ਨੂੰ, ਜਦ ਪਹੁੰਚਾਂਗੇ ਅਸੀਂ ਆਪਣੀ ਜਾਨ ਤੀਕਰ। ਓਹਦਾ ਇਸ਼ਕ ਰੂਹ ਅੰਦਰ ਰਮਿਆਂ ਪਿਆ, ਇਸ਼ਕ ਨਹੀਂ ਝੂਠੇ ਖਤਾਂ ਤੇ ਬਿਆਨ ਤੀਕਰ। ਖੁੱਲੇ ਨੇ ਦਿਲ ਦੇ ਦਰਵਾਜੇ ਸਦਾ ਓਹਦੇ ਲਈ, ਪਹੁੰਚ ਜਾਵੇ ਸੁਨੇਹਾ ਉਸ ਮਹਿਮਾਨ ਤੀਕਰ। ਇਸ ਕਰਕੇ ਕਹੀ ਦਾ ਏ ਰੱਬ ਓਹਨੂੰ ਆਪਣਾ, ਇਸ਼ਕ ਦਾ ਦਰਜਾ ਮੇਰੇ ਲਈ ਈਮਾਨ ਤੀਕਰ। ©ਰਵਿੰਦਰ ਸਿੰਘ (RAVI)

15 Love

ਮੇਰੇ ਉੱਤੇ ਪਿਆ ਏ ਜਾਲ ਤੇਰੀਆਂ ਅੱਖੀਆਂ ਦਾ, ਮੈਂ ਇਸ਼ਕ ਲਿਆ ਏ ਪਾਲ ਤੇਰੀਆਂ ਅੱਖੀਆਂ ਦਾ। ਤੇਰੀ ਇਸ਼ਕ ਸਲਾਖਾਂ ਵਿੱਚ ਅਸੀਂ ਤਾਂ ਕੈਦ ਹੋ ਗਏ, ਸਮਝ ਆਉਂਦਾ ਨੀ ਸੁਰਤਾਲ ਤੇਰੀਆਂ ਅੱਖੀਆਂ ਦਾ। ਕੋਈ ਦੁੱਖ ਵੀ ਤੈਨੂੰ ਛੋਹ ਨਾ ਲਵੇ ਕਦੇ ਗਲਤੀ ਨਾਲ, ਇਸ ਕਰਕੇ ਪੜਦਾ ਹਾਂ ਹਾਲ ਤੇਰੀਆਂ ਅੱਖੀਆਂ ਦਾ। ਸੱਜਣਾ ਨਜ਼ਰ ਨਾ ਕਿਧਰੇ ਤੈਨੂੰ ਕਿਸੇ ਦੀ ਲੱਗ ਜਾਵੇ, ਬਣ ਕੇ ਸੁਰਮਾ ਰੱਖਾਂ ਖਿਆਲ ਤੇਰੀਆਂ ਅੱਖੀਆਂ ਦਾ। ਵਜਹਾ ਬਣਕੇ ਰਹਾਂ ਤੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਦੀ, ਹਰ ਇੱਕ ਸੁਪਨਾ ਰੱਖਾਂ ਸੰਭਾਲ ਤੇਰੀਆਂ ਅੱਖੀਆਂ ਦਾ। ©ਰਵਿੰਦਰ ਸਿੰਘ (RAVI)

#Beautiful_Eyes  ਮੇਰੇ ਉੱਤੇ ਪਿਆ ਏ ਜਾਲ ਤੇਰੀਆਂ ਅੱਖੀਆਂ ਦਾ,
ਮੈਂ ਇਸ਼ਕ ਲਿਆ ਏ ਪਾਲ ਤੇਰੀਆਂ ਅੱਖੀਆਂ ਦਾ।

ਤੇਰੀ ਇਸ਼ਕ ਸਲਾਖਾਂ ਵਿੱਚ ਅਸੀਂ ਤਾਂ ਕੈਦ ਹੋ ਗਏ,
 ਸਮਝ ਆਉਂਦਾ ਨੀ ਸੁਰਤਾਲ ਤੇਰੀਆਂ ਅੱਖੀਆਂ ਦਾ।

ਕੋਈ ਦੁੱਖ ਵੀ ਤੈਨੂੰ ਛੋਹ ਨਾ ਲਵੇ ਕਦੇ ਗਲਤੀ ਨਾਲ,
ਇਸ ਕਰਕੇ ਪੜਦਾ ਹਾਂ ਹਾਲ ਤੇਰੀਆਂ ਅੱਖੀਆਂ ਦਾ।

ਸੱਜਣਾ ਨਜ਼ਰ ਨਾ ਕਿਧਰੇ ਤੈਨੂੰ ਕਿਸੇ ਦੀ ਲੱਗ ਜਾਵੇ,
ਬਣ ਕੇ ਸੁਰਮਾ ਰੱਖਾਂ ਖਿਆਲ ਤੇਰੀਆਂ ਅੱਖੀਆਂ ਦਾ।

ਵਜਹਾ ਬਣਕੇ ਰਹਾਂ ਤੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਦੀ,
ਹਰ ਇੱਕ ਸੁਪਨਾ ਰੱਖਾਂ ਸੰਭਾਲ ਤੇਰੀਆਂ ਅੱਖੀਆਂ ਦਾ।

©ਰਵਿੰਦਰ ਸਿੰਘ (RAVI)

पहले था तुम्हारे ना होने का ग़म, अब है तुम्हारे दूर जाने का ग़म। तेरी मौजूदगी में कितने खुश थे, तुमसे बिछड़कर है रोने का ग़म। यादें तेरे संग बिताई थी मिल के, कंधों पर है उनको ढोने का ग़म। सिमट कर रोता हूं जहां रात भर, कमरा ही जाने उस कोने का ग़म। ग़म से पुराना कोई वास्ता है मेरा, इसे है शायद मुझे खोने का ग़म। ग़म तो पहले भी थे जिंदगी में कई, उम्र भर रहेगा तेरे ना होने का ग़म। ©ਰਵਿੰਦਰ ਸਿੰਘ (RAVI)

#Light  पहले था तुम्हारे ना होने का ग़म,
अब है  तुम्हारे दूर जाने का  ग़म।

तेरी मौजूदगी में कितने खुश थे,
तुमसे बिछड़कर है रोने का ग़म।

यादें तेरे संग बिताई थी मिल के,
कंधों पर है उनको ढोने का ग़म।

सिमट कर रोता हूं जहां रात भर,
कमरा ही जाने उस कोने का ग़म।

 ग़म से पुराना कोई वास्ता है मेरा,
इसे है शायद मुझे खोने का ग़म।

ग़म तो पहले भी थे जिंदगी में कई,
उम्र भर रहेगा तेरे ना होने का ग़म।

©ਰਵਿੰਦਰ ਸਿੰਘ (RAVI)

#Light

13 Love

दिल मुसाफिर को रहने का ठिकाना चाहिए, जीने के लिए एक छोटा सा बहाना चाहिए। चाहिए हमको भी कोई जो अपना कहे हमें, मतलब हमको भी कोई ऐसा दीवाना चाहिए। जिसके साथ होने से हो जिंदगी मुकम्मल मेरी, जिंदगी में शख़्स कोई ऐसा तो आना चाहिए। मैं ढूंढता हूं जिसको इस दुनिया की भीड़ में, कदम उसको भी तो मेरी तरफ बढ़ाना चाहिए। तन्हा नहीं गुजरेगी जिंदगी एक दूजे के बिना, साथ मिलकर हमको रिश्ता निभाना चाहिए। ©ਰਵਿੰਦਰ ਸਿੰਘ (RAVI)

#sugarcandy  दिल मुसाफिर को रहने का ठिकाना चाहिए,
जीने के लिए एक छोटा सा बहाना चाहिए।

चाहिए हमको भी कोई जो अपना कहे हमें,
मतलब हमको भी कोई ऐसा दीवाना चाहिए।

जिसके साथ होने से हो जिंदगी मुकम्मल मेरी,
जिंदगी में शख़्स कोई ऐसा तो आना चाहिए।

मैं ढूंढता हूं जिसको इस दुनिया की भीड़ में,
कदम उसको भी तो मेरी तरफ बढ़ाना चाहिए।

तन्हा नहीं गुजरेगी जिंदगी एक दूजे के बिना,
 साथ मिलकर हमको रिश्ता निभाना चाहिए।

©ਰਵਿੰਦਰ ਸਿੰਘ (RAVI)

#sugarcandy

13 Love

Love Shayari in Hindi ਕੋਈ ਆਖੋ ਓਹਨੁ ਘਰੋਂ ਨਿਕਲਿਆ ਕਰੇ ਨਜ਼ਰ ਉਤਾਰ ਕੇ, ਯਾਰ ਚੁੱਲੇ ਦੇ ਵਿੱਚ ਸੁੱਟ ਆਇਆ ਕਰੇ ਦੋ ਮਿਰਚਾਂ ਵਾਰ ਕੇ। ਮੈਂ ਆਖੀ ਜਾਨਾ ਉਸ ਕਮਲੀ ਨੇ ਖੁਦ ਨੂੰ ਹੀ ਨਜ਼ਰ ਲਾ ਲੈਣੀ, ਸੀਸੇ ਨਾਲ ਗੱਲਾਂ ਕਰਦੀ ਰਹਿੰਦੀ ਏ ਖੁਦ ਨੂੰ ਸੱਜ ਸਵਾਰ ਕੇ। ਸ਼ੇਰ ਲਿਖ ਕੇ ਬੜੇ ਭੇਜੇ ਖਤ ਓਹਨੂੰ ਨਾਲੇ ਦਿਲ ਬਣਾ ਬਣਾ ਕੇ, ਬੜੇ ਅੜਬ ਸੁਭਾਅ ਦੀ ਰੱਖ ਦੇਂਦੀ ਸਭ ਕੁਝ ਪਾੜ ਖਿਲਾਰ ਕੇ। ਪਹਿਲੀ ਤਕਣੀ ਵਿੱਚ ਅੱਖਾਂ ਰਾਹੀਂ ਲੈ ਗਈ ਮੇਰੇ ਦਿਲ ਅੰਦਰ, ਮੇਰੀ ਧੁੰਦਲੀ ਜ਼ਿੰਦਗੀ ਨੂੰ ਰੱਖ ਤਾ ਉਹਦੇ ਇਸ਼ਕ ਨੇ ਨਿਖਾਰ ਕੇ। ਹੋ ਜਾਵੇਗਾ ਅਹਿਸਾਸ ਉਸ ਨੂੰ ਵੀ ਮੇਰੀ ਸੱਚੀ ਸੁੱਚੀ ਮੁਹੱਬਤ ਦਾ, ਭੇਜੇਗੀ ਖਤ ਹਾਂ ਦਾ ਲਿਖ ਕੇ ਮੁਹੱਬਤ ਨੂੰ ਦਿਲ ਦੇ ਵਿੱਚ ਧਾਰ ਕੇ। ਉਦੋਂ ਤੱਕ ਸਫਰ ਜ਼ਿੰਦਗੀ ਦਾ ਉਹਦੇ ਬਿਨਾਂ ਅਧੂਰਾ ਹੀ ਰਹੇਗਾ, ਮਾਂ ਪਿੰਦੀ ਨੀ ਸਾਡੇ ਦੋਹਾਂ ਦੇ ਸਿਰ ਉਤੋਂ ਜਦ ਤਕ ਪਾਣੀ ਵਾਰ ਕੇ। ©ਰਵਿੰਦਰ ਸਿੰਘ (RAVI)

 Love Shayari in Hindi ਕੋਈ ਆਖੋ ਓਹਨੁ ਘਰੋਂ ਨਿਕਲਿਆ ਕਰੇ ਨਜ਼ਰ ਉਤਾਰ ਕੇ,
ਯਾਰ ਚੁੱਲੇ ਦੇ ਵਿੱਚ ਸੁੱਟ ਆਇਆ ਕਰੇ ਦੋ ਮਿਰਚਾਂ ਵਾਰ ਕੇ।

ਮੈਂ ਆਖੀ ਜਾਨਾ ਉਸ ਕਮਲੀ ਨੇ ਖੁਦ ਨੂੰ ਹੀ ਨਜ਼ਰ ਲਾ ਲੈਣੀ,
ਸੀਸੇ ਨਾਲ ਗੱਲਾਂ ਕਰਦੀ ਰਹਿੰਦੀ ਏ ਖੁਦ ਨੂੰ ਸੱਜ ਸਵਾਰ ਕੇ।

ਸ਼ੇਰ ਲਿਖ ਕੇ ਬੜੇ ਭੇਜੇ ਖਤ ਓਹਨੂੰ ਨਾਲੇ ਦਿਲ ਬਣਾ ਬਣਾ ਕੇ,
ਬੜੇ ਅੜਬ ਸੁਭਾਅ ਦੀ ਰੱਖ ਦੇਂਦੀ ਸਭ ਕੁਝ ਪਾੜ ਖਿਲਾਰ ਕੇ।

ਪਹਿਲੀ ਤਕਣੀ ਵਿੱਚ ਅੱਖਾਂ ਰਾਹੀਂ ਲੈ ਗਈ ਮੇਰੇ ਦਿਲ ਅੰਦਰ,
ਮੇਰੀ ਧੁੰਦਲੀ ਜ਼ਿੰਦਗੀ ਨੂੰ ਰੱਖ ਤਾ ਉਹਦੇ ਇਸ਼ਕ ਨੇ ਨਿਖਾਰ ਕੇ।

ਹੋ ਜਾਵੇਗਾ ਅਹਿਸਾਸ ਉਸ ਨੂੰ ਵੀ ਮੇਰੀ ਸੱਚੀ ਸੁੱਚੀ ਮੁਹੱਬਤ ਦਾ,
 ਭੇਜੇਗੀ ਖਤ ਹਾਂ ਦਾ ਲਿਖ ਕੇ ਮੁਹੱਬਤ ਨੂੰ ਦਿਲ ਦੇ ਵਿੱਚ ਧਾਰ ਕੇ।

ਉਦੋਂ ਤੱਕ ਸਫਰ ਜ਼ਿੰਦਗੀ ਦਾ ਉਹਦੇ ਬਿਨਾਂ ਅਧੂਰਾ ਹੀ ਰਹੇਗਾ,
ਮਾਂ ਪਿੰਦੀ ਨੀ ਸਾਡੇ ਦੋਹਾਂ ਦੇ ਸਿਰ ਉਤੋਂ ਜਦ ਤਕ ਪਾਣੀ ਵਾਰ ਕੇ।

©ਰਵਿੰਦਰ ਸਿੰਘ (RAVI)

Love Shayari in Hindi ਕੋਈ ਆਖੋ ਓਹਨੁ ਘਰੋਂ ਨਿਕਲਿਆ ਕਰੇ ਨਜ਼ਰ ਉਤਾਰ ਕੇ, ਯਾਰ ਚੁੱਲੇ ਦੇ ਵਿੱਚ ਸੁੱਟ ਆਇਆ ਕਰੇ ਦੋ ਮਿਰਚਾਂ ਵਾਰ ਕੇ। ਮੈਂ ਆਖੀ ਜਾਨਾ ਉਸ ਕਮਲੀ ਨੇ ਖੁਦ ਨੂੰ ਹੀ ਨਜ਼ਰ ਲਾ ਲੈਣੀ, ਸੀਸੇ ਨਾਲ ਗੱਲਾਂ ਕਰਦੀ ਰਹਿੰਦੀ ਏ ਖੁਦ ਨੂੰ ਸੱਜ ਸਵਾਰ ਕੇ। ਸ਼ੇਰ ਲਿਖ ਕੇ ਬੜੇ ਭੇਜੇ ਖਤ ਓਹਨੂੰ ਨਾਲੇ ਦਿਲ ਬਣਾ ਬਣਾ ਕੇ, ਬੜੇ ਅੜਬ ਸੁਭਾਅ ਦੀ ਰੱਖ ਦੇਂਦੀ ਸਭ ਕੁਝ ਪਾੜ ਖਿਲਾਰ ਕੇ। ਪਹਿਲੀ ਤਕਣੀ ਵਿੱਚ ਅੱਖਾਂ ਰਾਹੀਂ ਲੈ ਗਈ ਮੇਰੇ ਦਿਲ ਅੰਦਰ, ਮੇਰੀ ਧੁੰਦਲੀ ਜ਼ਿੰਦਗੀ ਨੂੰ ਰੱਖ ਤਾ ਉਹਦੇ ਇਸ਼ਕ ਨੇ ਨਿਖਾਰ ਕੇ। ਹੋ ਜਾਵੇਗਾ ਅਹਿਸਾਸ ਉਸ ਨੂੰ ਵੀ ਮੇਰੀ ਸੱਚੀ ਸੁੱਚੀ ਮੁਹੱਬਤ ਦਾ, ਭੇਜੇਗੀ ਖਤ ਹਾਂ ਦਾ ਲਿਖ ਕੇ ਮੁਹੱਬਤ ਨੂੰ ਦਿਲ ਦੇ ਵਿੱਚ ਧਾਰ ਕੇ। ਉਦੋਂ ਤੱਕ ਸਫਰ ਜ਼ਿੰਦਗੀ ਦਾ ਉਹਦੇ ਬਿਨਾਂ ਅਧੂਰਾ ਹੀ ਰਹੇਗਾ, ਮਾਂ ਪਿੰਦੀ ਨੀ ਸਾਡੇ ਦੋਹਾਂ ਦੇ ਸਿਰ ਉਤੋਂ ਜਦ ਤਕ ਪਾਣੀ ਵਾਰ ਕੇ। ©ਰਵਿੰਦਰ ਸਿੰਘ (RAVI)

13 Love

ਮੇਰਾ ਪਿਆਰ ਹੈ ਕਿਹਦੇ ਹਿੱਸੇ ਕਿਹਦਾ ਪਿਆਰ ਹੈ ਮੇਰੇ ਹਿੱਸੇ, ਹਿੱਸਿਆਂ ਵਿੱਚ ਵੰਡੀ ਜ਼ਿੰਦਗੀ ਕੁਝ ਉਹਦੇ ਨੇ ਕੁਝ ਮੇਰੇ ਹਿੱਸੇ, ਸੁਖ ਦੁਖ ਸਾਡੀ ਜ਼ਿੰਦਗੀ ਦੇ, ਆ ਜਾਣੇ ਇੱਕ ਦੂਜੇ ਦੇ ਹਿੱਸੇ, ਦੋ ਰੂਹਾਂ ਨੇ ਮਿਲ ਜਾਣਾ ਜਦ ਪੂਰੇ ਹੋਣਗੇ ਉਦੋਂ ਅਧੂਰੇ ਕਿੱਸੇ, ©ਰਵਿੰਦਰ ਸਿੰਘ (RAVI)

#pyaar  ਮੇਰਾ ਪਿਆਰ ਹੈ ਕਿਹਦੇ ਹਿੱਸੇ
ਕਿਹਦਾ ਪਿਆਰ ਹੈ ਮੇਰੇ ਹਿੱਸੇ,

ਹਿੱਸਿਆਂ ਵਿੱਚ ਵੰਡੀ ਜ਼ਿੰਦਗੀ
ਕੁਝ ਉਹਦੇ ਨੇ ਕੁਝ ਮੇਰੇ ਹਿੱਸੇ,

ਸੁਖ ਦੁਖ ਸਾਡੀ ਜ਼ਿੰਦਗੀ ਦੇ,
ਆ ਜਾਣੇ ਇੱਕ ਦੂਜੇ ਦੇ ਹਿੱਸੇ,

ਦੋ ਰੂਹਾਂ ਨੇ ਮਿਲ ਜਾਣਾ  ਜਦ
ਪੂਰੇ ਹੋਣਗੇ ਉਦੋਂ ਅਧੂਰੇ ਕਿੱਸੇ,

©ਰਵਿੰਦਰ ਸਿੰਘ (RAVI)

#pyaar

11 Love

Trending Topic