Padda Js Lyrics

Padda Js Lyrics

"ਮੈਂ ਟੁੱਟਿਆ ਸ਼ਾਇਰ ਦੇ, ਤੂੰ ਕੋਲ ਨਾ ਬਹਿ ਜਾਵੀ,,"ਮੈਂ ਸ਼ਾਹ ਵਿਰੋਲਦਾ ਫਿਰਦਾ ਹਾਂ,,"ਤੂੰ ਜਾਨ ਨਾ ਕੱਢ ਕੇ ਲੈ ਜਾਵੀ..."ਲੋਕਾਂ ਦੀਆਂ ਗੱਲਾਂ ਸੁਣ-ਸੁਣ ਕੇ,"ਨਾਂ ਇਸ਼ਕ ਦੁਬਾਰਾ ਛੇੜ ਲਈ,, "ਕਦੇ ਮਿੱਟਦੀ ਸੱਜਣਾ ਹੁੰਦੀ ਨਾ, ਏਹਨਾ 'ਰਿਸ਼ਤਿਆਂ' ਵਿੱਚ,ਤੜੇਰ ਪਈ... "ਰੀਝਾਂ ਦੀਆ ਕੰਧਾਂ ਖੁਰੀਆਂ ਨੇ,, "ਐਵੇ ਡਿੱਗ ਪੈਣਾ ਜਜ਼ਬਾਤਾਂ ਨੇ,,"ਮੈਂ ਪੀੜ੍ਹਾ ਬੜੀਆਂ ਜਰੀਆ ਨੇ,,ਨਾਂ ਬਦਲਣਾ ਏਹ ਹਾਲਾਤਾਂ ਨੇ.... "ਤੂੰ ਮੁੜ ਨਾਂ ਫ਼ੇਰਾ ਪਾ ਜਾਵੀਂ"",,,, """ਮੈਂ ਟੁੱਟਿਆ ਸ਼ਾਇਰ ਦੇ, "ਤੂੰ ਕੋਲ ਨਾ ਬਹਿ ਜਾਵੀ,, "ਮੈਂ ਸ਼ਾਹ ਵਿਰੋਲਦਾ ਫਿਰਦਾ ਹਾਂ,,, "ਤੂੰ ਜਾਨ ਨਾ ਕੱਢ ਕੇ ਲੈ ਜਾਵੀ...."ਤੂੰ ਜਾਨ ਨਾ ਕੱਢ ਕੇ ਲੈ ਜਾਵੀ...."Paddajelly06ਸ਼ਾਇਰ

  • Latest
  • Popular
  • Video

(India Situation's ) 1>India Needs Oxygen. 2>Every 4 Minutes, a Person Dies By Covid-19. 3>Crematorium & Burials are Running Out Of Space. 4>You Can Save Precious Lives. 5>"Khalsa Aid" Providing Oxygen Concentrators. "Hurry, Save a Life!' "Please Support & Donate" ©Padda Js Lyrics

#India  (India Situation's )
1>India Needs Oxygen.
2>Every 4 Minutes, a Person Dies By Covid-19.
3>Crematorium & Burials are Running Out Of Space.
4>You Can Save Precious Lives.
5>"Khalsa Aid" Providing Oxygen Concentrators.
"Hurry, Save a Life!'
"Please Support & Donate"

©Padda Js Lyrics

#India situation. Needs Oxygen 🙏

7 Love

#SpanishLove   "ਉੱਜੜੇ ਸੁਪਨੇ "

ਉੱਜੜੇ ਸੁਪਨੇ #SpanishLove

49 View

''ਵਖ਼ਤ ਦੀ ਮਾਰ ਵਿਚ ਲੱਖਾਂ ਹੀ ਤੂਫ਼ਾਨ ਛੁੱਪੇ ਹੁੰਦੇ ਨੇ,ਜਿਸ ਦਿਨ ਉਹ ਤੇਰੀ ਜ਼ਿੰਦਗੀ ਵਿੱਚ ਵੀ ਆਇਆ,ਤਾਂ ਤੂੰ ਖ਼ੁਦ ਜਾਣ ਜਾਏਗੀ ''ਬਰਬਾਦੀ" ਕਿਸਨੂੰ ਕਹਿੰਦੇ ਨੇਂ" ✍️@dhoora shayar R&J

#solitary  ''ਵਖ਼ਤ ਦੀ ਮਾਰ ਵਿਚ ਲੱਖਾਂ ਹੀ ਤੂਫ਼ਾਨ ਛੁੱਪੇ ਹੁੰਦੇ ਨੇ,ਜਿਸ ਦਿਨ ਉਹ ਤੇਰੀ ਜ਼ਿੰਦਗੀ ਵਿੱਚ ਵੀ ਆਇਆ,ਤਾਂ ਤੂੰ ਖ਼ੁਦ ਜਾਣ ਜਾਏਗੀ ''ਬਰਬਾਦੀ" ਕਿਸਨੂੰ ਕਹਿੰਦੇ ਨੇਂ"



                  ✍️@dhoora shayar R&J

ਵਖ਼ਤ ਦੀ ਮਾਰ @dhoora shayar @Paddajelly #solitary

10 Love

(ਮੇਰੇ ਜਨਮਦਿਨ ਤੇ ਵਿਚਾਰ)(My birthday Thought) ਤੇਰੇ ਮੇਰੇ ਨਾਮ ਵਿੱਚ ਹੀ ਆਪਾ ਇੱਕ ਦੂਜੇ ਦੇ ਹਾਂ, ਫਿਰ ਮੈ ਕਿਵੇਂ ਮੰਨ ਲਵਾ ਕੇ ਤੂੰ ਮੇਰੇ ਤੋਂ ਦੂਰ ਹਾਂ ਅਸੀ ਇਸ ਜਨਮ ਤਾਂ ਕੀ ਅਗਲੇ ਹਰ ਜਨਮ ਲਈ ਇੱਕ ਦੂਜੇ ਦੇ ਪਹਿਲਾ ਹੀ ਹੋ ਚੁੱਕੇ ਹਾਂ, ਫਿਰ ਮੈ ਕਿਵੇਂ ਮੰਨ ਲਵਾ ਕੇ ਅਸੀ ਵਿੱਛੜ ਚੁੱਕੇ ਹਾਂ " ਮੇਰੀ ਜ਼ਿੰਦਗੀ ਦੇ ਦਰਵਾਜੇ ਤੂੰ ਖੋਲ੍ਹੇ ਸੀ, ਤੇ ਉਹ ਹਮੇਸ਼ਾ ਖੁੱਲ੍ਹੇ ਰਹਿਣਗੇ, ਸਿਰਫ਼ ਤੇਰੇ ਲਈ'. 'ਕੀ ਹੋਇਆ ਜੇਕਰ ਤੂੰ ਰਾਹ ਵੱਖ ਕਰ ਲਏ ਨੇ,ਮੇਰੇ ਚਾਅ ਤੇਰੇ ਲਈ ਆਪਣਾ ਹਾਸਾ ਜ਼ਿੰਦਗੀ ਭਰ ਲਈ ਭੁੱਲੇ ਰਹਿਣਗੇ,ਇਹ ਦਰਵਾਜੇ ਤੇਰੇ ਲਈ ਸੀ,ਤੇ ਤੇਰੇ ਲਈ ਹਮੇਸ਼ਾ ਖੁੱਲ੍ਹੇ ਰਹਿਣਗੇ. """ਤੇਰਾ ਪਿਆਰ ਇਬਾਦਤ ਹੈ, ਜੋ ਅੱਜ ਵੀ ਕਰਦਾ ਹਾਂ,,, ਫਿਰ ਏਸ ਸਾਲ ਖ਼ੁਦ ਦੇ ਜਨਮਦਿਨ ਤੇ 'ਮੈ ਤੈਨੂੰ ਜ਼ਿੰਦਗੀ ਹਰਦਾ ਹਾਂ"ਫਿਰ ਮੈਂ ਤੈਨੂੰ ਜ਼ਿੰਦਗੀ ਹਰਦਾ ਹਾਂ'''''@ਤੇਰਾ ਅਧੂਰਾ ਸ਼ਾਇਰ "ਅੱਜ ਦੇ ਦਿਨ ਵਿੱਛੜੇ ਵੀ ਏਦਾਂ ਸੀ, ਜਿਓ ਧਰਤੀ ਤੇ ਆਸਮਾਂ" ਦੂਰ ਏਨੀ ਜਾ ਡਿੱਗੇ ਹਾਂ, ਜਿਓ ਧਰਤੀ ਤੇ ਆਸਮਾਂ' "ਹੋ ਨਾ ਸਕਿਆ ਪੂਰਾ ਨੀਂ, ਮੇਰਾ ਰਹਿ ਗਇਆ ਇਸ਼ਕ ਅਧੂਰਾ ਨੀ" ਤੂੰ ਸਾਥ ਅਧੂਰਾ ਛੱਡ ਗਈ ਸੀ "ਮਜਬੂਰੀ ਕਹਿ ਅਧਵਾਟੇ ਜ਼ਿੰਦਗੀ,ਛੱਡ ਵੈਰ ਪੁਰਾਣਾ ਕੱਢ ਗਈ ਸੀ'' @@khri- S@@h R&J

#LostTracks #my  (ਮੇਰੇ ਜਨਮਦਿਨ ਤੇ ਵਿਚਾਰ)(My birthday Thought)
ਤੇਰੇ ਮੇਰੇ ਨਾਮ ਵਿੱਚ ਹੀ ਆਪਾ ਇੱਕ ਦੂਜੇ ਦੇ ਹਾਂ, ਫਿਰ ਮੈ ਕਿਵੇਂ ਮੰਨ ਲਵਾ ਕੇ ਤੂੰ ਮੇਰੇ ਤੋਂ  ਦੂਰ ਹਾਂ 
ਅਸੀ ਇਸ ਜਨਮ ਤਾਂ ਕੀ ਅਗਲੇ ਹਰ ਜਨਮ ਲਈ ਇੱਕ ਦੂਜੇ ਦੇ ਪਹਿਲਾ ਹੀ  ਹੋ ਚੁੱਕੇ ਹਾਂ, ਫਿਰ ਮੈ ਕਿਵੇਂ ਮੰਨ ਲਵਾ ਕੇ ਅਸੀ ਵਿੱਛੜ ਚੁੱਕੇ ਹਾਂ 


" ਮੇਰੀ ਜ਼ਿੰਦਗੀ ਦੇ ਦਰਵਾਜੇ ਤੂੰ ਖੋਲ੍ਹੇ ਸੀ, ਤੇ ਉਹ ਹਮੇਸ਼ਾ ਖੁੱਲ੍ਹੇ ਰਹਿਣਗੇ, ਸਿਰਫ਼ ਤੇਰੇ ਲਈ'. 
'ਕੀ ਹੋਇਆ ਜੇਕਰ ਤੂੰ ਰਾਹ ਵੱਖ ਕਰ ਲਏ ਨੇ,ਮੇਰੇ ਚਾਅ ਤੇਰੇ ਲਈ ਆਪਣਾ ਹਾਸਾ ਜ਼ਿੰਦਗੀ ਭਰ ਲਈ ਭੁੱਲੇ ਰਹਿਣਗੇ,ਇਹ ਦਰਵਾਜੇ ਤੇਰੇ ਲਈ ਸੀ,ਤੇ ਤੇਰੇ ਲਈ ਹਮੇਸ਼ਾ ਖੁੱਲ੍ਹੇ ਰਹਿਣਗੇ.



"""ਤੇਰਾ ਪਿਆਰ ਇਬਾਦਤ ਹੈ, ਜੋ ਅੱਜ ਵੀ ਕਰਦਾ ਹਾਂ,,, ਫਿਰ ਏਸ ਸਾਲ ਖ਼ੁਦ ਦੇ ਜਨਮਦਿਨ ਤੇ 'ਮੈ ਤੈਨੂੰ ਜ਼ਿੰਦਗੀ ਹਰਦਾ ਹਾਂ"ਫਿਰ ਮੈਂ ਤੈਨੂੰ ਜ਼ਿੰਦਗੀ ਹਰਦਾ ਹਾਂ'''''@ਤੇਰਾ ਅਧੂਰਾ ਸ਼ਾਇਰ 
"ਅੱਜ ਦੇ ਦਿਨ ਵਿੱਛੜੇ ਵੀ ਏਦਾਂ ਸੀ, ਜਿਓ ਧਰਤੀ ਤੇ ਆਸਮਾਂ"
ਦੂਰ ਏਨੀ ਜਾ ਡਿੱਗੇ ਹਾਂ, ਜਿਓ ਧਰਤੀ ਤੇ ਆਸਮਾਂ'

"ਹੋ ਨਾ ਸਕਿਆ ਪੂਰਾ ਨੀਂ, ਮੇਰਾ ਰਹਿ ਗਇਆ ਇਸ਼ਕ ਅਧੂਰਾ ਨੀ"
ਤੂੰ ਸਾਥ ਅਧੂਰਾ ਛੱਡ ਗਈ ਸੀ 
"ਮਜਬੂਰੀ ਕਹਿ ਅਧਵਾਟੇ ਜ਼ਿੰਦਗੀ,ਛੱਡ ਵੈਰ ਪੁਰਾਣਾ ਕੱਢ ਗਈ ਸੀ''
@@khri- S@@h R&J

#my birthday #LostTracks

11 Love

🙏🏻ਕਿਸ਼ਾਨ ਮਜਦੂਰ ਏਕਤਾ ਜਿੰਦਾਬਾਦ🙏🏻 ਅੱਜ ਸਭ ਨੂੰ ਲੋੜ ਹੈ ਮੇਰਾ ਕਿਤਾਬਾਂ ਵਿੱਚ ਪੜਿਆ ਤੇ ਮੇਰੇ ਖੁਵਾਬਾ ਦਾ ਪੁਰਾਣੇ ਪੂਰੇ ਪੰਜਾਬ ਦੀ ਹਕੀਕਤ ਬਿਆਨ ਕਰਨ ਦੀ!"ਓਹ ਸਿੱਖ ਰਾਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਜਿਸ ਵਿੱਚ ਕਦੇ ਕਿਸ਼ਾਨ ਮਜਦੂਰ ਨਾਲ ਕਦੇ ਕੋਈ ਬੇ-ਇਨਸਾਫੀ ਨਹੀਂ ਹੋਈ ! ਸਾਨੂੰ ਲੋੜ ਆ ਓਸ ਰਾਜ ਦੀ ਜਿਸ ਵਿੱਚ ਮਜਦੂਰ ਨੂੰ ਉਹਦੀ ਮਿਹਨਤ, ਕਿਸ਼ਾਨ ਨੂੰ ਉਹਦੀ ਜਿਨਸ ਦਾ ਬਣਦਾ ਮੁੱਲ, ਗਰੀਬ ਤੇ ਅਮੀਰ ਦੀਆ ਧੀਆਂ ਦੀ ਇੱਜ਼ਤ, ਲੋੜ੍ਹਵੰਦ ਤੇ ਕਾਬਿਲ ਬੇਰੁਜਗਾਰ ਨੂੰ ਕਾਬਲੀਅਤ ਮੁਤਾਬਿਕ ਔਹਦਾ, "ਪਹਿਲਾ ਸਾਡੇ ਪਾਣੀਆਂ ਨਾਲ ਵੰਡ, ਫਿਰ ਸਾਡੇ ਹੱਕਾ ਵਿੱਚ ਵੰਡ, ਸਾਡੇ ਮਜ਼੍ਹਬ ਦੀ ਵੰਡ, ਇਨਸਾਨਾਂ ਦੀ ਵੰਡ, ਅਮੀਰ ਗਰੀਬ ਦੀ ਵੰਡ, ਹਾਲਾਤਾਂ ਦੀ ਵੰਡ, ਧੀਆਂ ਪੁੱਤਾਂ ਦੀ ਵੰਡ, ਸੰਸਕਾਰਾਂ ਦੀ ਵੰਡ, ਮਜਦੂਰਾਂ ਦੀ ਵੰਡ, ਕਿਸ਼ਾਨ ਦੀ ਵੰਡ,,,,,ਸਇਦ ਏਸੇ ਲਈ ਵੰਡਿਆ ਸੀ ਮੇਰਾ ਦੇਸ 'ਇਹ ਓਹ ਦੇਸ ਜਿਸ ਵਿੱਚ 85%ਲੋਕ ਖੇਤੀ ਨਾਲ ਜੁੜੇ ਹੋਏ ਨੇ, ਜਦੋ ਜਦੋ ਪਾਣੀ ਸਿਰ ਤੋਂ ਲੰਗਿਆ ਦਲੇਰ ਤੇ ਬਹਾਦੁਰ ਕੌਮ ਨੇ ਡੱਟ ਕੇ ਮੁਕਾਬਲਾ ਕੀਤਾ ਕਰਦੇ ਆਏ ਹਾਂ ਹੁਣ ਵੀ ਕਰਾਂਗੇ,,,, ਮੇਰੀ ਬੇਨਤੀ ਹੈ ਖ਼ਾਸ ਕਰਕੇ ਪੰਜਾਬ ਮੀਡਿਆ ਨੂੰ ਓਹ ਜੇਕਰ ਵਾਕਿਆ ਪੰਜਾਬ ਦੇ ਹੱਕਾਂ ਬਾਰੇ ਜਾਣਦੇ ਆਂ ਤਾ "ਕੀ ਹੈ ਕਿਸ਼ਾਨ ਮਜਦੂਰ ਦੀ ਹਕੀਕੀ ਜ਼ਿੰਦਗੀ ਓਹ ਸਾਡੇ ਰਾਜ ਦੇ ਸਿਸਟਮ ਨੂੰ ਦੁਖਓਂਣ,,,ਹੁਣ ਉਹਨਾਂ ਦਾ ਕੁਸ਼ ਕਰ ਦਿਖੋਨ ਦਾ ਸਮਾਂ ਹੈ "" ਬਹੁਤ ਹੋ ਗਇਆ ਹੁਣ,, ਹਾਰ ਕੇ ਅੱਕ ਚੱਬਣਾ ਪੈਂਦਾ, ਸੋਂ ਚੱਬ ਲਿਆ,, ਅਜੇ ਖਾਦਾ ਨਹੀਂ...... ਨਾ ਹੀ ਨੌਬਤ ਆਏ ਤਾ ਵਧੀਆ.......🙏🏻ਜੈ ਭਾਰਤ ਮਾਂ 🙏🏻ਕਿਸ਼ਾਨ ਮਜਦੂਰ ਏਕਤਾ ਜਿੰਦਾਬਾਦ🙏🏻✍️ਜੈਲੀ ਅਜੀਜ

#CityEvening  🙏🏻ਕਿਸ਼ਾਨ ਮਜਦੂਰ ਏਕਤਾ ਜਿੰਦਾਬਾਦ🙏🏻
 ਅੱਜ ਸਭ ਨੂੰ ਲੋੜ ਹੈ ਮੇਰਾ ਕਿਤਾਬਾਂ ਵਿੱਚ ਪੜਿਆ ਤੇ ਮੇਰੇ ਖੁਵਾਬਾ ਦਾ ਪੁਰਾਣੇ ਪੂਰੇ ਪੰਜਾਬ ਦੀ ਹਕੀਕਤ ਬਿਆਨ ਕਰਨ ਦੀ!"ਓਹ ਸਿੱਖ ਰਾਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਜਿਸ ਵਿੱਚ ਕਦੇ ਕਿਸ਼ਾਨ ਮਜਦੂਰ ਨਾਲ ਕਦੇ ਕੋਈ ਬੇ-ਇਨਸਾਫੀ ਨਹੀਂ ਹੋਈ ! ਸਾਨੂੰ ਲੋੜ ਆ ਓਸ ਰਾਜ ਦੀ ਜਿਸ ਵਿੱਚ ਮਜਦੂਰ ਨੂੰ ਉਹਦੀ ਮਿਹਨਤ, ਕਿਸ਼ਾਨ ਨੂੰ ਉਹਦੀ ਜਿਨਸ ਦਾ ਬਣਦਾ ਮੁੱਲ, ਗਰੀਬ ਤੇ ਅਮੀਰ ਦੀਆ ਧੀਆਂ ਦੀ ਇੱਜ਼ਤ, ਲੋੜ੍ਹਵੰਦ ਤੇ ਕਾਬਿਲ ਬੇਰੁਜਗਾਰ ਨੂੰ ਕਾਬਲੀਅਤ ਮੁਤਾਬਿਕ ਔਹਦਾ,
"ਪਹਿਲਾ ਸਾਡੇ ਪਾਣੀਆਂ ਨਾਲ ਵੰਡ, ਫਿਰ ਸਾਡੇ ਹੱਕਾ ਵਿੱਚ ਵੰਡ, ਸਾਡੇ ਮਜ਼੍ਹਬ ਦੀ ਵੰਡ, ਇਨਸਾਨਾਂ ਦੀ ਵੰਡ, ਅਮੀਰ ਗਰੀਬ ਦੀ ਵੰਡ, ਹਾਲਾਤਾਂ ਦੀ ਵੰਡ, ਧੀਆਂ ਪੁੱਤਾਂ ਦੀ ਵੰਡ, ਸੰਸਕਾਰਾਂ ਦੀ ਵੰਡ, ਮਜਦੂਰਾਂ ਦੀ ਵੰਡ, ਕਿਸ਼ਾਨ ਦੀ ਵੰਡ,,,,,ਸਇਦ ਏਸੇ ਲਈ ਵੰਡਿਆ ਸੀ ਮੇਰਾ ਦੇਸ
'ਇਹ ਓਹ ਦੇਸ ਜਿਸ ਵਿੱਚ 85%ਲੋਕ ਖੇਤੀ ਨਾਲ ਜੁੜੇ ਹੋਏ ਨੇ, ਜਦੋ ਜਦੋ ਪਾਣੀ ਸਿਰ ਤੋਂ ਲੰਗਿਆ ਦਲੇਰ ਤੇ ਬਹਾਦੁਰ ਕੌਮ ਨੇ ਡੱਟ ਕੇ ਮੁਕਾਬਲਾ ਕੀਤਾ ਕਰਦੇ ਆਏ ਹਾਂ ਹੁਣ ਵੀ ਕਰਾਂਗੇ,,,, ਮੇਰੀ ਬੇਨਤੀ ਹੈ ਖ਼ਾਸ ਕਰਕੇ ਪੰਜਾਬ ਮੀਡਿਆ ਨੂੰ  ਓਹ ਜੇਕਰ ਵਾਕਿਆ ਪੰਜਾਬ ਦੇ ਹੱਕਾਂ ਬਾਰੇ ਜਾਣਦੇ ਆਂ ਤਾ "ਕੀ ਹੈ ਕਿਸ਼ਾਨ ਮਜਦੂਰ ਦੀ ਹਕੀਕੀ ਜ਼ਿੰਦਗੀ ਓਹ ਸਾਡੇ ਰਾਜ ਦੇ ਸਿਸਟਮ ਨੂੰ ਦੁਖਓਂਣ,,,ਹੁਣ ਉਹਨਾਂ ਦਾ ਕੁਸ਼ ਕਰ ਦਿਖੋਨ ਦਾ ਸਮਾਂ ਹੈ "" ਬਹੁਤ ਹੋ ਗਇਆ ਹੁਣ,, ਹਾਰ ਕੇ ਅੱਕ ਚੱਬਣਾ ਪੈਂਦਾ, ਸੋਂ ਚੱਬ ਲਿਆ,, ਅਜੇ ਖਾਦਾ ਨਹੀਂ...... ਨਾ ਹੀ ਨੌਬਤ ਆਏ ਤਾ ਵਧੀਆ.......🙏🏻ਜੈ ਭਾਰਤ ਮਾਂ  🙏🏻ਕਿਸ਼ਾਨ ਮਜਦੂਰ ਏਕਤਾ ਜਿੰਦਾਬਾਦ🙏🏻✍️ਜੈਲੀ ਅਜੀਜ

ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ #CityEvening

2 Love

'ਤੇਰਾ ਵਾਪਿਸ ਮੁੜ ਕੇ ਆਉਣਾ ਔਖਾ' 'ਮੇਰਾ ਹੋਰ ਕਿਸੇ ਨੂੰ ਚਾਹਉਂਣਾ ਔਖਾ' 'ਤੇਰਾ ਮੈਨੂੰ ਮੁੜ ਅਪਨੋਣਾ ਔਖਾ' 'ਮੇਰਾ ਮੌਤ ਨੂੰ ਗਲ਼ ਨਾਲ ਲਾਉਣਾ ਔਖਾ' "ਜੇ ਔਖਾ ਤਾ ਇੱਕ ਮਰਦ ਲਈ ਰੋਣਾ ਔਖਾ" "ਜੇ ਔਖਾ ਤਾ ਇੱਕ ਮਰਦ ਲਈ ਰੋਣਾ ਔਖਾ" ✍️ਜੈਲੀ ਅਜੀਜ

 'ਤੇਰਾ ਵਾਪਿਸ ਮੁੜ ਕੇ ਆਉਣਾ ਔਖਾ'
'ਮੇਰਾ ਹੋਰ ਕਿਸੇ ਨੂੰ ਚਾਹਉਂਣਾ ਔਖਾ'
'ਤੇਰਾ ਮੈਨੂੰ ਮੁੜ ਅਪਨੋਣਾ ਔਖਾ' 
    'ਮੇਰਾ ਮੌਤ ਨੂੰ ਗਲ਼ ਨਾਲ ਲਾਉਣਾ ਔਖਾ'
"ਜੇ ਔਖਾ ਤਾ ਇੱਕ ਮਰਦ ਲਈ ਰੋਣਾ ਔਖਾ"
"ਜੇ ਔਖਾ ਤਾ ਇੱਕ ਮਰਦ ਲਈ ਰੋਣਾ ਔਖਾ" 

✍️ਜੈਲੀ ਅਜੀਜ

ਲੱਖਾਂ ਹੀ ਸਵਾਲ ਖੜੇ,,ਮੁੜ ਮੇਰੇ ਰੋਣ ਤੇ......ਜ਼ਿੰਦਗੀ ਵੀ ਨਾਰਾਜ ਮੈਥੋਂ ਫਿਰ ਤੇਰਾ ਹੋਣ ਤੇ.......''ਹਰ ਪਲ ਹਰ, ਲਮਹਾ ਤੈਨੂੰ ਨਾਲ ਜੋੜਦਾ ਹਾਂ,,,,, ਬੇਸ਼ਕ ਪੌਂਚ ਤੋਂ ਦੂਰ 'ਮੈਂ ਫਿਰ ਵੀ ਤੈਨੂੰ ਟੋਲਦਾ ਹਾਂ""'✍️ਜੈਲੀ ਅਜੀਜ

5 Love

Trending Topic