Anshul Chatrath

Anshul Chatrath Lives in Jalandhar, Punjab, India

ਅਸੀ ਕਿਹੜਾ ਯਾਰੋ ਖਾਸ ਹਾ ਸਾਨੂੰ ਬੱਸ ਉਸ ਰੱਬ ਤੋਂ ਹੀ ਆਸ ਆ

  • Latest
  • Popular
  • Video

Talk Show

Talk Show

Saturday, 26 March | 05:52 pm

0 Bookings

Expired

Alone देख लिया है सबको मैंने कोई ना आया काम ओर सफाई क्या दूं उसको मैं तो हूं बदनाम ©Anshul Chatrath

#teriyaad #alone  Alone  देख लिया है
सबको मैंने
कोई ना आया काम
ओर सफाई
क्या दूं उसको
मैं तो हूं
बदनाम

©Anshul Chatrath

ਬੋਲ ਕਈਆ ਨੂੰ ਚੰਗੇ ਲੱਗਦੇ ਕਈਆਂ ਨੂੰ ਲੱਗਦੇ ਜ਼ਹਿਰੀ ਚਤਰਥ ਤੇਰੇ ਖ਼ਾਸ ਸੀ ਜਿਹੜੇ ਓਹੀ ਬਣ ਗਏ ਵੈਰੀ ©Anshul Chatrath

#Life_experience #Mere_alfaaz  ਬੋਲ ਕਈਆ ਨੂੰ
ਚੰਗੇ ਲੱਗਦੇ
ਕਈਆਂ ਨੂੰ ਲੱਗਦੇ
ਜ਼ਹਿਰੀ
ਚਤਰਥ ਤੇਰੇ
ਖ਼ਾਸ ਸੀ ਜਿਹੜੇ
ਓਹੀ ਬਣ ਗਏ ਵੈਰੀ

©Anshul Chatrath

ਜਿਦ੍ਹਾ ਕੋਈ ਸਮਝੇ ਓਹਦਾ ਹੀ ਠੀਕ ਆ ਬਾਕੀ ਜਿੰਨਾ ਤੂੰ ਸਮਝੇਂ ਓਹਨੇ ਨਾ ਵੀਕ ਹਾ

#writtenbymeAnshulChatrath #ene_naa_weak_haa #JaiShankaraa #Nojotoindia #Trending  ਜਿਦ੍ਹਾ ਕੋਈ ਸਮਝੇ
ਓਹਦਾ ਹੀ ਠੀਕ ਆ
ਬਾਕੀ ਜਿੰਨਾ ਤੂੰ ਸਮਝੇਂ
ਓਹਨੇ ਨਾ ਵੀਕ ਹਾ

ਸਮਾਂ ਓਹ ਨਈ ਰਿਹਾ ਸਮਾਂ ਏ ਵੀ ਨਾ ਰਹਿਣਾ ਜਿੰਨੇ ਧੋਖਾ ਦਿੱਤਾ ਸਾਨੂੰ ਓਹਦਾ ਨਾ ਵੀ ਨਾ ਲੈਣਾ ਚਤਰਥ ਨਾਲ ਕੀਤਾ ਜਿੰਨੇ ਜਿੰਨੇ ਵੀ ਹੈ ਧੋਖਾ ਓਹਨੂੰ ਭੁੱਲਣਾ ਨਈ ਕਦੇ ਚੇਤਾ ਹਰ ਵੇਲੇ ਰਹਿਣਾ

#JaiShankaraa #Nojotoindia #WrittenByMe #DilDeAlfaaz #Trending  ਸਮਾਂ  ਓਹ ਨਈ ਰਿਹਾ
ਸਮਾਂ ਏ ਵੀ ਨਾ ਰਹਿਣਾ
ਜਿੰਨੇ ਧੋਖਾ ਦਿੱਤਾ ਸਾਨੂੰ
ਓਹਦਾ ਨਾ ਵੀ ਨਾ ਲੈਣਾ
ਚਤਰਥ ਨਾਲ ਕੀਤਾ 
ਜਿੰਨੇ ਜਿੰਨੇ ਵੀ ਹੈ ਧੋਖਾ 
ਓਹਨੂੰ ਭੁੱਲਣਾ ਨਈ ਕਦੇ
ਚੇਤਾ ਹਰ ਵੇਲੇ ਰਹਿਣਾ

ਸਾਡਾ ਮਾੜਾ ਕਰਦੇ ਕਰਦੇ ਤੂੰ ਆਪ ਨਾ ਮਾੜਾ ਹੋ ਜਾਵੀ ਅਸੀ ਤਾਂ ਨਿੱਕਲ ਗਏ ਹਾਂ ਕਾਕਾ ਤੂੰ ਭੀੜ ਦੇ ਵਿੱਚ ਨਾ ਖੋ ਜਾਵੀਂ

#jaijaishankara #WrittenByMe #DilDeAlfaaz #Trending #followme  ਸਾਡਾ ਮਾੜਾ ਕਰਦੇ ਕਰਦੇ
ਤੂੰ ਆਪ ਨਾ ਮਾੜਾ
ਹੋ ਜਾਵੀ
ਅਸੀ ਤਾਂ ਨਿੱਕਲ ਗਏ ਹਾਂ ਕਾਕਾ
ਤੂੰ ਭੀੜ ਦੇ ਵਿੱਚ ਨਾ
ਖੋ ਜਾਵੀਂ
Trending Topic