manwinder Singh

manwinder Singh

दिल से पागल हम रंग ही तो है उस खुदा की तस्वीर के, अलग-अलग हैं लेकिन, तस्वीर तो एक ही है।

  • Latest
  • Popular
  • Video

ਹਨੇਰੇ ਨਾਲ ਲੜਦੇ ਹਾਂ, ਅਸੀਂ ਯਾਰ ਹਾਂ ਚਾਨਣ ਦੇ, ਨਿੱਤ ਆਪੇ ਨਾਲ ਲੜਦੇ ਹਾਂ, ਇੱਛੁਕ ਖੁਦ ਨੂੰ ਜਾਨਣ ਦੇ, ਦੁਖ-ਸੁਖ ਤੋਂ ਸਿੱਖਦੇ ਹਾਂ, ਤਰੀਕਾ ਆਨੰਦ ਨੂੰ ਮਾਨਣ ਦਾ, ਤਰੀਕਾ ਆਨੰਦ ਨੂੰ ਮਾਨਣ ਦਾ। ਮਨਵਿੰਦਰ ਸਿੰਘ ©manwinder Singh

#thankfulforeveything #snowpark #Its_me  ਹਨੇਰੇ ਨਾਲ ਲੜਦੇ ਹਾਂ,
ਅਸੀਂ ਯਾਰ ਹਾਂ ਚਾਨਣ ਦੇ,
ਨਿੱਤ ਆਪੇ ਨਾਲ ਲੜਦੇ ਹਾਂ,
ਇੱਛੁਕ ਖੁਦ ਨੂੰ ਜਾਨਣ ਦੇ,
ਦੁਖ-ਸੁਖ ਤੋਂ ਸਿੱਖਦੇ ਹਾਂ,
ਤਰੀਕਾ ਆਨੰਦ ਨੂੰ ਮਾਨਣ ਦਾ,
ਤਰੀਕਾ ਆਨੰਦ ਨੂੰ ਮਾਨਣ ਦਾ।
        ਮਨਵਿੰਦਰ ਸਿੰਘ

©manwinder Singh
#True_line #yogaday  ਨਾ ਕੋਈ ਆਸ, ਨਾ ਮੈਂ ਖਾਸ,
ਤੇਰੇ ਕਰਕੇ ਚੱਲਦੇ ਮੇਰੇ ਏ ਸੁਆਸ,
ਮੇਰੇ ਵਿੱਚ ਤੂੰ ਹੋਵੇਂ,
ਤੂੰ ਹੈ ਸਿਰਜਣਹਾਰ, ਤੂੰ ਹੀ ਤੂੰ ਹੋਵੇਂ।
ਨਾ ਅੱਖਾਂ, ਨਾ ਕੰਨ, ਨਾ ਏ ਬੋਲ ਮੇਰੇ,
ਤੂੰ ਵੇਖੇ, ਤੂੰ ਸੁਣਦਾ ਸਭ ਨੇ ਬੋਲ ਤੇਰੇ।
ਰਾਹੀ ਵੀ ਤੂੰ, ਤੂੰ ਹੀ ਰਾਹ  ਹੋਵੇ,
ਤੂੰ ਹੈ ਸਿਰਜਣਹਾਰ, ਤੂੰ ਹੀ ਤੂੰ ਹੋਵੇਂ।
ਅਕਲ ਵੀ ਤੂੰ, ਸ਼ਕਲ ਵੀ ਤੂੰ 
ਤੂੰ ਹੈ ਰੂਪ ਪੂਰਾ,
ਤੂੰ ਮਹਾਂਵੀਰ, ਤੂੰ ਬੱਧ ਵੀ ਹੈ,
ਤੂੰ ਗੋਬਿੰਦ ਸੂਰਾ,
ਮੈ ਹੱਥ ਜੋੜਾਂ, ਤੂੰ ਜੋੜਨ ਵਾਲਾ, ਤੂੰ ਹੀ‌ ਪਿਆਰ ਮੇਰਾ,
 ਤੂੰ ਚਾਹਤ, ਤੂੰ ਹੀ ਹੈਂ ਬਸ ਚਾਹੁਣ ਵਾਲਾ,
ਤੂੰ ਹੀ ਸਾਥੀ, ਤੂੰ ਹੀ ਸਾਥ ਹੋਵੇ,
ਤੂੰ ਹੈ ਸਿਰਜਣਹਾਰ, ਤੂੰ ਹੀ ਤੂੰ ਹੋਵੇਂ,
ਤੂੰ ਹੈ ਸਿਰਜਣਹਾਰ, ਤੂੰ ਹੀ ਤੂੰ ਹੋਵੇਂ।

©manwinder Singh
#manwinderSingh #Butterfly #Punjabi  ਰੌਸ਼ਨੀ  ਸਾਰੇ ਰੰਗਾਂ ਨੂੰ ਪ੍ਰਗਟ ਕਰਦੀ ਹੈ,
ਹਨੇਰਾ ਸਭ ਨੂੰ ਇੱਕ ਬਰਾਬਰ ਕਰਦਾ ਹੈ।
                             'ਮਨਵਿੰਦਰ ਸਿੰਘ'

©manwinder Singh
#tanha  जन्म हुआ मेरा,
क्योंकि जिंदगी के काबिल हूं मैं।
मनविंदर सिंह ✏️

©manwinder Singh

#tanha

67 View

ਨਾ ਹਾਰ ਕਰੇ ਕਮਜ਼ੋਰ ਸਾਨੂੰ, ਜਿੱਤਾਂ ਦੀ ਨਾ ਲੋੜ ਸਾਨੂੰ, ਅੱਖ ਖੜੀ, ਮੁੱਛ ਖੜੀ ਉੱਤੋਂ ਹਿੱਕ ਤਣੀ ਗੱਭਰੂ ਨੇ, ਔਕੜਾਂ ਰੁਕਾਵਟਾਂ ਨਾ ਸਕਦੀਆਂ ਰੋਕ ਸਾਨੂੰ, ਕਾਮਯਾਬੀ ਸਾਡੇ ਪਿੱਛੇ, ਅਸੀਂ ਅੱਗੇ-ਅੱਗੇ ਚੱਲਦੇ, ਰੁਕਦੇ ਨਾ ਥੱਕਦੇ ਨਾ , ਦਰਿਆ ਵਾਂਗੂੰ ਵਗਦੇ, ਸੂਰਮੇ ਦੇ ਫੱਟ ਲੱਗੇ, ਵੈਰੀਆਂ ਦੇ ਸੱਟ ਲਗੇ, ਮੌਤ ਵੇਖ ਚੜਿਆ ਏ ਨੂਰ ਰਵਾਨੀ ਦਾ, ਇੱਥੋਂ ਪਤਾ ਲੱਗਦਾ ਏ, ਚੜ੍ਹਦੀ ਜਵਾਨੀ ਦਾ, ਇੱਥੋਂ ਪਤਾ ਲੱਗਦਾ ਏ, ਚੜ੍ਹਦੀ ਜਵਾਨੀ ਦਾ। ਮਨਵਿੰਦਰ ਸਿੰਘ ✍️ ©manwinder Singh

#Punjabipoetry #Motivational #Punjabi #sardari  ਨਾ ਹਾਰ ਕਰੇ ਕਮਜ਼ੋਰ ਸਾਨੂੰ,
ਜਿੱਤਾਂ ਦੀ ਨਾ ਲੋੜ ਸਾਨੂੰ,
ਅੱਖ ਖੜੀ, ਮੁੱਛ ਖੜੀ ਉੱਤੋਂ ਹਿੱਕ ਤਣੀ ਗੱਭਰੂ ਨੇ,
ਔਕੜਾਂ ਰੁਕਾਵਟਾਂ ਨਾ ਸਕਦੀਆਂ ਰੋਕ ਸਾਨੂੰ,
ਕਾਮਯਾਬੀ ਸਾਡੇ ਪਿੱਛੇ,
ਅਸੀਂ ਅੱਗੇ-ਅੱਗੇ ਚੱਲਦੇ,
ਰੁਕਦੇ ਨਾ ਥੱਕਦੇ ਨਾ ,
ਦਰਿਆ ਵਾਂਗੂੰ ਵਗਦੇ,
ਸੂਰਮੇ ਦੇ ਫੱਟ ਲੱਗੇ,
ਵੈਰੀਆਂ ਦੇ ਸੱਟ ਲਗੇ,
ਮੌਤ ਵੇਖ ਚੜਿਆ ਏ ਨੂਰ ਰਵਾਨੀ ਦਾ,
ਇੱਥੋਂ ਪਤਾ ਲੱਗਦਾ ਏ,
ਚੜ੍ਹਦੀ ਜਵਾਨੀ ਦਾ,
ਇੱਥੋਂ ਪਤਾ ਲੱਗਦਾ ਏ,
ਚੜ੍ਹਦੀ ਜਵਾਨੀ ਦਾ।
ਮਨਵਿੰਦਰ ਸਿੰਘ ✍️

©manwinder Singh

हम किस्मत पर नहीं, खुद पर यकीन रखते हैं। "TMJ" ©manwinder Singh

#Hindi  हम किस्मत पर नहीं,
खुद पर यकीन रखते हैं।
"TMJ"

©manwinder Singh

#Hindi #Poetry

9 Love

Trending Topic