ਗੁਰੀ ਆਦੀਵਾਲ

ਗੁਰੀ ਆਦੀਵਾਲ Lives in Talwandi Sabo, Punjab, India

ਪੰਜਾਬੀ ਲਿਖਾਰੀ ਮਾਂ ਬੋਲੀ ਨੂੰ ਪਿਆਰ ਤੇ ਸਤਿਕਾਰ ਦੇਣ ਵਾਲ਼ਾ ,ਗੁਰੀ ਆਦੀਵਾਲ ਸ਼ੇਖਪੁਰਾ

  • Latest
  • Popular
  • Video
#ਜੇ

#ਜੇ ਕਿਸਾਨ ਹੈ ਪੰਜਾਬ ਹੈ#ਪੰਜਾਬ#

96 View

53 View

ਜ਼ਿੰਦਗੀ ਰੋਜ਼ ਲੜਦੀ ਹੈ ਛਿਕਵੇ ਲੈ ਕੇ ਮੇਰੇ ਨਾਲ ਮੈ ਸੁਣ ਲੈਦਾ ਹਾਂ । ਉਹਦੀਆਂ ਗੱਲਾਂ ਤੇ ਚੁੱਪ ਕਰ ਜਾਂਦਾ ਹਾਂ ਉਹ ਬਿਆਨ ਕਰਦੀ ਹੈ ਵਕਤ ਨੂੰ ਮੇਰੇ ਕੋਲ ਮੈ ਪਹਿਚਾਣ ਦਾ ਹਾਂ ਫਿਰ ਵਕਤ ਨੂੰ ਤੇ ਵਕਤ ਕੋਸ ਦਾ ਹੈ । ਇਨਸਾਨ ਨੂੰ,,,,,, ਇਨਸਾਨ ਬੈਠਾਠਾ ਉਡੀਕਦਾ ਹੈ , ਕਿਸਮਤ ਨੂੰ ਕਿਸਮਤ ਉੱਗਦੀ ਨਹੀ । ਜਦ ਤੱਕ ਬੀਜੀ ਨਹੀ ਜਾਂਦੀ ਮਿਹਨਤ ਮੁੜਕੇ ਦੀਆਂ ਬੂੰਦਾਂ ਨਾਲ ਮੁੜਕੇ ਦੀਆਂ ਬੂੰਦਾਂ ਉੱਗਦੀਆਂ ਨੇ ਕਿਸਮਤ ਬਣਕੇ ,,, ਜਦੋ ਇਨਸਾਨ ਮਿਹਨਤ ਤੇ ਵਕਤ ਨੂੰ ਆਪਣੇ ਨਾਲ ਚਲਾਉਦਾ ਹੈ । ਜਦੋ ਇਨਸਾਨ ਬੈਠਾ ਰਹਿੰਦਾ ਏ ਰੱਬ ਤੇ ਆਸ ਲੈ ਕੇ , ਕਿਸਮਤ ਕੋਈ ਆਕਾਰ ਨਹੀ ਲੈਦੀ ਤੇ ਜ਼ਿੰਦਗੀ ਰੋਜ਼ ਲੜਦੀ ਹੈ। ਛਿਕਵੇ ਲੈ ਕੇ ਮੇਰੇ ਨਾਲ ਮੈ ਸੁਣ ਲੈਂਦਾ ਹਾਂ ਚੁੱਪ ਕਰਕੇ .......................... ਗੁਰੀ ਆਦੀਵਾਲ

#ਕਵਿਤਾ #CalmingNature  ਜ਼ਿੰਦਗੀ ਰੋਜ਼ ਲੜਦੀ ਹੈ  
ਛਿਕਵੇ ਲੈ ਕੇ ਮੇਰੇ ਨਾਲ
ਮੈ ਸੁਣ ਲੈਦਾ ਹਾਂ ।
ਉਹਦੀਆਂ ਗੱਲਾਂ ਤੇ ਚੁੱਪ ਕਰ ਜਾਂਦਾ ਹਾਂ 
ਉਹ ਬਿਆਨ ਕਰਦੀ ਹੈ 
ਵਕਤ ਨੂੰ ਮੇਰੇ ਕੋਲ
ਮੈ ਪਹਿਚਾਣ ਦਾ ਹਾਂ
ਫਿਰ ਵਕਤ ਨੂੰ 
ਤੇ ਵਕਤ ਕੋਸ ਦਾ ਹੈ ।
ਇਨਸਾਨ ਨੂੰ,,,,,,
ਇਨਸਾਨ ਬੈਠਾਠਾ ਉਡੀਕਦਾ ਹੈ ,
ਕਿਸਮਤ ਨੂੰ 
ਕਿਸਮਤ ਉੱਗਦੀ ਨਹੀ ।
ਜਦ ਤੱਕ ਬੀਜੀ ਨਹੀ ਜਾਂਦੀ ਮਿਹਨਤ 
ਮੁੜਕੇ ਦੀਆਂ ਬੂੰਦਾਂ ਨਾਲ 
ਮੁੜਕੇ ਦੀਆਂ ਬੂੰਦਾਂ ਉੱਗਦੀਆਂ ਨੇ 
ਕਿਸਮਤ ਬਣਕੇ ,,,
ਜਦੋ ਇਨਸਾਨ ਮਿਹਨਤ ਤੇ ਵਕਤ ਨੂੰ
ਆਪਣੇ ਨਾਲ ਚਲਾਉਦਾ ਹੈ ।
ਜਦੋ ਇਨਸਾਨ ਬੈਠਾ ਰਹਿੰਦਾ ਏ 
ਰੱਬ ਤੇ ਆਸ ਲੈ ਕੇ ,
ਕਿਸਮਤ ਕੋਈ ਆਕਾਰ ਨਹੀ ਲੈਦੀ ਤੇ
ਜ਼ਿੰਦਗੀ ਰੋਜ਼ ਲੜਦੀ ਹੈ।
ਛਿਕਵੇ ਲੈ ਕੇ ਮੇਰੇ ਨਾਲ 
ਮੈ ਸੁਣ ਲੈਂਦਾ ਹਾਂ 
ਚੁੱਪ ਕਰਕੇ ..........................
ਗੁਰੀ ਆਦੀਵਾਲ

#CalmingNature ਜ਼ਿੰਦਗੀ ਕੋਸਦੀ ਹੈ ।

11 Love

#Emotional

#Emotional

69 View

#ਸ਼ਾਇਰੀ #KaunTujhe

#KaunTujhe

82 View

#kalhonaaho

#kalhonaaho

69 View

Trending Topic