MB Rathour

MB Rathour

writer ,singer

  • Latest
  • Popular
  • Video

ਤੇਰੇ ਹੁਸਨ ਦੀ ਕੀ ਤਾਰੀਫ਼ ਕਰਾਂ ਮੇਰੀ ਕਲਮ ਚ ਐਨਾ ਜੋਰ ਨਹੀ ਬਸ ਤੂੰ ਹੀ ਦਿਲ ਦੇ ਨੇੜੇ ਏ ਸਾਡਾ ਤੇਰੇ ਬਿਨਾਂ ਕੋਈ ਹੋਰ ਨਹੀ

#ਸ਼ਾਇਰੀ  ਤੇਰੇ ਹੁਸਨ ਦੀ ਕੀ ਤਾਰੀਫ਼ ਕਰਾਂ 
     ਮੇਰੀ ਕਲਮ ਚ ਐਨਾ ਜੋਰ ਨਹੀ 
ਬਸ ਤੂੰ ਹੀ ਦਿਲ ਦੇ ਨੇੜੇ ਏ 
    ਸਾਡਾ ਤੇਰੇ ਬਿਨਾਂ ਕੋਈ ਹੋਰ ਨਹੀ

ਤੇਰੇ ਹੁਸਨ ਦੀ ਕੀ ਤਾਰੀਫ਼ ਕਰਾਂ ਮੇਰੀ ਕਲਮ ਚ ਐਨਾ ਜੋਰ ਨਹੀ ਬਸ ਤੂੰ ਹੀ ਦਿਲ ਦੇ ਨੇੜੇ ਏ ਸਾਡਾ ਤੇਰੇ ਬਿਨਾਂ ਕੋਈ ਹੋਰ ਨਹੀ

7 Love

ਮੈਨੂੰ ਜਿਹੜੇ ਰੰਗ ਵਿਚ ਰੰਗਿਆ ਤੂੰ , ਉਸ ਰੰਗ ਵਿਚ ਗਈ ਮੈਂ ਰੰਗ ਯਾਰਾਂ , ਇੱਕ ਪਿਆਰ ਹੀ ਤੈਥੂੰ ਮੰਗਦੀ ਸੀ , ਮੇਰੀ ਐਡੀ ਵੀ ਕੀ ਸੀ ਮੰਗ ਯਾਰਾਂ। #MB ਰਠੋਰ

#MB  ਮੈਨੂੰ ਜਿਹੜੇ ਰੰਗ ਵਿਚ ਰੰਗਿਆ ਤੂੰ ,
ਉਸ ਰੰਗ ਵਿਚ ਗਈ ਮੈਂ ਰੰਗ ਯਾਰਾਂ ,
ਇੱਕ ਪਿਆਰ ਹੀ ਤੈਥੂੰ ਮੰਗਦੀ ਸੀ ,
ਮੇਰੀ ਐਡੀ ਵੀ ਕੀ ਸੀ ਮੰਗ ਯਾਰਾਂ।
                #MB ਰਠੋਰ

#MB ਰਠੋਰ

0 Love

ਇਤਬਾਰ ਨੀ ਸੱਜਣਾਂ ਮੈਨੂੰ ਮੇਰੇ ਸਾਹਾਂ ਦਾ , ਮੈ ਮੁਸਾਂਫਿਰ ਹਾ ਸੱਜਣਾਂ ਤੇਰੇ ਰਾਵਾਂ ਦਾ , ਇੱਕ ਵਾਰੀ ਆਕੇ ਸੀਨੇ ਦੇ ਨਾਲ ਲੱਗ ਜਾ ਤੂੰ ਮੁੱਲ ਪਾਂਦੇ ਧੁੱਪ ਵਿਚ ਖੜਕੇ ਕੀਤੀਆਂ ਛਾਵਾਂ ਦਾ। #MB Rathour

#ਸ਼ਾਇਰੀ #MB  ਇਤਬਾਰ ਨੀ ਸੱਜਣਾਂ ਮੈਨੂੰ ਮੇਰੇ ਸਾਹਾਂ ਦਾ ,
ਮੈ ਮੁਸਾਂਫਿਰ ਹਾ ਸੱਜਣਾਂ ਤੇਰੇ ਰਾਵਾਂ ਦਾ ,
ਇੱਕ ਵਾਰੀ ਆਕੇ ਸੀਨੇ ਦੇ ਨਾਲ ਲੱਗ ਜਾ ਤੂੰ ਮੁੱਲ ਪਾਂਦੇ ਧੁੱਪ ਵਿਚ ਖੜਕੇ ਕੀਤੀਆਂ ਛਾਵਾਂ ਦਾ।
                 #MB Rathour

#MB Rathour

0 Love

#ਸੰਗੀਤ  hello nojoto frnds j mera song vadiya lga ta like,comment krk dsyooi plz

Singer/Lyrics-MB Rathour

151 View

ਇਕ ਹੰਜੂ ਡਿਗਿਆ ਤੇ ਸਬ ਕੁਝ ਬੇਹ ਗਿਆ ਅੱਖਿਆ ਨੂੰ ਹੁਣ ਦਿਸਦਾ ਏ ਹਨੇਰਾ ਚਾਰੇ ਪਾਸੇ ਵੇ , ਮੁੱਖ ਤੇ ਨਾ ਰਹਿਗੇ ਕਮਲਿਆਂ ਪਹਿਲਾ ਵਾਲੇ ਹਾਸੇ ਵੇ , ਦਿਲ ਤੇ ਲੱਗੀ ਸੱਟ ਯਾਰਾਂ ਕਰਗੀਏ ਚੁਰੋ ਚੂਰ ਵੇ , ਅੱਜ ਫੇਰ ਤੇਰੀ ਯਾਦ ਨੇ ਕਿਤਾ ਰੋਣ ਲਈ ਮਜ਼ਬੂਰ ਵੇ । MB Rathour

#ਸ਼ਾਇਰੀ #MB  ਇਕ ਹੰਜੂ ਡਿਗਿਆ ਤੇ ਸਬ ਕੁਝ ਬੇਹ ਗਿਆ    
ਅੱਖਿਆ ਨੂੰ ਹੁਣ ਦਿਸਦਾ ਏ ਹਨੇਰਾ ਚਾਰੇ ਪਾਸੇ ਵੇ ,
ਮੁੱਖ ਤੇ ਨਾ ਰਹਿਗੇ ਕਮਲਿਆਂ ਪਹਿਲਾ ਵਾਲੇ ਹਾਸੇ ਵੇ ,
 ਦਿਲ ਤੇ ਲੱਗੀ ਸੱਟ ਯਾਰਾਂ ਕਰਗੀਏ ਚੁਰੋ ਚੂਰ ਵੇ ,
ਅੱਜ ਫੇਰ ਤੇਰੀ ਯਾਦ ਨੇ ਕਿਤਾ ਰੋਣ ਲਈ ਮਜ਼ਬੂਰ ਵੇ ।
MB Rathour

respect for girls #MB Rathour

2 Love

ਨਾਂ ਬੇਬੇ ਵਰਗਾ ਸਹਾਰਾ ਕੋਈ ਨਾਂ ਬਾਪੂ ਵਰਗਾ ਯਾਰ ਵੀਰੇ , ਮੈ ਨੀ ਮੰਨਦਾ ਮਾਪਿਆਂ ਤੂੰ ਵੱਧ, ਕੋਈ ਕਰ ਸਕਦਾ ਏ ਪਿਆਰ ਵੀਰੇ। #MB Rathour

#ਸ਼ਾਇਰੀ #MB  ਨਾਂ ਬੇਬੇ ਵਰਗਾ ਸਹਾਰਾ ਕੋਈ 
ਨਾਂ ਬਾਪੂ ਵਰਗਾ ਯਾਰ ਵੀਰੇ ,
ਮੈ ਨੀ ਮੰਨਦਾ ਮਾਪਿਆਂ ਤੂੰ ਵੱਧ,
ਕੋਈ ਕਰ ਸਕਦਾ ਏ ਪਿਆਰ ਵੀਰੇ।
                 #MB Rathour

#MB Rathour

6 Love

Trending Topic