singhwriter2021

singhwriter2021

songs writer

  • Latest
  • Popular
  • Video
#hibiscussabdariffa #विचार  कांटे तो वैसे ही बदनाम है जनाब 
हम ने तो फूलों से जख्म खाएं हैं

©singhwriter2021
#विचार #udaan  आसमान में उड़ने कि ज्यादा खुवाईश नही है मेरी
कमजोरियों का पता मेरे अपनों को है वो गिरा सकते हैं मुझे

©singhwriter2021

#udaan

126 View

#ਸ਼ਾਇਰੀ #WorldPoetryDay  World Poetry Day 21 March 

ਪਰਾਇਆ ਦੇ ਤਾਂ ਗਹਿਰੇ ਜਖ਼ਮ ਵੀ ਵਕ਼ਤ ਨਾਲ ਭਰ ਜਾਂਦੇ ਨੇ 
ਅਪਣਾਇਆ ਦੇ ਤਾਂ ਜੁਬਾਨੋਂ ਦਿੱਤੇ ਜਖ਼ਮ ਵੀ ਨਹੀਂ ਭਰਦੇ

©singhwriter2021
#शायरी #mask  जब वो हमारे साथ थे दिन वो कैसे भुला देते होंगे
याद कर के हमें कैसे आंसू छुपा लेते होंगे
आदत सी पड़ गई हो गई उनको चेहरे बदलने कि 
अब तो उनके सपनों में चेहरे भी नए आते होंगे

©singhwriter2021

#mask

126 View

#ਸ਼ਾਇਰੀ #Tulips  ਕਿਹੜਾ ਰੋਗ ਅਵੱਲਾ ਲਾ ਕੇ ਟੂਰ ਗਿਆ ਤੂੰ
ਤੇਰੀ ਹੀ ਯਾਦ ਵਿੱਚ ਅੱਖਾਂ ਦਿਨ ਰਾਤ ਰਿਸਦੀਆਂ
ਕਿਤੋਂ ਤਾਂ ਆਜਾ ਮੇਰੇ ਮਾਹਿਆਂ
ਏ ਅੱਖੀਆਂ ਤੈਨੂੰ ਵੇਖਣ ਨੂੰ ਨਿੱਤ ਤਰਸਦੀਆਂ

©singhwriter2021

#Tulips

1,845 View

ਕਿਹੜਾ ਰੋਗ ਅਵੱਲਾ ਲਾ ਕੇ ਟੂਰ ਗਿਆ ਤੂੰ ਤੇਰੀ ਹੀ ਯਾਦ ਵਿੱਚ ਅੱਖਾਂ ਦਿਨ ਰਾਤ ਰਿਸਦੀਆਂ ਕਿਤੋਂ ਤਾਂ ਆਜਾ ਮੇਰੇ ਮਾਹਿਆਂ ਏ ਅੱਖੀਆਂ ਤੈਨੂੰ ਵੇਖਣ ਨੂੰ ਨਿੱਤ ਤਰਸਦੀਆਂ ©singhwriter2021

#ਸ਼ਾਇਰੀ #Tulips  ਕਿਹੜਾ ਰੋਗ ਅਵੱਲਾ ਲਾ ਕੇ ਟੂਰ ਗਿਆ ਤੂੰ
ਤੇਰੀ ਹੀ ਯਾਦ ਵਿੱਚ ਅੱਖਾਂ ਦਿਨ ਰਾਤ ਰਿਸਦੀਆਂ
ਕਿਤੋਂ ਤਾਂ ਆਜਾ ਮੇਰੇ ਮਾਹਿਆਂ
ਏ ਅੱਖੀਆਂ ਤੈਨੂੰ ਵੇਖਣ ਨੂੰ ਨਿੱਤ ਤਰਸਦੀਆਂ

©singhwriter2021

#Tulips

13 Love

Trending Topic