ਮੇਰੇ ਜਜ਼ਬਾਤ

ਮੇਰੇ ਜਜ਼ਬਾਤ Lives in Bathinda, Punjab, India

  • Latest
  • Popular
  • Video

ਹਮਦਰਦਾਂ ਤੋਂ ਲੁਕਦਾ ਹਾਂ ਮੈਂ ਦਰਦਾਂ ਤੋਂ ਕਦੇ ਲੁਕਿਆ ਨਹੀਂ । ਮੋਹ ਪਿਆਰ ਹਿਸਾਬ ਕਿਤਾਬ ਨਾ ਫਰਜ਼ਾਂ ਤੋਂ ਕਦੇ ਲੁਕਿਆ ਨਹੀਂ । ©ਮੇਰੇ ਜਜ਼ਬਾਤ

#ਪ੍ਰੇਰਣਾਦਾਇਕ #alone  ਹਮਦਰਦਾਂ ਤੋਂ ਲੁਕਦਾ ਹਾਂ ਮੈਂ ਦਰਦਾਂ ਤੋਂ ਕਦੇ ਲੁਕਿਆ ਨਹੀਂ ।
ਮੋਹ ਪਿਆਰ ਹਿਸਾਬ ਕਿਤਾਬ ਨਾ ਫਰਜ਼ਾਂ ਤੋਂ ਕਦੇ ਲੁਕਿਆ ਨਹੀਂ ।

©ਮੇਰੇ ਜਜ਼ਬਾਤ

#alone

8 Love

ਗਿਣੀਆਂ ਤਰੀਕਾਂ, ਕਰੀਆਂ ਉਡੀਕਾਂ, ਚੁੱਪ ਮੇਰੀ ਨੇ ਮਾਰੀਆਂ ਚੀਕਾਂ, ਨਾ ਤਰੀਕ ਮੁੱਕੀ, ਨਾ ਉਡੀਕ ਮੁੱਕੀ, ਤੇ ਨਾ ਹੀ ਚੁੱਪ ਦੀ, ਚੀਕ ਮੁੱਕੀ । ਮੇਰੇ ਜਜ਼ਬਾਤ

#CityEvening #Punjabi  ਗਿਣੀਆਂ ਤਰੀਕਾਂ,
ਕਰੀਆਂ ਉਡੀਕਾਂ,
ਚੁੱਪ ਮੇਰੀ ਨੇ
ਮਾਰੀਆਂ ਚੀਕਾਂ,
ਨਾ ਤਰੀਕ ਮੁੱਕੀ,
ਨਾ ਉਡੀਕ ਮੁੱਕੀ,
ਤੇ ਨਾ ਹੀ ਚੁੱਪ ਦੀ,
ਚੀਕ ਮੁੱਕੀ ।


ਮੇਰੇ ਜਜ਼ਬਾਤ

ਕਾਸ਼ ਮੇਰਾ ਦਿਲ ਪੱਥਰ ਹੁੰਦਾ, ਪਰ ਇਹ ਕੱਚ ਹੀ ਸੀ । ਓਹਨੇ ਕੁਝ ਦਿਨ ਖੇਡਣ ਲਈ ਰੱਖਿਆ ਸੀ, ਇਹ ਸੱਚ ਹੀ ਸੀ । ਮੇਰੇ ਜਜ਼ਬਾਤ

#reading  ਕਾਸ਼ ਮੇਰਾ ਦਿਲ ਪੱਥਰ ਹੁੰਦਾ,
ਪਰ ਇਹ ਕੱਚ ਹੀ ਸੀ ।
ਓਹਨੇ ਕੁਝ ਦਿਨ ਖੇਡਣ ਲਈ ਰੱਖਿਆ ਸੀ,
ਇਹ ਸੱਚ ਹੀ ਸੀ ।

ਮੇਰੇ ਜਜ਼ਬਾਤ

#reading

16 Love

ਜੇ ਹੱਥ ਚੋਂ ਤੇਰਾ ਹੱਥ ਛੱਡਦਾਂ ਤਾਂ ਪੁੱਛਲੀ ਹਿਫ਼ਾਜ਼ਤ ਕਿੱਥੇ ਸੀ। ਜੇ ਤੇਰੇ ਚਿਹਰੇ ਤੋਂ ਅੱਖ ਪਰਾਂ ਕਰਾਂ ਤਾਂ ਪੁਛਲੀ ਸ਼ਰਾਫਤ ਕਿੱਥੇ ਸੀ

#Morning  ਜੇ ਹੱਥ ਚੋਂ ਤੇਰਾ ਹੱਥ ਛੱਡਦਾਂ ਤਾਂ ਪੁੱਛਲੀ ਹਿਫ਼ਾਜ਼ਤ ਕਿੱਥੇ ਸੀ।
ਜੇ ਤੇਰੇ ਚਿਹਰੇ ਤੋਂ ਅੱਖ ਪਰਾਂ ਕਰਾਂ ਤਾਂ ਪੁਛਲੀ ਸ਼ਰਾਫਤ ਕਿੱਥੇ ਸੀ

#Morning

18 Love

ਘੁੰਮਣ ਗਏ ਸੀ ਸੱਜਣੋ ਪਹਾੜੀਆਂ ਦੇਖਕੇ ਜੰਨਤ ਪੈ ਗਈਆਂ ਆੜੀਆਂ ਉੱਡੀਆਂ ਸੀ ਖੁਸ਼ੀਆਂ ਲਾਕੇ ਖੰਭ ਜੀ ਕਰਕੇ ਟਿੱਚਰ ਯਾਦ ਗਈ ਲੰਘ ਜੀ

#Nature  ਘੁੰਮਣ ਗਏ ਸੀ ਸੱਜਣੋ ਪਹਾੜੀਆਂ 
ਦੇਖਕੇ ਜੰਨਤ ਪੈ ਗਈਆਂ ਆੜੀਆਂ
ਉੱਡੀਆਂ ਸੀ ਖੁਸ਼ੀਆਂ ਲਾਕੇ ਖੰਭ ਜੀ 
ਕਰਕੇ ਟਿੱਚਰ ਯਾਦ ਗਈ ਲੰਘ ਜੀ

#Nature

21 Love

Dear Dreams ਮੰਜਿਲਾਂ ਦੇ ਚਿਹਰੇ ਦੇਖਣੇ ਨੇ ਮੈਂ ਕੱਟਕੇ ਇਹਨਾਂ ਸਬਰਾਂ ਨੂੰ ਕਿਤੇ ਸਾਹਾਂ ਵਾਲੀ ਘੱਟ ਗਿਣਤੀ ਸਾਨੂੰ ਲੈ ਨਾ ਜਾਵੇ ਕਬਰਾਂ ਨੂੰ

 Dear Dreams  ਮੰਜਿਲਾਂ ਦੇ ਚਿਹਰੇ ਦੇਖਣੇ ਨੇ 
ਮੈਂ ਕੱਟਕੇ ਇਹਨਾਂ ਸਬਰਾਂ ਨੂੰ 
ਕਿਤੇ ਸਾਹਾਂ ਵਾਲੀ ਘੱਟ ਗਿਣਤੀ
ਸਾਨੂੰ ਲੈ ਨਾ ਜਾਵੇ ਕਬਰਾਂ ਨੂੰ

Dear Dreams ਮੰਜਿਲਾਂ ਦੇ ਚਿਹਰੇ ਦੇਖਣੇ ਨੇ ਮੈਂ ਕੱਟਕੇ ਇਹਨਾਂ ਸਬਰਾਂ ਨੂੰ ਕਿਤੇ ਸਾਹਾਂ ਵਾਲੀ ਘੱਟ ਗਿਣਤੀ ਸਾਨੂੰ ਲੈ ਨਾ ਜਾਵੇ ਕਬਰਾਂ ਨੂੰ

29 Love

Trending Topic