Bajinder Thakur

Bajinder Thakur

  • Latest
  • Popular
  • Video

ਇਕ ਮਜ਼ਬੂਰੀ ਦੂਜਾ ਦੂਰੀ ਇਸ਼ਕ਼ ਚ ਰੱਬਾ ਪਾਵੀਂ ਨਾ ਮਿਲਣਾ ਜੇਕਰ ਨਹੀਂ ਲਿਖਿਆ ਐਸਾ ਯਾਰ ਬਣਾਵੀਂ ਨਾ ©Bajinder Thakur

#PhisaltaSamay  ਇਕ ਮਜ਼ਬੂਰੀ 
ਦੂਜਾ ਦੂਰੀ 
ਇਸ਼ਕ਼ ਚ ਰੱਬਾ 
ਪਾਵੀਂ ਨਾ


ਮਿਲਣਾ ਜੇਕਰ 
ਨਹੀਂ ਲਿਖਿਆ 
ਐਸਾ ਯਾਰ ਬਣਾਵੀਂ ਨਾ

©Bajinder Thakur

ਰੱਬਾ #PhisaltaSamay

14 Love

ਜਦ ਫੈਸਲੇ ਹੀ ਸਾਰੇ ਤੇਰੇ ਸੀ ਫਿਰ ਹੱਕ ਦੱਸ ਮੇਰੇ ਕਿਹੜੇ ਸੀ ©Bajinder Thakur

#outofsight  ਜਦ ਫੈਸਲੇ ਹੀ ਸਾਰੇ ਤੇਰੇ ਸੀ 

ਫਿਰ ਹੱਕ ਦੱਸ ਮੇਰੇ ਕਿਹੜੇ ਸੀ

©Bajinder Thakur

ਹੱਕ #outofsight

16 Love

ਚਿੱਲ੍ਹਾ ਸਕਦਾ ਸੀ ਜਿੰਨਾ ਚਿੱਲ੍ਹਾ ਲਿਆ ਬਸ ਹੁਣ ਰੁਖ ਖਾਮੋਸ਼ੀ ਦਾ ਅਪਣਾ ਲਿਆ ©Bajinder Thakur

#SAD  ਚਿੱਲ੍ਹਾ ਸਕਦਾ ਸੀ ਜਿੰਨਾ 
ਚਿੱਲ੍ਹਾ ਲਿਆ


ਬਸ ਹੁਣ ਰੁਖ ਖਾਮੋਸ਼ੀ ਦਾ 
ਅਪਣਾ ਲਿਆ

©Bajinder Thakur

ਖਾਮੋਸ਼ੀ

13 Love

White ਇੱਕ ਦਿਨ ਮੰਗਿਆ ਸੀ ਜਿਸ ਨੂੰ ਮੈਂ ਟੁੱਟਦੇ ਤਾਰੇ ਤੋਂ ਵਾਕਿਫ ਨਾ ਸਾਂ ਉਸ ਮੰਜ਼ਰ ਤੇ ਉਸ ਨਜ਼ਾਰੇ ਤੋਂ ©Bajinder Thakur

#Night  White ਇੱਕ ਦਿਨ ਮੰਗਿਆ ਸੀ ਜਿਸ ਨੂੰ ਮੈਂ 
ਟੁੱਟਦੇ ਤਾਰੇ ਤੋਂ 

ਵਾਕਿਫ ਨਾ ਸਾਂ 
ਉਸ ਮੰਜ਼ਰ ਤੇ ਉਸ ਨਜ਼ਾਰੇ ਤੋਂ

©Bajinder Thakur

my star #Night

11 Love

White ਮੰਨਿਆ ਆਸਾਨ ਤਾਂ ਨਹੀਂ ਸੀ ਪਰ ਤੈਨੂੰ ਭੁਲਾ ਲਿਆ ਜਿੱਥੇ ਇਨੇ ਵਹਿਮ ਪਾਲੇ ਸੀ ਉਥੇ ਇਕ ਹੋਰ ਪਾ ਲਿਆ ਚਿੱਤ ਕਰਦਾ ਸੀ ਕਿ ਖੁੱਲ ਕੇ ਰੋਵਾਂ ਤੇਰੇ ਵਾਸਤੇ ਬਾਰਿਸ਼ ਆਈ ਖੂਬ ਰੋਇਆ ਲੋਕਾਂ ਨੂੰ ਲੱਗਿਆ ਮੈਂ ਨਹਾ ਲਿਆ ਆ ਗਏ ਕਿਰਦਾਰ ਹੁਣ ਮੈਨੂੰ ਵੀ ਵੱਖੋ ਵੱਖ ਨਿਭਾਉਣੇ ਵੇਖ ਮੈਂ ਕਿੰਨਾ ਖੁਸ਼ ਹਾਂ ਭੁਲੇਖਾ ਹਰ ਇਕ ਨੇ ਪਾ ਲਿਆ ©Bajinder Thakur

#Free #SAD  White 
ਮੰਨਿਆ
 ਆਸਾਨ  ਤਾਂ ਨਹੀਂ ਸੀ 
ਪਰ ਤੈਨੂੰ ਭੁਲਾ ਲਿਆ
ਜਿੱਥੇ ਇਨੇ ਵਹਿਮ ਪਾਲੇ ਸੀ 
ਉਥੇ ਇਕ ਹੋਰ ਪਾ ਲਿਆ

ਚਿੱਤ 
ਕਰਦਾ ਸੀ ਕਿ
 ਖੁੱਲ ਕੇ ਰੋਵਾਂ ਤੇਰੇ ਵਾਸਤੇ
ਬਾਰਿਸ਼ ਆਈ ਖੂਬ ਰੋਇਆ 
ਲੋਕਾਂ ਨੂੰ ਲੱਗਿਆ  ਮੈਂ ਨਹਾ ਲਿਆ

ਆ ਗਏ
 ਕਿਰਦਾਰ ਹੁਣ ਮੈਨੂੰ ਵੀ 
ਵੱਖੋ ਵੱਖ  ਨਿਭਾਉਣੇ
ਵੇਖ ਮੈਂ ਕਿੰਨਾ ਖੁਸ਼ ਹਾਂ 
ਭੁਲੇਖਾ ਹਰ ਇਕ ਨੇ ਪਾ ਲਿਆ

©Bajinder Thakur

ਵਹਿਮ #Free

13 Love

जोश था जुनून था कि एक दिन चाँद को पाएंगे मालूम ना था चाह में उसकी हम सब कुछ गवाएंगे ©Bajinder Thakur

 जोश था जुनून था 
कि एक दिन चाँद को पाएंगे


मालूम ना था 
चाह में उसकी हम सब कुछ गवाएंगे

©Bajinder Thakur

जनून

11 Love

Trending Topic