gurpreet singh

gurpreet singh

ਯਾਦਾਂ ਦੇ ਸ਼ਹਿਰ ਵਿੱਚ ਅਕਸਰ ਭਟਕਦੇ ਰਹੀਦਾ ਏ ਮੁਸਾਫ਼ਿਰ ਮਿਲੇ ਯਾ ਨਾ ਮਿਲੇ ਉਡੀਕਦੇ ਰਹੀ ਦਾ ਏ ਇੱਕ ਹਮਸਫ਼ਰ ਦੀ ਤਲਬ ਦਿਨ-ਬ-ਦਿਨ ਵੱਧਦੀ ਗਈ ਸਮਾਂ ਕੋਲ ਜਦੋਂ ਆਇਆ ਮੰਜਿਲ ਠਹਿਰ ਕਿਉਂ ਗਈ ਅੱਜ ਯਾਦਾਂ ਵਾਲੇ ਵੇਹੜੇ ਇੱਕ ਯਾਦ ਸੀ ਛਿੜੀ ਵੇਲਾ ਯਾਦ ਕਰ ਅੱਖ ਮੇਰੀ ਜਾਂਦੀ ਏ ਝੁਰੀ ਅਜੀਬ ਕਸ਼ਮਕਸ਼ ਸੀ ਜਦੋਂ ਕੋਲ ਬੈਠ ਮੂੰਹੋਂ ਕੋਈ ਗੱਲ ਨਾ ਤੁਰੀ ਓਹਦੇ ਨੈਣਾ ਵਾਲੇ ਕੱਜਲੇ ਦੀ ਮੇਰੇ ਵੱਜੀ ਸੀ ਛੁਰੀ ਉਹਨੇ ਬੁੱਲ੍ਹ ਸੀਤੇ ਸਨ ਪਰ ਅੱਖ ਬੋਲ ਰਹੀ ਸੀ ਸ਼ਾਇਦ ਦਿਲ ਵਾਲੇ ਪੰਨੇ ਮੇਰੇ ਉਹ ਫਰੋਲ ਰਹੀ ਸੀ

  • Latest
  • Popular
  • Video