Lovepreet Kaur Khalsa

Lovepreet Kaur Khalsa

Tu mera khuda

  • Latest
  • Popular
  • Video

ਦੱਸ ਕੀ ਮੈ ਪਾਇਆ ਤੈਨੂੰ ਪਾ ਕੇ ਸਭ ਕੁਝ ਗਵਾਇਆ ਹੁਣ ਨਾ ਤੂੰ ਮੇਰਾ ਨਾ ਮੈ ਆਪਣੀ ਇੱਕ ਹੀ ਦੁੱਖ ਤੈਨੂੰ ਕਿਉ ਮੈ ਚਾਹਿਆ

 ਦੱਸ ਕੀ ਮੈ ਪਾਇਆ 
ਤੈਨੂੰ ਪਾ ਕੇ ਸਭ ਕੁਝ ਗਵਾਇਆ 
ਹੁਣ ਨਾ ਤੂੰ ਮੇਰਾ 
ਨਾ ਮੈ ਆਪਣੀ 
ਇੱਕ ਹੀ ਦੁੱਖ ਤੈਨੂੰ ਕਿਉ ਮੈ ਚਾਹਿਆ

ਦੱਸ ਕੀ ਮੈ ਪਾਇਆ ਤੈਨੂੰ ਪਾ ਕੇ ਸਭ ਕੁਝ ਗਵਾਇਆ ਹੁਣ ਨਾ ਤੂੰ ਮੇਰਾ ਨਾ ਮੈ ਆਪਣੀ ਇੱਕ ਹੀ ਦੁੱਖ ਤੈਨੂੰ ਕਿਉ ਮੈ ਚਾਹਿਆ

11 Love

ਬੇਸ਼ੱਕ ਆਪਣੇ ਵਿੱਚ ਪਿਆਰ ਸੀ ਤੇ ਪਿਆਰ ਰਹੇਗਾ ਵੀ ਪਰ ਵਖਤ ਆਪਣੇ ਨਾਲ ਖੇਡ ਗਿਆ ਨਾ ਸਮਝਾ ਆਵਣ ਹੁਣ ਕਦੋ ਹੋਣਗੇ ਮੇਲ ਵਖਤ ਵੀ ਜਿੰਦਗੀ ਭਰ ਦੀ ਦੂਰੀ ਪਾ ਗਿਆ

 ਬੇਸ਼ੱਕ ਆਪਣੇ ਵਿੱਚ ਪਿਆਰ ਸੀ 
ਤੇ ਪਿਆਰ ਰਹੇਗਾ ਵੀ
ਪਰ ਵਖਤ ਆਪਣੇ ਨਾਲ ਖੇਡ ਗਿਆ
ਨਾ ਸਮਝਾ ਆਵਣ 
ਹੁਣ ਕਦੋ ਹੋਣਗੇ ਮੇਲ 
ਵਖਤ ਵੀ ਜਿੰਦਗੀ ਭਰ ਦੀ ਦੂਰੀ ਪਾ ਗਿਆ

ਬੇਸ਼ੱਕ ਆਪਣੇ ਵਿੱਚ ਪਿਆਰ ਸੀ ਤੇ ਪਿਆਰ ਰਹੇਗਾ ਵੀ ਪਰ ਵਖਤ ਆਪਣੇ ਨਾਲ ਖੇਡ ਗਿਆ ਨਾ ਸਮਝਾ ਆਵਣ ਹੁਣ ਕਦੋ ਹੋਣਗੇ ਮੇਲ ਵਖਤ ਵੀ ਜਿੰਦਗੀ ਭਰ ਦੀ ਦੂਰੀ ਪਾ ਗਿਆ

8 Love

ਸਭ ਮਨ ਦੀ ਹੀ ਖੇਡ ਆ ਮਾਨਸ ਜਾਮੇ ਵਿੱਚ ਆਇਆ ਤੇਰੇ ਕਰਮ ਸੀ ਜੋ ਕੁਝ ਇਨਸਾਨੀਅਤ ਦੇ ਨਾਤੇ ਕਰਨਾ ਉਹ ਸਭ ਤੇਰਾ ਧਰਮ ਆ

 ਸਭ ਮਨ ਦੀ ਹੀ ਖੇਡ ਆ
ਮਾਨਸ ਜਾਮੇ ਵਿੱਚ ਆਇਆ ਤੇਰੇ ਕਰਮ ਸੀ 
ਜੋ ਕੁਝ ਇਨਸਾਨੀਅਤ ਦੇ ਨਾਤੇ ਕਰਨਾ 
ਉਹ ਸਭ ਤੇਰਾ ਧਰਮ ਆ

ਸਭ ਮਨ ਦੀ ਹੀ ਖੇਡ ਆ ਮਾਨਸ ਜਾਮੇ ਵਿੱਚ ਆਇਆ ਤੇਰੇ ਕਰਮ ਸੀ ਜੋ ਕੁਝ ਇਨਸਾਨੀਅਤ ਦੇ ਨਾਤੇ ਕਰਨਾ ਉਹ ਸਭ ਤੇਰਾ ਧਰਮ ਆ

12 Love

ਨ ਜਾਣੇ ਭੁੱਲ ਭੁਲੇਖੇ ਹੀ ਇਸ਼ਕੇ ਦੇ ਰਾਹੇ ਪੈ ਗਏ ਆ ਉਸਦਾ ਕੋਈ ਦੋਸ ਨਹਿਉ ਉਸਦੇ ਵਿੱਚ ਹੀ ਖੌ ਗਏ ਆ

 ਨ ਜਾਣੇ ਭੁੱਲ ਭੁਲੇਖੇ ਹੀ 
ਇਸ਼ਕੇ ਦੇ ਰਾਹੇ ਪੈ ਗਏ ਆ
ਉਸਦਾ ਕੋਈ ਦੋਸ ਨਹਿਉ
ਉਸਦੇ ਵਿੱਚ ਹੀ ਖੌ ਗਏ ਆ

ਨ ਜਾਣੇ ਭੁੱਲ ਭੁਲੇਖੇ ਹੀ ਇਸ਼ਕੇ ਦੇ ਰਾਹੇ ਪੈ ਗਏ ਆ ਉਸਦਾ ਕੋਈ ਦੋਸ ਨਹਿਉ ਉਸਦੇ ਵਿੱਚ ਹੀ ਖੌ ਗਏ ਆ

11 Love

ਇਹਸਾਨ ਇੱਕ ਅਹਿਸਾਨ ਸਾਡੇ ਤੇ ਕਰ ਵੇ ਸਾਨੂੰ ਜਿਉਦਿਆ ,ਮਰਦਿਆ ਵਿੱਚ ਕਰ ਵੇ ਸਾਥੋ ਨਹੀ ਝੱਲ ਹੁੰਦਾ ਤੇਰਾ ਇਹ ਵਿਛੋੜਾ ਸਾਨੂੰ ਇੱਕ ਤਰਫਾ ਤਾ ਕਰ ਵੇ....love.

#ਇਹਸਾਨ  ਇਹਸਾਨ ਇੱਕ ਅਹਿਸਾਨ ਸਾਡੇ ਤੇ ਕਰ ਵੇ 
ਸਾਨੂੰ ਜਿਉਦਿਆ ,ਮਰਦਿਆ ਵਿੱਚ ਕਰ ਵੇ
ਸਾਥੋ ਨਹੀ ਝੱਲ ਹੁੰਦਾ ਤੇਰਾ ਇਹ ਵਿਛੋੜਾ 
ਸਾਨੂੰ ਇੱਕ ਤਰਫਾ ਤਾ ਕਰ ਵੇ....love.

ਜਿਸਦੇ ਵਿੱਚ ਪਿਆਰ ਏ ਉਹ ਸਭ ਨੂੰ ਪਿਆਰ ਵੰਡੇਗਾ ਜਿਸਦੇ ਕੋਲ ਹੈ ਹੀ ਨਫਰਤ ਉਹ ਚਾਅ ਕੇ ਵੀ ਪਿਆਰ ਨਹੀਉ ਦੇ ਸਕਦਾ

 ਜਿਸਦੇ ਵਿੱਚ  ਪਿਆਰ ਏ ਉਹ 
ਸਭ ਨੂੰ ਪਿਆਰ ਵੰਡੇਗਾ 
ਜਿਸਦੇ ਕੋਲ ਹੈ ਹੀ ਨਫਰਤ 
ਉਹ ਚਾਅ ਕੇ ਵੀ ਪਿਆਰ ਨਹੀਉ ਦੇ ਸਕਦਾ

ਜਿਸਦੇ ਵਿੱਚ ਪਿਆਰ ਏ ਉਹ ਸਭ ਨੂੰ ਪਿਆਰ ਵੰਡੇਗਾ ਜਿਸਦੇ ਕੋਲ ਹੈ ਹੀ ਨਫਰਤ ਉਹ ਚਾਅ ਕੇ ਵੀ ਪਿਆਰ ਨਹੀਉ ਦੇ ਸਕਦਾ

12 Love

Trending Topic