Ramanpreet Singh

Ramanpreet Singh

  • Latest
  • Popular
  • Video
#ਸੰਗੀਤ #afgani

#afgani feem

59 View

ਲਫਜ ਐਵੇ ਨਹੀ ਲਿਖੇ ਜਾਦੇ ਮਿਤਰਾਂ ਮਾੜੇ ਸਮੇ ਨੂੰ ਹਡਾਉਣਾ ਪੈਦਾ ✍ਰਮਨਪ੍ਰੀਤ

#ਵਿਚਾਰ  ਲਫਜ ਐਵੇ ਨਹੀ ਲਿਖੇ ਜਾਦੇ ਮਿਤਰਾਂ 

ਮਾੜੇ ਸਮੇ ਨੂੰ ਹਡਾਉਣਾ ਪੈਦਾ 

✍ਰਮਨਪ੍ਰੀਤ

ਲਫਜ ਐਵੇ ਨਹੀ ਲਿਖੇ ਜਾਦੇ ਮਿਤਰਾਂ ਮਾੜੇ ਸਮੇ ਨੂੰ ਹਡਾਉਣਾ ਪੈਦਾ ✍ਰਮਨਪ੍ਰੀਤ

4 Love

ਬੇਵਫਾ ਲੋਕਾ ਦੀ ਤਰ੍ਹਾਂ ਜਿੰਦਗੀ ਜਿਉਣਾ ਸਿੱਖ ਗਿਆ ਮੈ ਨਾ ਤਾ ਹੁਣ ਕਿਸੇ ਨੂੰ ਪਾਉਣ ਦਾ ਡਰ ਹੁੰਦਾ ਤੇ ਨਾ ਹੀ ਖੋਣ ਦਾ

 ਬੇਵਫਾ ਲੋਕਾ ਦੀ ਤਰ੍ਹਾਂ ਜਿੰਦਗੀ ਜਿਉਣਾ ਸਿੱਖ

 ਗਿਆ ਮੈ ਨਾ ਤਾ ਹੁਣ ਕਿਸੇ ਨੂੰ  ਪਾਉਣ ਦਾ   ਡਰ

 ਹੁੰਦਾ  ਤੇ ਨਾ ਹੀ  ਖੋਣ ਦਾ

ਬੇਵਫਾ ਲੋਕਾ ਦੀ ਤਰ੍ਹਾਂ ਜਿੰਦਗੀ ਜਿਉਣਾ ਸਿੱਖ ਗਿਆ ਮੈ ਨਾ ਤਾ ਹੁਣ ਕਿਸੇ ਨੂੰ ਪਾਉਣ ਦਾ ਡਰ ਹੁੰਦਾ ਤੇ ਨਾ ਹੀ ਖੋਣ ਦਾ

9 Love

ਗੁਜਰੇ ਵਕਤ ਨੂੰ ਬਦਲਿਆ ਤਾ ਨਹੀ ਜਾਦਾਂ ਪਰ ਆਪਣੇ ਆਪ ਨੂੰ ਜਰੂਰ ਬਦਿਲਆ ਜਾਦਾਂ

ਇੱਕ ਦਿਨ ਢਲ ਜਾਣੀ ਜ਼ਿੰਦਗੀ ਦੀ ਰਾਤ ਵੇ  ਮਿੱਟੀ ਦੀਆਂ ਮੂਰਤਾਂ ਦੀ ਮਿੱਟੀ ਏ ਔਕਾਤ ਵੇ

 ਇੱਕ ਦਿਨ ਢਲ ਜਾਣੀ ਜ਼ਿੰਦਗੀ ਦੀ ਰਾਤ ਵੇ 

ਮਿੱਟੀ ਦੀਆਂ ਮੂਰਤਾਂ ਦੀ  ਮਿੱਟੀ ਏ ਔਕਾਤ ਵੇ

Trending Topic