Sukhbir Singh Alagh

Sukhbir Singh Alagh Lives in Delhi, Delhi, India

Poetry Lover. Still there is a long way where I have to go. Instagram :- alaghsukhbirsingh

http://onlypunjabipoetry.blogspot.com

  • Latest
  • Popular
  • Repost
  • Video

White यू तो तुझको याद हर सांस ही करता हू फर्क बस इतना है कि अब आंसू नहीं निकलते ©Sukhbir Singh Alagh

#शायरी #love_shayari  White  यू तो तुझको याद 
हर सांस ही करता हू 
फर्क बस इतना है 
कि अब आंसू नहीं निकलते

©Sukhbir Singh Alagh

#love_shayari

14 Love

जब हमारी पहली मुलाकात होगी। यकीनन वो बहुत यादगार होगी। देखेंगे पहली बार एक दूसरे को चेहरे पर हमारे मुस्कान होगी। कुछ बाते मेरी कुछ तुम्हारी होगी। कितनी हसीन वो सुबह शाम होगी। फिर हम अक्सर मिला करेंगे यूँ फ़ोन पर तो बाते हजार होगी। वादे होंगे साथ जीने मरने के पर बात बात तुम नाराज़ होगी। हर रोज हमे मनाना पड़ेगा। पर उस मनाने में भी बात कुछ ख़ास होगी। जब हमारी पहली मुलाकात होगी। यकीनन वो बहुत यादगार होगी। ©Sukhbir Singh Alagh

#लव  जब हमारी पहली मुलाकात होगी। 
यकीनन वो बहुत यादगार होगी। 

देखेंगे पहली बार एक दूसरे को 
चेहरे पर हमारे मुस्कान होगी। 

कुछ बाते मेरी कुछ तुम्हारी होगी। 
कितनी हसीन वो सुबह शाम होगी। 

फिर हम अक्सर मिला करेंगे 
यूँ फ़ोन पर तो बाते हजार होगी। 

वादे होंगे साथ जीने मरने के 
पर बात बात तुम नाराज़ होगी। 

हर रोज हमे मनाना पड़ेगा। 
पर उस मनाने में भी बात कुछ ख़ास होगी। 

जब हमारी पहली मुलाकात होगी। 
यकीनन वो बहुत यादगार होगी।

©Sukhbir Singh Alagh

#Love

15 Love

#ਸ਼ਾਇਰੀ #nojotopunjabi #Apocalypse #maaboli  ਜਦ ਵਕਤ ਸੀ ਤਦ ਹੋਸ਼ ਨਹੀਂ ਸੀ। 

ਹੁਣ ਹੋਸ਼ ਹੈ ਪਰ ਉਹ ਵਕਤ ਨਹੀਂ ਹੈ। 


ਜਦ ਮੌਕਾ ਸੀ ਤਦ ਚਾਹ ਨਹੀਂ ਸੀ 

ਹੁਣ ਚਾਹ ਹੈ ਪਰ ਮੌਕਾ ਨਹੀਂ ਹੈ। 


ਇਸ ਉਮਰ ਨੇ ਤਾਂ ਢਲਨਾ ਹੀ ਸੀ 

ਸਮਾਂ ਕਿਸੇ ਲਈ ਰੁਕਦਾ ਨਹੀਂ ਹੈ। 


ਅਲੱਗ ਜਗਿਆ ਦਿਵਾ ਬੁਝਣਾ ਹੀ ਸੀ। 

ਇੱਥੇ ਕੁੱਝ ਵੀ ਸਦਾ ਥਿਰ ਲਈ ਨਹੀਂ ਹੈ।

©Sukhbir Singh Alagh

ਸਮਾਂ ਬੜਾ ਬਲਵਾਨ ਹੈ। ਕੋਈ ਨੀ ਰਿਹਾ ਸਦਾ ਇੱਥੇ ਮੌਤ ਹੀ ਆਖ਼ਰੀ ਮੁਕਾਮ ਹੈ। ਸਮਾਂ ਬੜਾ ਬਲਵਾਨ ਹੈ। ਵੱਡੇ ਵੱਡੇ ਜੋ ਪੀਰ ਪੈਗ਼ੰਬਰ ਉਹ ਵੀ ਸਰੀਰ ਤਿਆਗ ਗਏ। ਅਮਰ ਸਨ ਜੋ ਆਪਣੇ ਸਮੇਂ ਦੇ ਅਖੀਰ ਛੱਡ ਸੰਸਾਰ ਗਏ। ਸ਼ਤਰੰਜ ਦੀ ਇਹ ਖੇਡ ਜ਼ਿੰਦਗੀ ਜੀਤ ਕਿਸੇ ਦੀ ਹਾਰ ਹੈ। ਸਮਾਂ ਬੜਾ ਬਲਵਾਨ ਹੈ। ਕੋਈ ਨੀ ਰਿਹਾ ਸਦਾ ਇੱਥੇ ਮੌਤ ਹੀ ਆਖ਼ਰੀ ਮੁਕਾਮ ਹੈ। ਸਮਾਂ ਬੜਾ ਬਲਵਾਨ ਹੈ। ਦੋਸਤੀ ਯਾਰੀ ਰਿਸ਼ਤੇਦਾਰੀ ਸਭ ਮਾਇਆ ਦੇ ਚੇਲੇ ਨੇ। ਭੀੜ ਤਾਂ ਹੈ ਅੱਜ ਵੀ ਬਹੁਤ ਅੰਦਰੋਂ ਸਾਰੇ ਕੱਲੇ ਨੇ। ਇੱਥੇ ਕੋਈ ਕਦੇ ਆਪਣਾ ਨਹੀਂ ਹੁੰਦਾ ਇਹ ਜ਼ਿੰਦਗੀ ਤਾਂ ਬੱਸ ਇਮਤਿਹਾਨ ਹੈ। ਸਮਾਂ ਬੜਾ ਬਲਵਾਨ ਹੈ। ਕੋਈ ਨੀ ਰਿਹਾ ਸਦਾ ਇੱਥੇ ਮੌਤ ਹੀ ਆਖ਼ਰੀ ਮੁਕਾਮ ਹੈ। ਸਮਾਂ ਬੜਾ ਬਲਵਾਨ ਹੈ। ਸਾਰੀ ਉਮਰ ਲੰਘਾ ਦਿੱਤੀ ਕਦੇ ਰੱਬ ਨੂੰ ਯਾਦ ਕੀਤਾ ਹੀ ਨਹੀਂ। ਦੁਨਿਆਵੀ ਰੰਗ ਮਾਣਦੇ ਰਹੇ ਕਦੇ ਉਸਦਾ ਨਾਮ ਤਾਂ ਲਿੱਤਾ ਹੀ ਨਹੀਂ। ਬਚਪਨ ਜਵਾਨੀ ਫੇਰ ਬੁਢੇਪਾ ਅਖੀਰ ਜਾਣਾ ਸ਼ਮਸ਼ਾਨ ਹੈ। ਸਮਾਂ ਬੜਾ ਬਲਵਾਨ ਹੈ। ਕੋਈ ਨੀ ਰਿਹਾ ਸਦਾ ਇੱਥੇ ਮੌਤ ਹੀ ਆਖ਼ਰੀ ਮੁਕਾਮ ਹੈ। ਸਮਾਂ ਬੜਾ ਬਲਵਾਨ ਹੈ। ©Sukhbir Singh Alagh

#sukhbirsinghalagh #ਕਵਿਤਾ #streetlamp  ਸਮਾਂ ਬੜਾ ਬਲਵਾਨ ਹੈ। 
ਕੋਈ ਨੀ ਰਿਹਾ ਸਦਾ ਇੱਥੇ 
ਮੌਤ ਹੀ ਆਖ਼ਰੀ ਮੁਕਾਮ ਹੈ। 
ਸਮਾਂ ਬੜਾ ਬਲਵਾਨ ਹੈ। 

ਵੱਡੇ ਵੱਡੇ ਜੋ ਪੀਰ ਪੈਗ਼ੰਬਰ
ਉਹ ਵੀ ਸਰੀਰ ਤਿਆਗ ਗਏ।  
ਅਮਰ ਸਨ ਜੋ ਆਪਣੇ ਸਮੇਂ ਦੇ 
ਅਖੀਰ ਛੱਡ ਸੰਸਾਰ ਗਏ। 

ਸ਼ਤਰੰਜ ਦੀ ਇਹ ਖੇਡ ਜ਼ਿੰਦਗੀ 
ਜੀਤ ਕਿਸੇ ਦੀ ਹਾਰ ਹੈ। 

ਸਮਾਂ ਬੜਾ ਬਲਵਾਨ ਹੈ। 
ਕੋਈ ਨੀ ਰਿਹਾ ਸਦਾ ਇੱਥੇ 
ਮੌਤ ਹੀ ਆਖ਼ਰੀ ਮੁਕਾਮ ਹੈ। 
ਸਮਾਂ ਬੜਾ ਬਲਵਾਨ ਹੈ। 

ਦੋਸਤੀ ਯਾਰੀ ਰਿਸ਼ਤੇਦਾਰੀ 
ਸਭ ਮਾਇਆ ਦੇ ਚੇਲੇ ਨੇ। 
ਭੀੜ ਤਾਂ ਹੈ ਅੱਜ ਵੀ ਬਹੁਤ 
ਅੰਦਰੋਂ ਸਾਰੇ ਕੱਲੇ ਨੇ। 

ਇੱਥੇ ਕੋਈ ਕਦੇ ਆਪਣਾ ਨਹੀਂ ਹੁੰਦਾ
ਇਹ ਜ਼ਿੰਦਗੀ ਤਾਂ ਬੱਸ ਇਮਤਿਹਾਨ ਹੈ। 

ਸਮਾਂ ਬੜਾ ਬਲਵਾਨ ਹੈ। 
ਕੋਈ ਨੀ ਰਿਹਾ ਸਦਾ ਇੱਥੇ 
ਮੌਤ ਹੀ ਆਖ਼ਰੀ ਮੁਕਾਮ ਹੈ। 
ਸਮਾਂ ਬੜਾ ਬਲਵਾਨ ਹੈ। 

ਸਾਰੀ ਉਮਰ ਲੰਘਾ ਦਿੱਤੀ 
ਕਦੇ ਰੱਬ ਨੂੰ ਯਾਦ ਕੀਤਾ ਹੀ ਨਹੀਂ। 
ਦੁਨਿਆਵੀ ਰੰਗ ਮਾਣਦੇ ਰਹੇ 
ਕਦੇ ਉਸਦਾ ਨਾਮ ਤਾਂ ਲਿੱਤਾ ਹੀ ਨਹੀਂ। 

ਬਚਪਨ ਜਵਾਨੀ ਫੇਰ ਬੁਢੇਪਾ 
ਅਖੀਰ ਜਾਣਾ ਸ਼ਮਸ਼ਾਨ ਹੈ। 

ਸਮਾਂ ਬੜਾ ਬਲਵਾਨ ਹੈ। 
ਕੋਈ ਨੀ ਰਿਹਾ ਸਦਾ ਇੱਥੇ 
ਮੌਤ ਹੀ ਆਖ਼ਰੀ ਮੁਕਾਮ ਹੈ। 
ਸਮਾਂ ਬੜਾ ਬਲਵਾਨ ਹੈ।

©Sukhbir Singh Alagh
#sukhbirsinghalagh #ਕਵਿਤਾ #Punjabipoetry #ArabianNight  ਸਾਹ ਚੱਲ ਰਹੇ ਨੇ 
ਦਿਨ ਗੁੱਜਰ ਗਿਆ 
ਰਾਤ ਵੀ ਗੁੱਜਰ ਰਹੀ ਹੈ
ਕੀ ਜ਼ਿੰਦਗੀ ਬੱਸ ਇਹੀ ਹੈ
ਰੋਜ਼ ਇਹੀ ਸੋਚੀਦੈ

ਬਚਪਨ ਵਿਚ ਪੜਾਈ 
ਜਵਾਨੀ ਵਿਚ ਕਮਾਈ 
ਤੇ ਫਿਰ ਬੁਢੇਪੇ
ਕੀ ਜ਼ਿੰਦਗੀ ਬੱਸ ਇਹੀ ਹੈ
ਰੋਜ਼ ਇਹੀ ਸੋਚੀਦੈ

ਜਿਉਂ ਜਿਉਂ ਵੱਡੇ ਹੋਣਾ
ਆਪਣਿਆਂ ਦਾ ਦੂਰ ਹੋਣਾ 
ਪੁਰਾਣੇ ਰਿਸ਼ਤੇ ਟੁੱਟਣੇ 
ਤੇ ਫੇਰ ਨਵੇਂ ਰਿਸ਼ਤੇ ਬਣਨੇ 
ਕੀ ਜ਼ਿੰਦਗੀ ਬੱਸ ਇਹੀ ਹੈ
ਰੋਜ਼ ਇਹੀ ਸੋਚੀਦੈ

ਬੰਦਾ ਚੰਗਾ ਕਮਾ ਰਿਹਾ ਹੈ 
ਕਿੰਨਾ ਵੱਡਾ ਘਰ 
ਤੇ ਕਿਹੜੀ ਕਾਰ ਤੇ ਜਾ ਰਿਹਾ ਹੈ
ਨਿੱਤ ਦੁਨੀਆ ਨੂੰ ਦਿਖਾਵਾ ਵਖਾਉਣਾ
ਕੀ ਜ਼ਿੰਦਗੀ ਬੱਸ ਇਹੀ ਹੈ
ਰੋਜ਼ ਇਹੀ ਸੋਚੀਦੈ

©Sukhbir Singh Alagh
#sukhbirsinghalagh #कविता  काश ये वक्त, थम सा जाता।
उम्र का बढ़ना, रुक सा जाता।

कभी ना बिछुड़ते, अपने हमसे
हर किसी का मरना, टल सा जाता।

लड़ाई झगड़े कभी न होते
आपस में प्यार बन सा जाता।

धर्म के नाम पर दरारे न होती।
 पूरी दुनिया ही, एक देश कहलाता।

काश ये सब सच हो पाता।
काश ये वक़्त, थम सा जाता I

©Sukhbir Singh Alagh
Trending Topic