SUKHPAL SINGH

SUKHPAL SINGH Lives in Jalandhar, Punjab, India

insta-sardar_thinking

  • Latest
  • Popular
  • Video

ਮੈ ਕੁਦਰਤ ਬੋਲ ਰਹੀ ਹਾਂ, ਮੈ ਹਾਂ ਬਹੁਤ ਖੁਸ਼। ਮੈ ਇਨਸਾਨ ਤੋਂ ਬਦਲਾ ਲੈ ਲਿਆ, ਉਹਨੂੰ ਉਸ ਦੇ ਘਰ ਚ ਹੀ ਕਰ ਕੈਦ ਲਿਆ, ਹੁਣ ਬਾਹਰ ਨਿਕਲਣ ਤੋਂ ਪਹਿਲਾਂ ਸੋ ਬਾਰ ਸੋਚੂਗਾ। ਮੇਰੇ ਨਾਲ ਦੋਬਾਰਾ ਖਿਲਵਾੜ ਕਰਨ ਤੋ ਪਹਿਲਾ ਸੋ ਬਾਰ ਸੋਚੁਗਾ। Insta-Sardar_thinking

#ਵਿਚਾਰ #Nature  ਮੈ ਕੁਦਰਤ ਬੋਲ ਰਹੀ ਹਾਂ, ਮੈ ਹਾਂ ਬਹੁਤ ਖੁਸ਼।
ਮੈ ਇਨਸਾਨ ਤੋਂ ਬਦਲਾ ਲੈ ਲਿਆ,
ਉਹਨੂੰ ਉਸ ਦੇ ਘਰ ਚ ਹੀ ਕਰ ਕੈਦ ਲਿਆ,
ਹੁਣ ਬਾਹਰ ਨਿਕਲਣ ਤੋਂ ਪਹਿਲਾਂ ਸੋ ਬਾਰ ਸੋਚੂਗਾ।
ਮੇਰੇ ਨਾਲ ਦੋਬਾਰਾ ਖਿਲਵਾੜ ਕਰਨ ਤੋ ਪਹਿਲਾ ਸੋ ਬਾਰ ਸੋਚੁਗਾ।

Insta-Sardar_thinking

#Nature @gurmeet kaur meet Har har Mahadev💞 RAPPER JAGSIR SINGH @Raushan kumar Eisha Mahimastan

15 Love

ਜੇ ਲਿਖੇ ਲੇਖ ਰੱਬ ਦੋਬਾਰਾ ਤੋਂ ਮੇਰੇ, ਮਿੰਨਤਾਂ ਕਰ ਤੇਰਾ ਸਾਥ ਲਿਖਾ ਲਵਾਂ। insta-sardar_thinking

#ਸ਼ਾਇਰ  ਜੇ ਲਿਖੇ ਲੇਖ ਰੱਬ ਦੋਬਾਰਾ ਤੋਂ ਮੇਰੇ,
ਮਿੰਨਤਾਂ ਕਰ ਤੇਰਾ ਸਾਥ ਲਿਖਾ ਲਵਾਂ।

insta-sardar_thinking

ਲੇਖ....#ਸ਼ਾਇਰ

10 Love

ਫਿਰ ਉਹੀ ਰਾਤ ਆਈ। ਫਿਰ ਤੇਰੀ ਯਾਦ ਆਈ। ਤੈਨੂੰ ਯਾਦ ਕਰ ਮੈ ਰੋ ਲਿਆ। ਫਿਰ ਹੰਝੂ ਪੂੰਜ ਮੈ ਸੋ ਲਿਆ। insta-sardar_thinking

#ਸ਼ਾਇਰ  ਫਿਰ ਉਹੀ ਰਾਤ ਆਈ।
 ਫਿਰ ਤੇਰੀ ਯਾਦ ਆਈ।
 ਤੈਨੂੰ ਯਾਦ ਕਰ ਮੈ ਰੋ ਲਿਆ।
 ਫਿਰ ਹੰਝੂ ਪੂੰਜ ਮੈ ਸੋ ਲਿਆ।

insta-sardar_thinking

ਫਿਰ ਉਹੀ ਰਾਤ ਆਈ...#ਸ਼ਾਇਰ

13 Love

ਤੇਰੀ ਯਾਦ ਦਾ ਮਚਿਆ ਗਰਦ ਏ। ਇੱਕ ਕਟੀ ਚੰਦਰੀ ਰਾਤ ਜਾਗ ਕੇ, ਉਤੋਂ ਇਹ ਵੀ ਬੜੀ ਕਾਲੀ ਤੇ ਸਰਦ ਏ। ਦਿੱਤੇ ਦੁੱਖ ਨਾਲ ਦਿਲ ਬੜਾ ਦੁਖਿਆ, ਉਤੋਂ ਆਖਦਾ ਏ, ਨਾ ਹੋਤਾ ਮਰਦ ਕੋ ਦਰਦ ਏ। insta-sardar_thinking

#ਸ਼ਾਇਰੀ  ਤੇਰੀ ਯਾਦ ਦਾ ਮਚਿਆ ਗਰਦ ਏ।
ਇੱਕ ਕਟੀ ਚੰਦਰੀ ਰਾਤ ਜਾਗ ਕੇ,
ਉਤੋਂ ਇਹ ਵੀ ਬੜੀ ਕਾਲੀ ਤੇ ਸਰਦ ਏ।
ਦਿੱਤੇ ਦੁੱਖ ਨਾਲ ਦਿਲ ਬੜਾ ਦੁਖਿਆ,
ਉਤੋਂ ਆਖਦਾ ਏ, ਨਾ ਹੋਤਾ ਮਰਦ ਕੋ ਦਰਦ ਏ।
insta-sardar_thinking

ਦਰਦ ਬੇਦਰਦ

14 Love

Trending Topic