ooye aman

ooye aman Lives in Sirsa, Haryana, India

  • Latest
  • Popular
  • Video

ਮੇਰਾ ਆਉਣਾ ਨਾ ਆਉਣਾ ਇੱਕ ਬਰਾਬਰ ਤੇਰੇ ਬਿਨਾਂ ...ਅਮਨ

#ਸ਼ਾਇਰੀ  ਮੇਰਾ ਆਉਣਾ 
ਨਾ ਆਉਣਾ
ਇੱਕ ਬਰਾਬਰ
 ਤੇਰੇ ਬਿਨਾਂ
...ਅਮਨ

ਤੇਰਾ ਆਉਣਾ

0 Love

#punjabiwrittings #ਕਵਿਤਾ #Punjabipoetry #punjabishayri #punjabipoet #punjabiyat

#Punjabipoetry #punjabipoet #punjab #Punjabi #punjabiyat #punjabishayri #punjabiwrittings ਕੋਈ ਤਾਂ ਆਵੇ ਜਾਨ ਛੁਡਾਵੇ

44 View

ਕੁੱਝ ਖਵਾਬ ਅਧੂਰੇ ਪਾਟੇ ਜਹੇ ਤੇਰਾ ਸਾਥ ਮਿਲੇ ਜੋ ਸਿਉਣ ਲਈ।। ....ਅਮਨ

 ਕੁੱਝ ਖਵਾਬ ਅਧੂਰੇ ਪਾਟੇ ਜਹੇ
ਤੇਰਾ ਸਾਥ ਮਿਲੇ ਜੋ ਸਿਉਣ ਲਈ।।
                    ....ਅਮਨ

ਕੁੱਝ ਖਵਾਬ ਅਧੂਰੇ ਪਾਟੇ ਜਹੇ ਤੇਰਾ ਸਾਥ ਮਿਲੇ ਜੋ ਸਿਉਣ ਲਈ।। ....ਅਮਨ

0 Love

ਚੱਲਦੇ ਸਾਹਾਂ ਦਾ ਭਰੋਸਾ ਨਹੀਂ ਜਿੰਦੇ ਵਾਅਦੇ ਤੂੰ ਸੱਤ ਜਨਮਾਂ ਦੇ ਕਰੀਂ ਬੈਠਾ ....ਅਮਨ

#ਵਿਚਾਰ  ਚੱਲਦੇ ਸਾਹਾਂ ਦਾ ਭਰੋਸਾ ਨਹੀਂ ਜਿੰਦੇ
ਵਾਅਦੇ ਤੂੰ ਸੱਤ ਜਨਮਾਂ ਦੇ ਕਰੀਂ ਬੈਠਾ
    ....ਅਮਨ

ooye_aman

0 Love

ਜਿਨ੍ਹਾਂ ਨੇ ਸਾਨੂੰ ਮੂਰਤੀ ਪੂਜਾ ਦੇ ਖੰਡਨ ਦਾ ਉਪਦੇਸ਼ ਦਿੱਤਾ ਅੱਜ ਅਸੀਂ ਉਹਨਾਂ ਦੀਆਂ ਹੀ ਤਸਵੀਰਾਂ ਖਰੀਦ ਰਹੇ ਹਾਂ।

#ਵਿਚਾਰ  ਜਿਨ੍ਹਾਂ ਨੇ ਸਾਨੂੰ ਮੂਰਤੀ ਪੂਜਾ ਦੇ ਖੰਡਨ ਦਾ ਉਪਦੇਸ਼ ਦਿੱਤਾ
 ਅੱਜ ਅਸੀਂ ਉਹਨਾਂ ਦੀਆਂ ਹੀ ਤਸਵੀਰਾਂ ਖਰੀਦ ਰਹੇ ਹਾਂ।

ਗੁਰਬਾਣੀ ਵਿਚਾਰ ਕਰੋ

5 Love

ਹਮ ਇਤਨੇ ਭੀ ਬੁਰੇ ਨਹੀਂ ਹੈ ਸਾਹਿਬ ਕਭੀ ਤੋਂ ਖ਼ੁਦ ਕੀ ਆਂਖੋਂ ਸੇ ਦੇਖੋ ।।ਅਮਨ।।

#ਵਿਚਾਰ  ਹਮ ਇਤਨੇ ਭੀ ਬੁਰੇ ਨਹੀਂ ਹੈ 
ਸਾਹਿਬ
ਕਭੀ ਤੋਂ 
ਖ਼ੁਦ ਕੀ ਆਂਖੋਂ ਸੇ ਦੇਖੋ
।।ਅਮਨ।।

ਹਮ

2 Love

Trending Topic