Varun Garg Bhamma

Varun Garg Bhamma Lives in Mansa, Punjab, India

Na soch te ohdi lgaam koi Likhat chobbar di bhaari ae Zidd-zidd ke likhde geet kude Taahi na ziddi likhaari ae..!! #VGB #ZIDDI_LIKHAARI

  • Latest
  • Popular
  • Repost
  • Video
#Music #Shadd

#Shadd gye jo.!!

37 View

ਆਪਣੀ ਪਸੰਦ ਨੂੰ ਆਪਣਾ ਬਣਾ ਨਈਂ ਸਕਿਆ ਮੈਨੂੰ ਚਾਹੁਣ ਵਾਲੀ ਦਾ ਵੀ ਮੈ ਹੋ ਨੀ ਪਾਇਆ ਜਵਾਨੀ ਵਿਚ ਲੱਗੇ ਜੋ ਦਾਗ਼ ਮੇਰੇ ਕਿਰਦਾਰ ਤੇ ਭੰਮੇ ਅੱਜ ਤੱਕ ਵੀ ਓਹਨਾ ਨੂੰ ਮੈ ਧੋ ਨੀ ਪਾਇਆ ਝੂਠੇ ਲੋਕਾਂ ਤੇ ਵਿਖਾਵਿਆਂ ਵਿੱਚ ਕੱਡਲੀ ਜਵਾਨੀ ਸੱਚ ਤੇ ਹਕੀਕਤਾਂ ਨੂੰ ਕਦੇ ਮੈ ਛੋਹ ਨੀ ਪਾਇਆ ਸੂਰਜ ਤਾਂ ਡੁੱਬ ਦਾ ਸੀ ਨਿੱਤ ਨਸ਼ੀਲੀਆਂ ਰਾਤਾਂ ਚ ਮੈ ਨਸ਼ੇ ਵਿੱਚ ਡੁੱਬ ਕੇ ਵੀ ਰਾਤਾਂ ਨੂੰ ਸੋ ਨੀ ਪਾਇਆ ਲੋਕੀ ਕਹਿੰਦੇ ਲਿਖਤ ਮੇਰੀ ਚੋ ਮੇਰੀ ਚੀਕ ਸੁਣਦੀ ਕਿਉ ਕਿ ਮੈ ਕਿਸੇ ਅੱਗੇ ਦਰਦਾਂ ਨੂੰ ਰੋ ਨੀ ਪਾਇਆ.!! #ਜ਼ਿੱਦੀ_ਲਿਖਾਰੀ✍️

#ਜ਼ਿੱਦੀ_ਲਿਖਾਰੀ✍️ #ZIDDI_LIKHAARI✍🏻 #meltingdown  ਆਪਣੀ ਪਸੰਦ ਨੂੰ ਆਪਣਾ ਬਣਾ ਨਈਂ ਸਕਿਆ
ਮੈਨੂੰ ਚਾਹੁਣ ਵਾਲੀ ਦਾ ਵੀ ਮੈ ਹੋ ਨੀ ਪਾਇਆ
ਜਵਾਨੀ ਵਿਚ ਲੱਗੇ ਜੋ ਦਾਗ਼ ਮੇਰੇ ਕਿਰਦਾਰ ਤੇ
ਭੰਮੇ ਅੱਜ ਤੱਕ ਵੀ ਓਹਨਾ ਨੂੰ ਮੈ ਧੋ ਨੀ ਪਾਇਆ
ਝੂਠੇ ਲੋਕਾਂ ਤੇ ਵਿਖਾਵਿਆਂ ਵਿੱਚ ਕੱਡਲੀ ਜਵਾਨੀ
ਸੱਚ ਤੇ ਹਕੀਕਤਾਂ ਨੂੰ ਕਦੇ ਮੈ ਛੋਹ ਨੀ ਪਾਇਆ
ਸੂਰਜ ਤਾਂ ਡੁੱਬ ਦਾ ਸੀ ਨਿੱਤ ਨਸ਼ੀਲੀਆਂ ਰਾਤਾਂ ਚ
ਮੈ ਨਸ਼ੇ ਵਿੱਚ ਡੁੱਬ ਕੇ ਵੀ ਰਾਤਾਂ ਨੂੰ ਸੋ ਨੀ ਪਾਇਆ
ਲੋਕੀ ਕਹਿੰਦੇ ਲਿਖਤ ਮੇਰੀ ਚੋ ਮੇਰੀ ਚੀਕ ਸੁਣਦੀ
ਕਿਉ ਕਿ ਮੈ ਕਿਸੇ ਅੱਗੇ ਦਰਦਾਂ ਨੂੰ ਰੋ ਨੀ ਪਾਇਆ.!!





                #ਜ਼ਿੱਦੀ_ਲਿਖਾਰੀ✍️

I am Sorry ਸੂਰਜ ਨੂੰ ਵੀ ਘੂਰਨ ਵਾਲਾ ਸਿਰ ਅੱਜ ਝੁਕਣ ਲਈ ਮਜਬੂਰ ਹੋਗਿਆ, ਭੰਮੇ ਫ਼ਰੇਬੀ ਲੋਕਾਂ ਪਿੱਛੇ ਲੱਗ ਕੇ ਮੈਥੋਂ ਸ਼ਰਮਨਾਕ ਇੱਕ ਕਸੂਰ ਹੋਗਿਆ.!! #VGB #ਜ਼ਿੱਦੀ_ਲਿਖਾਰੀ

#ਜ਼ਿੱਦੀ_ਲਿਖਾਰੀ #Sorry #vgb  I am Sorry ਸੂਰਜ ਨੂੰ ਵੀ ਘੂਰਨ ਵਾਲਾ ਸਿਰ
ਅੱਜ ਝੁਕਣ ਲਈ ਮਜਬੂਰ ਹੋਗਿਆ,
ਭੰਮੇ ਫ਼ਰੇਬੀ ਲੋਕਾਂ ਪਿੱਛੇ ਲੱਗ ਕੇ
ਮੈਥੋਂ ਸ਼ਰਮਨਾਕ ਇੱਕ ਕਸੂਰ ਹੋਗਿਆ.!!



#VGB
#ਜ਼ਿੱਦੀ_ਲਿਖਾਰੀ

#Sorry

7 Love

#Life_experience #love❤

#love❤

83 View

#ਜ਼ਿੱਦੀ_ਲਿਖਾਰੀ✍️ #poem #vgb

ਮਾਂ ਦਿਆਂ ਨਸੀਤਾਂ.!! #vgb #ਜ਼ਿੱਦੀ_ਲਿਖਾਰੀ✍️

82 View

#kuchbhinahi #shayari❤ #Hindi
Trending Topic