Veena Sama

Veena Sama

  • Latest
  • Popular
  • Repost
  • Video

ਮੈਂ ਆਸ਼ਿਕ ਰੌਸ਼ਨੀਆਂ ਦੀ , ਵਿੱਚ ਹਨੇਰਿਆਂ ਨਾ ਬਿਠਾਲ ਮੈਨੂੰ। ਹੈ ਕਮਰਾ ਸਜਾਉਣਾ, ਤਾਂ ਲਭ ਖੂਬਸੂਰਤ ਚੀਜ਼ ਕੋਈ, ਬੇਜਾਨ ਮੂਰਤ ਵਿੱਚ ਨਾ ਢਾਲ ਮੈਨੂੰ । ©Veena Sama

#ਸ਼ਾਇਰੀ #Hope  ਮੈਂ ਆਸ਼ਿਕ ਰੌਸ਼ਨੀਆਂ ਦੀ ,

ਵਿੱਚ ਹਨੇਰਿਆਂ ਨਾ ਬਿਠਾਲ ਮੈਨੂੰ।

ਹੈ ਕਮਰਾ ਸਜਾਉਣਾ, ਤਾਂ ਲਭ ਖੂਬਸੂਰਤ ਚੀਜ਼ ਕੋਈ,

ਬੇਜਾਨ ਮੂਰਤ ਵਿੱਚ ਨਾ ਢਾਲ ਮੈਨੂੰ ।

©Veena Sama

#Hope

8 Love

ਮੈਂ ਆਸ਼ਿਕ ਰੌਸ਼ਨੀਆਂ ਦੀ , ਵਿੱਚ ਹਨੇਰਿਆਂ ਨਾ ਬਿਠਾਲ ਮੈਨੂੰ। ਹੈ ਜੇ ਕਰ ਕਮਰਾ ਸਜਾਉਣਾ, ਤਾਂ ਲਾਭ ਖੂਬਸੂਰਤ ਚੀਜ਼ ਕੋਈ ਬੇਜਾਨ ਮੂਰਤ ਵਿੱਚ ਨਾ ਢਾਲ ਮੈਨੂੰ ©Veena Sama

#ਸ਼ਾਇਰੀ  ਮੈਂ ਆਸ਼ਿਕ ਰੌਸ਼ਨੀਆਂ ਦੀ ,
ਵਿੱਚ ਹਨੇਰਿਆਂ ਨਾ ਬਿਠਾਲ ਮੈਨੂੰ।
ਹੈ ਜੇ ਕਰ ਕਮਰਾ ਸਜਾਉਣਾ, ਤਾਂ ਲਾਭ ਖੂਬਸੂਰਤ ਚੀਜ਼ ਕੋਈ
ਬੇਜਾਨ ਮੂਰਤ ਵਿੱਚ ਨਾ ਢਾਲ ਮੈਨੂੰ

©Veena Sama

ਕਵਿਤਾ

ਤੂੰ ਸਾਗਰ ਮੈਂ ਕਤਰਾ ਹੂੰ , ਖੁਦ ਮੇ ਸਮੇਟ ਲੇ ਮੁੱਜਕੋ, ਤੇਰੇ ਬਿਨ ਮੇਰਾ ਕਯਾ ਵਜੂਦ। ©Veena Sama

#ਸ਼ਾਇਰੀ #Women  ਤੂੰ ਸਾਗਰ ਮੈਂ ਕਤਰਾ ਹੂੰ ,

ਖੁਦ ਮੇ ਸਮੇਟ ਲੇ ਮੁੱਜਕੋ,

ਤੇਰੇ ਬਿਨ ਮੇਰਾ ਕਯਾ ਵਜੂਦ।

©Veena Sama

#Women

9 Love

ਟੁੱਟ ਜਾਓ ,ਬਿਖਰ ਜਾਓ ਭਾਵੇਂ ਮਰ ਹੀ ਜਾਓ । ਕੋਈ ਫਰਕ ਨਹੀਂ ਪੈਂਦਾ, ਤੁਹਾਡੀ ਥਾਂ ਲੈਣ ਲਈ ,ਓਹਨਾ ਕੋਲੇ ਹੋਰ ਬਹੁਤ ਹੁੰਦੇ ਹਨ ©Veena Sama

#ਸਸਪੈਂਸ  #Dream  ਟੁੱਟ ਜਾਓ ,ਬਿਖਰ ਜਾਓ

ਭਾਵੇਂ ਮਰ ਹੀ ਜਾਓ । ਕੋਈ ਫਰਕ ਨਹੀਂ ਪੈਂਦਾ,

ਤੁਹਾਡੀ ਥਾਂ ਲੈਣ ਲਈ  ,ਓਹਨਾ ਕੋਲੇ ਹੋਰ ਬਹੁਤ ਹੁੰਦੇ ਹਨ

©Veena Sama

#Dream

7 Love

ਟੁੱਟ ਜਾਓ , ਬਿਖਰ ਜਾਓ ਭਾਵੇਂ ਮਰ ਹੀ ਜਾਓ, ਕੋਈ ਫਰਕ ਨਹੀਂ ਪੈਂਦਾ ਓਹਨਾ ਨੂੰ, ਤੁਹਾਡੀ ਥਾਂ ਲੈਣਾ ਵਾਲੇ ਓਹਨਾਂ ਕੋਲ ਹੋਰ ਬਹੁਤ ਹੁੰਦੇ ਹਨ । ©Veena Sama

#ਕਵਿਤਾ #Dream  ਟੁੱਟ ਜਾਓ , ਬਿਖਰ ਜਾਓ

ਭਾਵੇਂ ਮਰ ਹੀ ਜਾਓ,

ਕੋਈ ਫਰਕ ਨਹੀਂ ਪੈਂਦਾ ਓਹਨਾ ਨੂੰ,

ਤੁਹਾਡੀ ਥਾਂ ਲੈਣਾ ਵਾਲੇ ਓਹਨਾਂ ਕੋਲ ਹੋਰ ਬਹੁਤ ਹੁੰਦੇ ਹਨ ।

©Veena Sama

#Dream

8 Love

Trending Topic