Guruvirk

Guruvirk Lives in Karnal, Haryana, India

Welcome to my poetry world Insta_itsguruzone book_enthusiast,selfmotivativator

  • Latest
  • Popular
  • Repost
  • Video

ਤੇਰੀਆਂ ਯਾਦਾਂ ਦਾ ਨਸ਼ਾ ਕਰਨਾ ਚਹੁੰਦਾ ਹਾਂ, ਤੇਰੇ ਖਿਆਲਾਂ'ਚ ਮਦਹੋਸ਼ ਹੋਣਾ ਚਹੁੰਦਾ ਹਾਂ, ਇਹ ਦੁਨੀਆ ਤੇ ਦੁਨੀਆਦਾਰੀ ਤੌਂ ਦੂਰ, ਮੈਂ ਉਸ ਜਗ੍ਹਾ ਜਾਣਾ ਚਹੁੰਦਾ ਹਾਂ, ਜਿੱਥੇ ਤੂੰ ਤੇ ਮੈਂ ਵੱਖ ਨਹੀਂ ਹੋਏ, ਜਿੱਥੇ ਤੂੰ ਹਾਲੇ ਵੀ ਮਾਸੂਮ ਐਂ, ਤੇ ਮੈਂ ਤੇਰੀ ਮਾਸੂਮੀਅਤ ਦਾ ਦੀਵਾਨਾ, ਜਿੱਥੇ ਜੇਠ ਦੀ ਧੁੱਪ'ਚ ਛਾਂ ਕਰਨ ਲਈ ਤੇਰੀਆਂ ਕਾਲੇ ਬੱਦਲਾਂ ਜਿਹੀਆਂ ਜੁਲਫਾਂ ਨੇ, ਤੇਰੇ ਦਿਲ ਦੀ ਦਹਿਲੀਜ਼'ਚ ਡਿੱਗਣਾ ਚਹੁੰਦਾ, ਮੈਂ ਤੇਰੀਆਂ ਯਾਦਾਂ ਦਾ ਨਸ਼ਾ ਕਰਨਾ ਚਹੁੰਦਾ...!! ©Guruvirk

#ਕਵਿਤਾ #Punjabipoetry #lovepoetry #Punjabi  ਤੇਰੀਆਂ ਯਾਦਾਂ ਦਾ ਨਸ਼ਾ ਕਰਨਾ ਚਹੁੰਦਾ ਹਾਂ,
ਤੇਰੇ ਖਿਆਲਾਂ'ਚ ਮਦਹੋਸ਼ ਹੋਣਾ ਚਹੁੰਦਾ ਹਾਂ,
ਇਹ ਦੁਨੀਆ ਤੇ ਦੁਨੀਆਦਾਰੀ ਤੌਂ ਦੂਰ,
ਮੈਂ ਉਸ ਜਗ੍ਹਾ ਜਾਣਾ ਚਹੁੰਦਾ ਹਾਂ,
ਜਿੱਥੇ ਤੂੰ ਤੇ ਮੈਂ ਵੱਖ ਨਹੀਂ ਹੋਏ,
ਜਿੱਥੇ ਤੂੰ ਹਾਲੇ ਵੀ ਮਾਸੂਮ ਐਂ,
ਤੇ ਮੈਂ ਤੇਰੀ ਮਾਸੂਮੀਅਤ ਦਾ ਦੀਵਾਨਾ,
ਜਿੱਥੇ ਜੇਠ ਦੀ ਧੁੱਪ'ਚ ਛਾਂ ਕਰਨ ਲਈ 
ਤੇਰੀਆਂ ਕਾਲੇ ਬੱਦਲਾਂ ਜਿਹੀਆਂ ਜੁਲਫਾਂ ਨੇ,
ਤੇਰੇ ਦਿਲ ਦੀ ਦਹਿਲੀਜ਼'ਚ ਡਿੱਗਣਾ ਚਹੁੰਦਾ,
ਮੈਂ ਤੇਰੀਆਂ ਯਾਦਾਂ ਦਾ ਨਸ਼ਾ ਕਰਨਾ ਚਹੁੰਦਾ...!!

©Guruvirk

#Nojoto #Poetry #Punjabi #Punjabipoetry #Love #lovepoetry

9 Love

ਸਾਡੇ ਬਾਣੇ ਦੇਖ ਤੂੰ ਸਮਝਿਆ ਸੀ ਇਹ ਤੇ ਝੱਲੇ ਨੇ, ਦਾਤੀਆਂ,ਕਹੀਆਂ ਹੀ ਸਾਡੇ ਪੱਲੇ ਨੇ ਦੇਖ ਦਿੱਲੀਏ ਤੈਨੂੰ ਜਿੱਤ ਕੇ ਫਿਰ ਚੱਲੇ ਨੇ, ਤੂੰ ਸਾਨੂੰ ਵੰਡਿਆ ਹਰਿਆਣੇ, ਪੰਜਾਬ'ਚ ਐਦਾਂ ਇੱਕ ਹੋ ਜਾਣਗੇ ਸੋਚਿਆ ਵੀ ਨਹੀਂ ਹੋਣਾ ਖਾਬ'ਚ, ਸੌਖੇ ਨਹੀਂ ਮਿਲੇ ਸਾਰੇ ਮੌਸਮ ਪਿੰਡੇ ਤੇ ਝੱਲੇ ਨੇ, ਦੇਖ ਦਿੱਲੀਏ ਤੈਨੂੰ ਜਿੱਤ ਕੇ ਫਿਰ ਚੱਲੇ ਨੇ...!! ©Guruvirk

#ਕਵਿਤਾ #farmersprotest #Punjabipoetry #Punjabi  ਸਾਡੇ ਬਾਣੇ ਦੇਖ ਤੂੰ ਸਮਝਿਆ ਸੀ 
ਇਹ ਤੇ ਝੱਲੇ ਨੇ,
ਦਾਤੀਆਂ,ਕਹੀਆਂ ਹੀ ਸਾਡੇ ਪੱਲੇ ਨੇ
ਦੇਖ ਦਿੱਲੀਏ ਤੈਨੂੰ ਜਿੱਤ ਕੇ ਫਿਰ 
ਚੱਲੇ ਨੇ,
ਤੂੰ ਸਾਨੂੰ ਵੰਡਿਆ ਹਰਿਆਣੇ, ਪੰਜਾਬ'ਚ
ਐਦਾਂ ਇੱਕ ਹੋ ਜਾਣਗੇ ਸੋਚਿਆ ਵੀ ਨਹੀਂ 
ਹੋਣਾ ਖਾਬ'ਚ,
ਸੌਖੇ ਨਹੀਂ ਮਿਲੇ ਸਾਰੇ ਮੌਸਮ 
ਪਿੰਡੇ ਤੇ ਝੱਲੇ ਨੇ,
ਦੇਖ ਦਿੱਲੀਏ ਤੈਨੂੰ ਜਿੱਤ ਕੇ 
ਫਿਰ ਚੱਲੇ ਨੇ...!!

©Guruvirk

#Nojoto #Punjabi #Punjabipoetry #Poetry #farmersprotest

9 Love

ਤੈਨੂੰ ਲੱਭਦੇ-ਲੱਭਦੇ ਆਪ ਗਵਾਚ ਗਿਆ ਹਾਂ, ਹੁਣ ਹਰ ਜਗ੍ਹਾ ਤੇਰਾ ਹੀ ਭੁਲੇਖਾ ਪੈਂਦਾ ਐ, ਪਤਾ ਵੀ ਹੈ ਤੂੰ ਕਦੇ ਵਾਪਸ ਨਹੀਂ ਆਉਣਾ ਦਿਲ ਫਿਰ ਵੀ ਤੇਰੀ ਉਡੀਕ'ਚ ਰਹਿੰਦਾ ਐ, "ਗੁਰੂ" ਝੱਲਾ ਹੋਗਿਆ ਐ, ਜਦ ਦਾ ਕੱਲਾ ਹੋਗਿਆ ਐ, ਹਰ ਕੋਈ ਹੁਣ ਇਹ ਹੀ ਕਹਿੰਦਾ ਐ...!! ©Guruvirk

#ਸ਼ਾਇਰੀ #Punjabipoetry #Punjabi  ਤੈਨੂੰ ਲੱਭਦੇ-ਲੱਭਦੇ 
ਆਪ ਗਵਾਚ ਗਿਆ ਹਾਂ,
ਹੁਣ ਹਰ ਜਗ੍ਹਾ ਤੇਰਾ ਹੀ 
ਭੁਲੇਖਾ ਪੈਂਦਾ ਐ,
ਪਤਾ ਵੀ ਹੈ ਤੂੰ ਕਦੇ 
ਵਾਪਸ ਨਹੀਂ ਆਉਣਾ 
ਦਿਲ ਫਿਰ ਵੀ ਤੇਰੀ
ਉਡੀਕ'ਚ ਰਹਿੰਦਾ ਐ,
"ਗੁਰੂ" ਝੱਲਾ ਹੋਗਿਆ ਐ,
ਜਦ ਦਾ ਕੱਲਾ ਹੋਗਿਆ ਐ,
ਹਰ ਕੋਈ ਹੁਣ ਇਹ ਹੀ 
ਕਹਿੰਦਾ ਐ...!!

©Guruvirk

#Nojoto #Punjabi #Punjabipoetry #Poetry #Love #Shayari

13 Love

ਹਾਂ ਮੈਂ ਬੇਪ੍ਰਵਾਹ, ਹਾਂ ਮੈਂ ਲਾਪਰਵਾਹ... !!"Full read in caption"!! ©Guruvirk

#Punjabipoetry #guruvirk #Punjabi  ਹਾਂ ਮੈਂ ਬੇਪ੍ਰਵਾਹ,
ਹਾਂ ਮੈਂ ਲਾਪਰਵਾਹ...
!!"Full read in caption"!!

©Guruvirk

ਹਾਂ ਮੈਂ ਬੇਪ੍ਰਵਾਹ, ਹਾਂ ਮੈਂ ਲਾਪਰਵਾਹ, ਹਾਂ ਮੈਂ ਗੁਮਰਾਹ, ਹਾਂ ਮੈਂ ਖੁਦ ਨੂੰ ਕੀਤਾ ਤਬਾਹ, ਹਾਂ ਮੈਂ ਆਪਣੇ ਚਾਵਾਂ- ਦਾ ਆਪ ਘੁੱਟਿਆ ਸਾਹ, ਹਾਂ ਮੈਂ ਆਪਣੇ ਸੁਫਨਿਆਂ-

9 Love

ਵਿਆਹ ਵਰਗੇ ਰਿਸ਼ਤੇ ਵੀ ਬਣ ਗਏ ਵਪਾਰ ਨੇ, ਮੁੰਡੇ ਕੁੜੀਆਂ ਸਭ ਪੱਟ ਲਏ ਬਾਹਰ ਨੇ... !!"Full read in caption"!! ©Guruvirk

#Punjabipoetry #guruvirk #Punjabi #poem  ਵਿਆਹ ਵਰਗੇ ਰਿਸ਼ਤੇ ਵੀ 
ਬਣ ਗਏ ਵਪਾਰ ਨੇ,
ਮੁੰਡੇ ਕੁੜੀਆਂ ਸਭ ਪੱਟ ਲਏ 
ਬਾਹਰ ਨੇ...
!!"Full read in caption"!!

©Guruvirk

ਵਿਆਹ ਵਰਗੇ ਰਿਸ਼ਤੇ ਵੀ ਬਣ ਗਏ ਵਪਾਰ ਨੇ, ਮੁੰਡੇ ਕੁੜੀਆਂ ਸਭ ਪੱਟ ਲਏ ਬਾਹਰ ਨੇ, ਵੱਡੀਆਂ ਗੱਡੀਆਂ ਮਹਿੰਗੇ ਕੱਪੜੇ ਚਿੱਟੇ ਚੰਮ ਦੇ ਬੱਸ ਇੱਥੇ ਯਾਰ ਨੇ ਪੁੱਤ ਬੇਰੁਜ਼ਗਾਰ ਬਾਪੂ ਕਰਜ਼ਦਾਰ ਨੇ, ਉਤੋਂ ਸਭ ਕਾਰਪੋਰੇਸ਼ਨਾਂ ਦੇ ਹੱਥ

9 Love

ਦੱਸ ਕਿੱਦਾਂ ਲੱਗ ਰਿਆ ਐ ਸਾਨੂੰ ਗਵਾਕੇ ਯਾਰਾ, ਦੱਸ ਕਿੱਦਾਂ ਲੱਗ ਰਿਆ ਐ ਸਾਨੂੰ ਪਾਗਲ ਬਣਾਕੇ ਯਾਰਾ... !!"Full read in caption"!! ©Guruvirk

#Punjabipoetry #guruvirk #Punjabi  ਦੱਸ ਕਿੱਦਾਂ ਲੱਗ ਰਿਆ ਐ 
ਸਾਨੂੰ ਗਵਾਕੇ ਯਾਰਾ,
ਦੱਸ ਕਿੱਦਾਂ ਲੱਗ ਰਿਆ ਐ 
ਸਾਨੂੰ ਪਾਗਲ ਬਣਾਕੇ ਯਾਰਾ...
!!"Full read in caption"!!

©Guruvirk

ਦੱਸ ਕਿੱਦਾਂ ਦਾ ਲੱਗ ਰਿਆ ਐ ਸਾਨੂੰ ਛੱਡ ਕੇ ਯਾਰਾ, ਦੱਸ ਕਿੱਦਾਂ ਦਾ ਲੱਗ ਰਿਆ ਐ ਜਿੰਦਗੀ ਆਪਣੀ ਚੋਂ ਕੱਢ ਕੇ ਰੱਖ ਯਾਰਾ, ਦੱਸ ਕਿੱਦਾਂ ਦਾ ਲੱਗ ਰਿਆ ਐ ਦਿੱਲ ਕਰਕੇ ਚਕਨਾਚੂਰ ਯਾਰਾ, ਦੱਸ ਕਿੱਦਾਂ ਦਾ ਲੱਗ ਰਿਆ ਐ

10 Love

Trending Topic