Rakesh Suman

Rakesh Suman Lives in Phagwara, Punjab, India

Music lover + Gym Lover

  • Latest
  • Popular
  • Video
#changa

#changa hoya

47 View

ਚੰਗਾ ਹੋਇਆ ਚੰਗਾ ਹੋਇਆ ਓਹਨੇ ਫਾਹਾ ਲੈ ਲਿਆ ਖੁਦ ਹੀ ਓਹਨੇ ਇਹ ਫੈਂਸਲਾ ਲੈ ਲਿਆ ਚਾਰ ਚੁਫੇਰੇ ਹੱਸ ਖੇਡ ਕੇ ਦਰਦਾ ਨੂੰ ਵੀ ਨਾਲ ਸਹਿ ਲਿਆ ਚੰਗਾ ਹੋਇਆ ਓਹਨੇ ਫਾਹਾ ਲੈ ਲਿਆ ਉਹ ਸਭ ਨੂੰ ਹੱਸ ਖੇਡ ਕੇ ਬੁਲਾਉਂਦਾ ਸੀ ਕਦੀ ਮਜ਼ਾਕ ਸਹਿੰਦਾ ਤੇ ਕਦੀ ਬਣਾਉਂਦਾ ਸੀ ਦੋਸਤਾ ਨਾਲ ਵੀ ਇੰਝ ਰਹਿੰਦਾ ਜਿਵੇ ਕੁਝ ਹੋਇਆ ਨੀ ਹੁੰਦਾ ਸੀ ਪਤਾ ਨਹੀਂ ਕਿਵੇਂ ਸੌਖੇ ਰਾਹਾ ਨੂੰ ਛੱਡ ਕੰਡਿਆਂ ਦੀ ਵਾੜੇ ਪੈ ਗਿਆ ਚੰਗਾ ਹੋਇਆ ਓਹਨੇ ਫਾਹਾ ਲੈ ਲਿਆ ਉਹ ਹੱਸਦਾ ਹੱਸਦਾ ਕਦੀ ਚੁੱਪ ਹੋ ਜਾਂਦਾ ਸੀ ਜਦੋ ਪੁੱਛਦੇ ਓਹਦਾ ਕਾਰਨ , ਮੁਸਕਰਾ ਕੇ ਨਾਂਹ ਕਰ ਜਾਂਦਾ ਸੀ ਦਿਲ ਵਿਚ ਦਬੇ ਅਰਮਾਨਾਂ ਨੂੰ ਨਾਲ ਹੀ ਆਪਣੇ ਲੈ ਗਿਆ ਚੰਗਾ ਹੋਇਆ ਓਹਨੇ ਫਾਹਾ ਲੈ ਲਿਆ ਨਾ ਮਾਂ ਸੀ , ਨਾ ਬਾਪ ਸੀ , ਨਾ ਭੈਣ ਭਰਾ ਸੀ ਰਿਸ਼ਤਿਆਂ ਦੇ ਨਾਮ ਤੇ ਓਹਦਾ ਕੋਈ ਆਪਣਾ ਨਾ ਸੀ ਦੋਸਤਾਂ ਵਿਚ ਲੱਭ ਖੁਸ਼ੀਆਂ ਫੇਰ ਗਮਾ ਦੇ ਰਹੇ ਪੈ ਗਿਆ ਚੰਗਾ ਹੋਇਆ ਓਹਨੇ ਫਾਹਾ ਲੈ ਲਿਆ ਓਹਦੀ ਕੀ ਅਜਿਹੀ ਮਜਬੂਰੀ ਬਣ ਗਈ ਸੀ ਖੁਦ ਦੀਆ ਖੁਸ਼ੀਆਂ ਲਭਦੇ ਖੁਦਖੁਸ਼ੀ ਉਹ ਬਣ ਗਈ ਸੀ ਕਿਹੜੀਆ ਉਹ ਗੱਲਾਂ ਸੀ ਜੋ ਦਿਲ ਤੇ ਲੈ ਕੇ ਬਹਿ ਗਿਆ ਚੰਗਾ ਹੋਇਆ ਓਹਨੇ ਫਾਹਾ ਲੈ ਲਿਆ ਓਹਦੇ ਦਿਲ ਤੇ ਗੱਲ ਕੀ ਕੀ ਬੀਤੀ ਹੋਵੇਗੀ ਪਤਾ ਨਹੀਂ ਸ਼ਾਇਦ ਕਿਸੇ ਨਾਲ ਗੱਲ ਕੀਤੀ ਹੋਵੇਗੀ ਰੋਜ਼ ਘੁੱਟ ਘੁੱਟ ਕੇ ਮਰਦੇ ਨੂੰ , ਘੁੱਟ ਆਪਣਾ ਗਲਾ ਤੇ ਰੂਹ ਲੈ ਗਿਆ ਚੰਗਾ ਹੋਇਆ ਓਹਨੇ ਫਾਹਾ ਲੈ ਲਿਆ ਮਰਨ ਤੋਂ ਪਹਿਲਾ ਕੁਝ ਤਾ ਸੋਚਦਾ ਹੋਵੇਗਾ ਕਦੀ ਯਾਰਾ ਦਾ ਖਿਆਲ ਆਵੇ , ਤੇ ਕਦੀ ਪੱਖੇ ਵੱਲ ਦੇਖਦਾ ਹੋਵੇਗਾ ਜਿਹੜਾ ਦਿੰਦਾ ਸੀ ਠੰਡੀ ਹਵਾ , ਅੱਜ ਓਹੀ ਜਾਨ ਓਹਦੀ ਲੈ ਗਿਆ ਚੰਗਾ ਹੋਇਆ ਓਹਨੇ ਫਾਹਾ ਲੈ ਲਿਆ ਕਾਸ਼ ਕਿਸੇ ਨਾਲ ਗੱਲ ਉਹ ਦਿਲ ਦੀ ਕਰ ਲੈਂਦਾ ਆਪਣੀਆਂ ਮੁਸੀਬਤਾਂ ਔਕੜਾਂ ਨੂੰ ਕਿਸੇ ਆਪਣੇ ਅੱਗੇ ਧਰ ਦਿੰਦਾ *ਸੁੰਮਨ* ਸ਼ਾਇਦ ਉਹ ਨਾ ਕਰਦਾ ਗੁਨਾਹ , ਜਿਹੜਾ ਉਹ ਕਰਕੇ ਬਹਿ ਗਿਆ... ਮਾੜਾ ਹੋਇਆ ਓਹਨੇ ਫਾਹਾ ਲੈ ਲਿਆ ©Rakesh Suman

#Suicide #poem  ਚੰਗਾ ਹੋਇਆ 
ਚੰਗਾ ਹੋਇਆ ਓਹਨੇ ਫਾਹਾ ਲੈ ਲਿਆ 
ਖੁਦ ਹੀ ਓਹਨੇ ਇਹ ਫੈਂਸਲਾ ਲੈ ਲਿਆ 
ਚਾਰ ਚੁਫੇਰੇ ਹੱਸ ਖੇਡ ਕੇ 
ਦਰਦਾ ਨੂੰ ਵੀ ਨਾਲ ਸਹਿ ਲਿਆ 
ਚੰਗਾ ਹੋਇਆ ਓਹਨੇ ਫਾਹਾ ਲੈ ਲਿਆ 

ਉਹ ਸਭ ਨੂੰ ਹੱਸ ਖੇਡ ਕੇ ਬੁਲਾਉਂਦਾ ਸੀ 
ਕਦੀ ਮਜ਼ਾਕ  ਸਹਿੰਦਾ ਤੇ ਕਦੀ ਬਣਾਉਂਦਾ ਸੀ 
ਦੋਸਤਾ ਨਾਲ ਵੀ ਇੰਝ ਰਹਿੰਦਾ ਜਿਵੇ ਕੁਝ ਹੋਇਆ ਨੀ ਹੁੰਦਾ ਸੀ 
ਪਤਾ ਨਹੀਂ ਕਿਵੇਂ ਸੌਖੇ ਰਾਹਾ ਨੂੰ ਛੱਡ ਕੰਡਿਆਂ ਦੀ ਵਾੜੇ ਪੈ ਗਿਆ 
ਚੰਗਾ ਹੋਇਆ ਓਹਨੇ ਫਾਹਾ ਲੈ ਲਿਆ

ਉਹ ਹੱਸਦਾ ਹੱਸਦਾ ਕਦੀ ਚੁੱਪ ਹੋ ਜਾਂਦਾ ਸੀ 
ਜਦੋ ਪੁੱਛਦੇ ਓਹਦਾ ਕਾਰਨ , ਮੁਸਕਰਾ ਕੇ ਨਾਂਹ ਕਰ ਜਾਂਦਾ ਸੀ 
ਦਿਲ ਵਿਚ ਦਬੇ ਅਰਮਾਨਾਂ ਨੂੰ ਨਾਲ ਹੀ ਆਪਣੇ ਲੈ ਗਿਆ 
ਚੰਗਾ ਹੋਇਆ ਓਹਨੇ ਫਾਹਾ ਲੈ ਲਿਆ 

ਨਾ ਮਾਂ ਸੀ , ਨਾ ਬਾਪ ਸੀ , ਨਾ ਭੈਣ ਭਰਾ ਸੀ 
ਰਿਸ਼ਤਿਆਂ ਦੇ ਨਾਮ ਤੇ ਓਹਦਾ ਕੋਈ ਆਪਣਾ ਨਾ ਸੀ 
ਦੋਸਤਾਂ ਵਿਚ ਲੱਭ ਖੁਸ਼ੀਆਂ ਫੇਰ ਗਮਾ ਦੇ ਰਹੇ ਪੈ ਗਿਆ 
ਚੰਗਾ ਹੋਇਆ ਓਹਨੇ ਫਾਹਾ ਲੈ ਲਿਆ

ਓਹਦੀ ਕੀ ਅਜਿਹੀ ਮਜਬੂਰੀ ਬਣ ਗਈ ਸੀ 
ਖੁਦ ਦੀਆ ਖੁਸ਼ੀਆਂ ਲਭਦੇ ਖੁਦਖੁਸ਼ੀ ਉਹ ਬਣ ਗਈ ਸੀ 
ਕਿਹੜੀਆ ਉਹ ਗੱਲਾਂ ਸੀ ਜੋ ਦਿਲ ਤੇ ਲੈ ਕੇ ਬਹਿ ਗਿਆ 
ਚੰਗਾ ਹੋਇਆ ਓਹਨੇ ਫਾਹਾ ਲੈ ਲਿਆ

ਓਹਦੇ ਦਿਲ ਤੇ ਗੱਲ  ਕੀ ਕੀ ਬੀਤੀ ਹੋਵੇਗੀ 
ਪਤਾ ਨਹੀਂ ਸ਼ਾਇਦ ਕਿਸੇ ਨਾਲ ਗੱਲ ਕੀਤੀ ਹੋਵੇਗੀ 
ਰੋਜ਼ ਘੁੱਟ ਘੁੱਟ ਕੇ ਮਰਦੇ ਨੂੰ , ਘੁੱਟ ਆਪਣਾ ਗਲਾ ਤੇ ਰੂਹ ਲੈ ਗਿਆ 
ਚੰਗਾ ਹੋਇਆ ਓਹਨੇ ਫਾਹਾ ਲੈ ਲਿਆ

ਮਰਨ ਤੋਂ ਪਹਿਲਾ ਕੁਝ ਤਾ ਸੋਚਦਾ ਹੋਵੇਗਾ 
ਕਦੀ ਯਾਰਾ ਦਾ ਖਿਆਲ ਆਵੇ , ਤੇ ਕਦੀ ਪੱਖੇ ਵੱਲ ਦੇਖਦਾ ਹੋਵੇਗਾ 
ਜਿਹੜਾ ਦਿੰਦਾ ਸੀ ਠੰਡੀ ਹਵਾ , ਅੱਜ ਓਹੀ ਜਾਨ ਓਹਦੀ ਲੈ ਗਿਆ 
ਚੰਗਾ ਹੋਇਆ ਓਹਨੇ ਫਾਹਾ ਲੈ ਲਿਆ

ਕਾਸ਼ ਕਿਸੇ ਨਾਲ ਗੱਲ ਉਹ ਦਿਲ ਦੀ ਕਰ ਲੈਂਦਾ 
ਆਪਣੀਆਂ ਮੁਸੀਬਤਾਂ ਔਕੜਾਂ ਨੂੰ ਕਿਸੇ ਆਪਣੇ ਅੱਗੇ ਧਰ ਦਿੰਦਾ 
*ਸੁੰਮਨ* ਸ਼ਾਇਦ ਉਹ ਨਾ ਕਰਦਾ ਗੁਨਾਹ , ਜਿਹੜਾ ਉਹ ਕਰਕੇ ਬਹਿ ਗਿਆ... 

ਮਾੜਾ ਹੋਇਆ ਓਹਨੇ ਫਾਹਾ ਲੈ ਲਿਆ

©Rakesh Suman

#Suicide

5 Love

#Suicide  ਚੰਗਾ ਹੋਇਆ 

9 Love

ਚੰਗਾ ਹੋਇਆ ਚੰਗਾ ਹੋਇਆ ਓਹਨੇ ਫਾਹਾ ਲੈ ਲਿਆ ,ਖੁਦ ਹੀ ਓਹਨੇ ਇਹ ਫੈਂਸਲਾ ਲੈ ਲਿਆ ਚਾਰ ਚੁਫੇਰੇ ਹੱਸ ਖੇਡ ਕੇ ,ਦਰਦਾ ਨੂੰ ਵੀ ਨਾਲ ਸਹਿ ਲਿਆ ਚੰਗਾ ਹੋਇਆ ਓਹਨੇ ਫਾਹਾ ਲੈ ਲਿਆ ਉਹ ਸਭ ਨੂੰ ਹੱਸ ਖੇਡ ਕੇ ਬੁਲਾਉਂਦਾ ਸੀ , ਕਦੀ ਮਜ਼ਾਕ ਸਹਿੰਦਾ ਤੇ ਕਦੀ ਬਣਾਉਂਦਾ ਸੀ ਦੋਸਤਾ ਨਾਲ ਵੀ ਇੰਝ ਰਹਿੰਦਾ ਜਿਵੇ ਕੁਝ ਹੋਇਆ ਨੀ ਹੁੰਦਾ ਸੀ ਪਤਾ ਨਹੀਂ ਕਿਵੇਂ ਸੌਖੇ ਰਾਹਾ ਨੂੰ ਛੱਡ ਕੰਡਿਆਂ ਦੀ ਵਾੜੇ ਪੈ ਗਿਆ ਉਹ ਹੱਸਦਾ ਹੱਸਦਾ ਕਦੀ ਚੁੱਪ ਹੋ ਜਾਂਦਾ ਸੀ ਜਦੋ ਪੁੱਛਦੇ ਓਹਦਾ ਕਾਰਨ , ਮੁਸਕਰਾ ਕੇ ਨਾਂਹ ਕਰ ਜਾਂਦਾ ਸੀ ਦਿਲ ਵਿਚ ਦਬੇ ਅਰਮਾਨਾਂ ਨੂੰ ਨਾਲ ਹੀ ਆਪਣੇ ਲੈ ਗਿਆ ਨਾ ਮਾਂ ਸੀ , ਨਾ ਬਾਪ ਸੀ , ਨਾ ਭੈਣ ਭਰਾ ਸੀ ਰਿਸ਼ਤਿਆਂ ਦੇ ਨਾਮ ਤੇ ਓਹਦਾ ਕੋਈ ਆਪਣਾ ਨਾ ਸੀ ਦੋਸਤਾਂ ਵਿਚ ਲੱਭ ਖੁਸ਼ੀਆਂ ਫੇਰ ਗਮਾ ਦੇ ਰਹੇ ਪੈ ਗਿਆ ਓਹਦੀ ਕੀ ਅਜਿਹੀ ਮਜਬੂਰੀ ਬਣ ਗਈ ਸੀ ਖੁਦ ਦੀਆ ਖੁਸ਼ੀਆਂ ਲਭਦੇ ਖੁਦਖੁਸ਼ੀ ਉਹ ਬਣ ਗਈ ਸੀ ਕਿਹੜੀਆ ਉਹ ਗੱਲਾਂ ਸੀ ਜੋ ਦਿਲ ਤੇ ਲੈ ਕੇ ਬਹਿ ਗਿਆ ਓਹਦੇ ਦਿਲ ਤੇ ਗੱਲ ਕੀ ਕੀ ਬੀਤੀ ਹੋਵੇਗੀ ਪਤਾ ਨਹੀਂ ਸ਼ਾਇਦ ਕਿਸੇ ਨਾਲ ਗੱਲ ਕੀਤੀ ਹੋਵੇਗੀ ਰੋਜ਼ ਘੁੱਟ ਘੁੱਟ ਕੇ ਮਰਦੇ ਨੂੰ , ਘੁੱਟ ਆਪਣਾ ਗਲਾ ਤੇ ਰੂਹ ਲੈ ਗਿਆ ਮਰਨ ਤੋਂ ਪਹਿਲਾ ਕੁਝ ਤਾ ਸੋਚਦਾ ਹੋਵੇਗਾ ਕਦੀ ਯਾਰਾ ਦਾ ਖਿਆਲ ਆਵੇ , ਤੇ ਕਦੀ ਪੱਖੇ ਵੱਲ ਦੇਖਦਾ ਹੋਵੇਗਾ ਜਿਹੜਾ ਦਿੰਦਾ ਸੀ ਠੰਡੀ ਹਵਾ , ਅੱਜ ਓਹੀ ਜਾਨ ਓਹਦੀ ਲੈ ਗਿਆ ਕਾਸ਼ ਕਿਸੇ ਨਾਲ ਗੱਲ ਉਹ ਦਿਲ ਦੀ ਕਰ ਲੈਂਦਾ ਆਪਣੀਆਂ ਮੁਸੀਬਤਾਂ ਔਕੜਾਂ ਨੂੰ ਕਿਸੇ ਆਪਣੇ ਅੱਗੇ ਧਰ ਦਿੰਦਾ ਸੁੰਮਨ ਸ਼ਾਇਦ ਉਹ ਨਾ ਕਰਦਾ ਗੁਨਾਹ , ਜਿਹੜਾ ਉਹ ਕਰਕੇ ਬਹਿ ਗਿਆ... ਮਾੜਾ ਹੋਇਆ ਓਹਨੇ ਫਾਹਾ ਲੈ ਲਿਆ ©Rakesh Suman

#lostinthoughts #Suicide #poem  ਚੰਗਾ ਹੋਇਆ 
ਚੰਗਾ ਹੋਇਆ ਓਹਨੇ ਫਾਹਾ ਲੈ ਲਿਆ ,ਖੁਦ ਹੀ ਓਹਨੇ ਇਹ ਫੈਂਸਲਾ ਲੈ ਲਿਆ 
ਚਾਰ ਚੁਫੇਰੇ ਹੱਸ ਖੇਡ ਕੇ ,ਦਰਦਾ ਨੂੰ ਵੀ ਨਾਲ ਸਹਿ ਲਿਆ 
ਚੰਗਾ ਹੋਇਆ ਓਹਨੇ ਫਾਹਾ ਲੈ ਲਿਆ 

ਉਹ ਸਭ ਨੂੰ ਹੱਸ ਖੇਡ ਕੇ ਬੁਲਾਉਂਦਾ ਸੀ , ਕਦੀ ਮਜ਼ਾਕ  ਸਹਿੰਦਾ ਤੇ ਕਦੀ ਬਣਾਉਂਦਾ ਸੀ 
ਦੋਸਤਾ ਨਾਲ ਵੀ ਇੰਝ ਰਹਿੰਦਾ ਜਿਵੇ ਕੁਝ ਹੋਇਆ ਨੀ ਹੁੰਦਾ ਸੀ 
ਪਤਾ ਨਹੀਂ ਕਿਵੇਂ ਸੌਖੇ ਰਾਹਾ ਨੂੰ ਛੱਡ ਕੰਡਿਆਂ ਦੀ ਵਾੜੇ ਪੈ ਗਿਆ 

ਉਹ ਹੱਸਦਾ ਹੱਸਦਾ ਕਦੀ ਚੁੱਪ ਹੋ ਜਾਂਦਾ ਸੀ 
ਜਦੋ ਪੁੱਛਦੇ ਓਹਦਾ ਕਾਰਨ , ਮੁਸਕਰਾ ਕੇ ਨਾਂਹ ਕਰ ਜਾਂਦਾ ਸੀ 
ਦਿਲ ਵਿਚ ਦਬੇ ਅਰਮਾਨਾਂ ਨੂੰ ਨਾਲ ਹੀ ਆਪਣੇ ਲੈ ਗਿਆ 

ਨਾ ਮਾਂ ਸੀ , ਨਾ ਬਾਪ ਸੀ , ਨਾ ਭੈਣ ਭਰਾ ਸੀ 
ਰਿਸ਼ਤਿਆਂ ਦੇ ਨਾਮ ਤੇ ਓਹਦਾ ਕੋਈ ਆਪਣਾ ਨਾ ਸੀ 
ਦੋਸਤਾਂ ਵਿਚ ਲੱਭ ਖੁਸ਼ੀਆਂ ਫੇਰ ਗਮਾ ਦੇ ਰਹੇ ਪੈ ਗਿਆ 

ਓਹਦੀ ਕੀ ਅਜਿਹੀ ਮਜਬੂਰੀ ਬਣ ਗਈ ਸੀ 
ਖੁਦ ਦੀਆ ਖੁਸ਼ੀਆਂ ਲਭਦੇ ਖੁਦਖੁਸ਼ੀ ਉਹ ਬਣ ਗਈ ਸੀ 
ਕਿਹੜੀਆ ਉਹ ਗੱਲਾਂ ਸੀ ਜੋ ਦਿਲ ਤੇ ਲੈ ਕੇ ਬਹਿ ਗਿਆ 

ਓਹਦੇ ਦਿਲ ਤੇ ਗੱਲ  ਕੀ ਕੀ ਬੀਤੀ ਹੋਵੇਗੀ 
ਪਤਾ ਨਹੀਂ ਸ਼ਾਇਦ ਕਿਸੇ ਨਾਲ ਗੱਲ ਕੀਤੀ ਹੋਵੇਗੀ 
ਰੋਜ਼ ਘੁੱਟ ਘੁੱਟ ਕੇ ਮਰਦੇ ਨੂੰ , ਘੁੱਟ ਆਪਣਾ ਗਲਾ ਤੇ ਰੂਹ ਲੈ ਗਿਆ 

ਮਰਨ ਤੋਂ ਪਹਿਲਾ ਕੁਝ ਤਾ ਸੋਚਦਾ ਹੋਵੇਗਾ 
ਕਦੀ ਯਾਰਾ ਦਾ ਖਿਆਲ ਆਵੇ , ਤੇ ਕਦੀ ਪੱਖੇ ਵੱਲ ਦੇਖਦਾ ਹੋਵੇਗਾ 
ਜਿਹੜਾ ਦਿੰਦਾ ਸੀ ਠੰਡੀ ਹਵਾ , ਅੱਜ ਓਹੀ ਜਾਨ ਓਹਦੀ ਲੈ ਗਿਆ 

ਕਾਸ਼ ਕਿਸੇ ਨਾਲ ਗੱਲ ਉਹ ਦਿਲ ਦੀ ਕਰ ਲੈਂਦਾ 
ਆਪਣੀਆਂ ਮੁਸੀਬਤਾਂ ਔਕੜਾਂ ਨੂੰ ਕਿਸੇ ਆਪਣੇ ਅੱਗੇ ਧਰ ਦਿੰਦਾ 
ਸੁੰਮਨ ਸ਼ਾਇਦ ਉਹ ਨਾ ਕਰਦਾ ਗੁਨਾਹ , ਜਿਹੜਾ ਉਹ ਕਰਕੇ ਬਹਿ ਗਿਆ... 

ਮਾੜਾ ਹੋਇਆ ਓਹਨੇ ਫਾਹਾ ਲੈ ਲਿਆ

©Rakesh Suman

ਦਿਲ ਤੇ ਦਿਮਾਗ ਨਾਲ ਪੇਚਾ ਜਿਹਾ ਪੈ ਗਿਆ ਇਕ ਸੋਹਣਾ ਮਿਲਿਆ ਤੇ ਓਹਦਾ ਹੋ ਕੇ ਰਹਿ ਗਿਆ ਦਿਲ ਕਹਿੰਦਾ ਮੈਂ ਨਹੀਂ ਰਹਿਣਾ ਇਹਦੇ ਤੋਂ ਬਗੈਰ ਵੇ ਦਿਮਾਗ ਕਹਿੰਦਾ ਮਿਲ ਕੇ ਇਹਨੂੰ ਘਾਟਾ ਜਿਹਾ ਪੈ ਗਿਆ ਦਿਲ ਤੇ ਦਿਮਾਗ ਦੀ ਲੜਾਈ ਫੇਰ ਹੋ ਗਈ ਬੰਦਾ ਹੁਣ ਦੋਹਾ ਵਿਚਾਲੇ ਫੱਸ ਕੇ ਹੀ ਰਹਿ ਗਿਆ ਦਿਲ ਦੀਆ ਹੁਣ ਹੋਰ ਹੀ ਕੁਝ ਹੋ ਗਈਆਂ ਤੱਕ ਤੱਕ ਮਾਹੀ ਓਹਦਾ ਆਸ਼ਿਕ਼ ਹੋ ਕੇ ਰਹਿ ਗਿਆ ਫੇਰ ਨਾ ਉਹ ਸੁਣੇ ਕਿਸੇ ਦੀ ਵੀ ਗੱਲ ਵੇ ਮਾਹੀ ਮਾਹੀ ਕਰਦਾ ਤੇ ਮਾਹੀ ਜੋਗਾ ਰਹਿ ਗਿਆ ਦਿਮਾਗ ਨੂੰ ਇਹ ਗੱਲ ਓਹਦੀ ਜਮਾ ਨਹੀਂ ਜਚਦੀ ਚਤੁਰ ਚਲਾਕਾ ਵਿਚ ਫੱਸ ਕੇ ਹੋ ਰਹਿ ਗਿਆ ਸੁੱਧ ਬੁੱਧ ਗਵਾ ਦਿਲ ਜੀਹਦੇ ਪਿੱਛੇ ਮਰਿਆ ਹੈ ਮਾਹੀ ਜੇ ਨਾ ਛੱਡਿਆ ਫੇਰ ਕੱਖਾਂ ਜੋਗਾ ਰਹਿ ਗਿਆ ਦਿਲ ਤੇ ਦਿਮਾਗ ਵਿਚ ਫੇਰ ਚੱਲੀ ਨਾ ਦਿਮਾਗ ਦੀ ਦਿਲ ਦੀਆ ਤਾਂਘਾਂ ਅੱਗੇ ਹਾਰ ਕੇ ਉਹ ਬਹਿ ਗਿਆ.. ਦਿਲ ਸਮਝਾਵੇ ਦਿਮਾਗ ਨੂੰ ਬਿਠਾ ਕੇ ਫੇਰ ਦੇਖੀ ਨਾ ਨਫ਼ਾ ਜੇ ਇਸ਼ਕ ਦੀਆ ਰਾਹਾਂ ਵਿਚ ਪੈ ਗਿਆ ਇਸ਼ਕ ਨੇ ਤਾ ਕਈ ਸਾੜੇ,ਡੋਬੇ ਅਤੇ ਮਾਰੇ ਰੱਬ ਵੀ ਇਸ਼ਕੇ ਦੀ ਮਾਰ ਹੇਂਠ ਪੈ ਗਿਆ ਕਹਾਣੀ ਇਹ ਦਿਲ ਦੀ ਸੁੰਮਣ ਇਹ ਸੁਣਾਉਣ ਲੱਗਾ ਇਸ਼ਕ ਦੀ ਬਾਜ਼ੀ ਉਹ ਵੀ ਹਰ ਬਹਿ ਗਿਆ

#Punjabi #reading #peotry #Heart #Brain  ਦਿਲ ਤੇ ਦਿਮਾਗ ਨਾਲ ਪੇਚਾ ਜਿਹਾ ਪੈ ਗਿਆ 
ਇਕ ਸੋਹਣਾ ਮਿਲਿਆ ਤੇ ਓਹਦਾ ਹੋ ਕੇ ਰਹਿ ਗਿਆ 

ਦਿਲ ਕਹਿੰਦਾ ਮੈਂ ਨਹੀਂ ਰਹਿਣਾ ਇਹਦੇ ਤੋਂ ਬਗੈਰ ਵੇ
ਦਿਮਾਗ ਕਹਿੰਦਾ ਮਿਲ ਕੇ ਇਹਨੂੰ ਘਾਟਾ ਜਿਹਾ ਪੈ ਗਿਆ 

ਦਿਲ ਤੇ ਦਿਮਾਗ ਦੀ ਲੜਾਈ ਫੇਰ ਹੋ ਗਈ 
ਬੰਦਾ ਹੁਣ ਦੋਹਾ ਵਿਚਾਲੇ ਫੱਸ ਕੇ ਹੀ ਰਹਿ ਗਿਆ

ਦਿਲ ਦੀਆ ਹੁਣ ਹੋਰ ਹੀ ਕੁਝ ਹੋ ਗਈਆਂ 
ਤੱਕ ਤੱਕ ਮਾਹੀ ਓਹਦਾ ਆਸ਼ਿਕ਼ ਹੋ ਕੇ ਰਹਿ ਗਿਆ 

ਫੇਰ ਨਾ ਉਹ ਸੁਣੇ ਕਿਸੇ ਦੀ ਵੀ ਗੱਲ ਵੇ 
ਮਾਹੀ ਮਾਹੀ ਕਰਦਾ ਤੇ ਮਾਹੀ ਜੋਗਾ ਰਹਿ ਗਿਆ 

ਦਿਮਾਗ ਨੂੰ ਇਹ ਗੱਲ ਓਹਦੀ ਜਮਾ ਨਹੀਂ ਜਚਦੀ 
ਚਤੁਰ ਚਲਾਕਾ ਵਿਚ ਫੱਸ ਕੇ ਹੋ ਰਹਿ ਗਿਆ 

ਸੁੱਧ ਬੁੱਧ ਗਵਾ ਦਿਲ ਜੀਹਦੇ ਪਿੱਛੇ ਮਰਿਆ ਹੈ 
ਮਾਹੀ ਜੇ ਨਾ ਛੱਡਿਆ ਫੇਰ ਕੱਖਾਂ ਜੋਗਾ ਰਹਿ ਗਿਆ

ਦਿਲ ਤੇ ਦਿਮਾਗ ਵਿਚ ਫੇਰ ਚੱਲੀ ਨਾ ਦਿਮਾਗ ਦੀ 
ਦਿਲ ਦੀਆ ਤਾਂਘਾਂ ਅੱਗੇ ਹਾਰ ਕੇ ਉਹ ਬਹਿ ਗਿਆ.. 

ਦਿਲ ਸਮਝਾਵੇ ਦਿਮਾਗ ਨੂੰ ਬਿਠਾ ਕੇ ਫੇਰ
ਦੇਖੀ ਨਾ ਨਫ਼ਾ ਜੇ ਇਸ਼ਕ ਦੀਆ ਰਾਹਾਂ ਵਿਚ ਪੈ ਗਿਆ

ਇਸ਼ਕ ਨੇ ਤਾ ਕਈ ਸਾੜੇ,ਡੋਬੇ ਅਤੇ ਮਾਰੇ 
ਰੱਬ ਵੀ ਇਸ਼ਕੇ ਦੀ ਮਾਰ ਹੇਂਠ ਪੈ ਗਿਆ 

ਕਹਾਣੀ ਇਹ ਦਿਲ ਦੀ ਸੁੰਮਣ ਇਹ ਸੁਣਾਉਣ ਲੱਗਾ 
ਇਸ਼ਕ ਦੀ ਬਾਜ਼ੀ ਉਹ ਵੀ ਹਰ ਬਹਿ ਗਿਆ

ਦਿਲ ਤੇ ਦਿਮਾਗ ਨਾਲ ਪੇਚਾ ਜਿਹਾ ਪੈ ਗਿਆ ਇਕ ਸੋਹਣਾ ਮਿਲਿਆ ਤੇ ਓਹਦਾ ਹੋ ਕੇ ਰਹਿ ਗਿਆ ਦਿਲ ਕਹਿੰਦਾ ਮੈਂ ਨਹੀਂ ਰਹਿਣਾ ਇਹਦੇ ਤੋਂ ਬਗੈਰ ਵੇ ਦਿਮਾਗ ਕਹਿੰਦਾ ਮਿਲ ਕੇ ਇਹਨੂੰ ਘਾਟਾ ਜਿਹਾ ਪੈ ਗਿਆ ਦਿਲ ਤੇ ਦਿਮਾਗ ਦੀ ਲੜਾਈ ਫੇਰ ਹੋ ਗਈ ਬੰਦਾ ਹੁਣ ਦੋਹਾ ਵਿਚਾਲੇ ਫੱਸ ਕੇ ਹੀ ਰਹਿ ਗਿਆ ਦਿਲ ਦੀਆ ਹੁਣ ਹੋਰ ਹੀ ਕੁਝ ਹੋ ਗਈਆਂ ਤੱਕ ਤੱਕ ਮਾਹੀ ਓਹਦਾ ਆਸ਼ਿਕ਼ ਹੋ ਕੇ ਰਹਿ ਗਿਆ ਫੇਰ ਨਾ ਉਹ ਸੁਣੇ ਕਿਸੇ ਦੀ ਵੀ ਗੱਲ ਵੇ ਮਾਹੀ ਮਾਹੀ ਕਰਦਾ ਤੇ ਮਾਹੀ ਜੋਗਾ ਰਹਿ ਗਿਆ ਦਿਮਾਗ ਨੂੰ ਇਹ ਗੱਲ ਓਹਦੀ ਜਮਾ ਨਹੀਂ ਜਚਦੀ ਚਤੁਰ ਚਲਾਕਾ ਵਿਚ ਫੱਸ ਕੇ ਹੋ ਰਹਿ ਗਿਆ ਸੁੱਧ ਬੁੱਧ ਗਵਾ ਦਿਲ ਜੀਹਦੇ ਪਿੱਛੇ ਮਰਿਆ ਹੈ ਮਾਹੀ ਜੇ ਨਾ ਛੱਡਿਆ ਫੇਰ ਕੱਖਾਂ ਜੋਗਾ ਰਹਿ ਗਿਆ ਦਿਲ ਤੇ ਦਿਮਾਗ ਵਿਚ ਫੇਰ ਚੱਲੀ ਨਾ ਦਿਮਾਗ ਦੀ ਦਿਲ ਦੀਆ ਤਾਂਘਾਂ ਅੱਗੇ ਹਾਰ ਕੇ ਉਹ ਬਹਿ ਗਿਆ.. ਦਿਲ ਸਮਝਾਵੇ ਦਿਮਾਗ ਨੂੰ ਬਿਠਾ ਕੇ ਫੇਰ ਦੇਖੀ ਨਾ ਨਫ਼ਾ ਜੇ ਇਸ਼ਕ ਦੀਆ ਰਾਹਾਂ ਵਿਚ ਪੈ ਗਿਆ ਇਸ਼ਕ ਨੇ ਤਾ ਕਈ ਸਾੜੇ,ਡੋਬੇ ਅਤੇ ਮਾਰੇ ਰੱਬ ਵੀ ਇਸ਼ਕੇ ਦੀ ਮਾਰ ਹੇਂਠ ਪੈ ਗਿਆ ਕਹਾਣੀ ਇਹ ਦਿਲ ਦੀ *ਸੁੰਮਣ* ਇਹ ਸੁਣਾਉਣ ਲੱਗਾ ਇਸ਼ਕ ਦੀ ਬਾਜ਼ੀ ਉਹ ਵੀ ਹਰ ਬਹਿ ਗਿਆ

#ਸ਼ਾਇਰੀ #ਪਿਆਰ  ਦਿਲ ਤੇ ਦਿਮਾਗ ਨਾਲ ਪੇਚਾ ਜਿਹਾ ਪੈ ਗਿਆ 
ਇਕ ਸੋਹਣਾ ਮਿਲਿਆ ਤੇ ਓਹਦਾ ਹੋ ਕੇ ਰਹਿ ਗਿਆ 

ਦਿਲ ਕਹਿੰਦਾ ਮੈਂ ਨਹੀਂ ਰਹਿਣਾ ਇਹਦੇ ਤੋਂ ਬਗੈਰ ਵੇ
ਦਿਮਾਗ ਕਹਿੰਦਾ ਮਿਲ ਕੇ ਇਹਨੂੰ ਘਾਟਾ ਜਿਹਾ ਪੈ ਗਿਆ 

ਦਿਲ ਤੇ ਦਿਮਾਗ ਦੀ ਲੜਾਈ ਫੇਰ ਹੋ ਗਈ 
ਬੰਦਾ ਹੁਣ ਦੋਹਾ ਵਿਚਾਲੇ ਫੱਸ ਕੇ ਹੀ ਰਹਿ ਗਿਆ

ਦਿਲ ਦੀਆ ਹੁਣ ਹੋਰ ਹੀ ਕੁਝ ਹੋ ਗਈਆਂ 
ਤੱਕ ਤੱਕ ਮਾਹੀ ਓਹਦਾ ਆਸ਼ਿਕ਼ ਹੋ ਕੇ ਰਹਿ ਗਿਆ 

ਫੇਰ ਨਾ ਉਹ ਸੁਣੇ ਕਿਸੇ ਦੀ ਵੀ ਗੱਲ ਵੇ 
ਮਾਹੀ ਮਾਹੀ ਕਰਦਾ ਤੇ ਮਾਹੀ ਜੋਗਾ ਰਹਿ ਗਿਆ 

ਦਿਮਾਗ ਨੂੰ ਇਹ ਗੱਲ ਓਹਦੀ ਜਮਾ ਨਹੀਂ ਜਚਦੀ 
ਚਤੁਰ ਚਲਾਕਾ ਵਿਚ ਫੱਸ ਕੇ ਹੋ ਰਹਿ ਗਿਆ 

ਸੁੱਧ ਬੁੱਧ ਗਵਾ ਦਿਲ ਜੀਹਦੇ ਪਿੱਛੇ ਮਰਿਆ ਹੈ 
ਮਾਹੀ ਜੇ ਨਾ ਛੱਡਿਆ ਫੇਰ ਕੱਖਾਂ ਜੋਗਾ ਰਹਿ ਗਿਆ

ਦਿਲ ਤੇ ਦਿਮਾਗ ਵਿਚ ਫੇਰ ਚੱਲੀ ਨਾ ਦਿਮਾਗ ਦੀ 
ਦਿਲ ਦੀਆ ਤਾਂਘਾਂ ਅੱਗੇ ਹਾਰ ਕੇ ਉਹ ਬਹਿ ਗਿਆ.. 

ਦਿਲ ਸਮਝਾਵੇ ਦਿਮਾਗ ਨੂੰ ਬਿਠਾ ਕੇ ਫੇਰ
ਦੇਖੀ ਨਾ ਨਫ਼ਾ ਜੇ ਇਸ਼ਕ ਦੀਆ ਰਾਹਾਂ ਵਿਚ ਪੈ ਗਿਆ

ਇਸ਼ਕ ਨੇ ਤਾ ਕਈ ਸਾੜੇ,ਡੋਬੇ ਅਤੇ ਮਾਰੇ 
ਰੱਬ ਵੀ ਇਸ਼ਕੇ ਦੀ ਮਾਰ ਹੇਂਠ ਪੈ ਗਿਆ 

ਕਹਾਣੀ ਇਹ ਦਿਲ ਦੀ *ਸੁੰਮਣ* ਇਹ ਸੁਣਾਉਣ ਲੱਗਾ 
ਇਸ਼ਕ ਦੀ ਬਾਜ਼ੀ ਉਹ ਵੀ ਹਰ ਬਹਿ ਗਿਆ
Trending Topic